Aam Aadmi Party Halka Gill - Ludhiana

Aam Aadmi Party Halka Gill - Ludhiana Contact information, map and directions, contact form, opening hours, services, ratings, photos, videos and announcements from Aam Aadmi Party Halka Gill - Ludhiana, Political organisation, Halka Gill, Ludhiana.

25/09/2020

ਨਰਿੰਦਰ ਮੋਦੀ ਦੇ ਸਮਰੱਥਕ ,ਬਿੱਲ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਕੁੱਟਦੇ ਹੋਏ।

01/09/2018

ਜਦੋ ਦਿਨ ਮਾੜੇ ਚੱਲਦੇ ਹੋਣ ਤਾਂ ਊਠ ਉਤੇ ਬੈਠੇ ਬੰਦੇ ਨੂੰ ਵੀ ਕੁੱਤਾ ਵੱਢ ਜਾਦਾ। ਇਹ ਗੱਲ ਉਦੋ ਸਾਬਿਤ ਹੋਈ ਜਦੋ #ਕਾਲੀ_ਦਲ ਵਾਲੇ #ਜਸਟਿਸ_ਰਣਜੀਤ_ਸਿੰਘ ਦਾ ਪੁੱਤਲਾ ਫੂਕਣ ਲਈ ਪੂਰੇ ਸ਼ਹਿਰ ਚ ਪਰਾਲੀ ਲੈਣ ਲਈ ਮਿੰਨਤਾਂ ਕਰਦੇ ਰਹੇ ਤੇ ਹਰ ਕਿਸੇ ਨੇ ਨਾ ਕਰ ਦਿੱਤੀ।
😂😂😂😂😂😂

26/08/2018

ਸੁਖਪਾਲ ਸਿੰਘ ਖਹਿਰਾ ਦੇ ਹੱਕ ਚ ਨਿੱਤਰੇ #ਬੱਬੂਮਾਨ
ਕਿਹੜਾ ਸਰਟੀਫਿਕੇਟ ਦੇਣਾ ਹੁਣ ਬੱਬੂ ਮਾਨ ਨੂੰ ਕਰੋ ਮੀਟਿੰਗ ਸਰਟੀਫਿਕੇਟ ਮਹਿਕਮਾ ਵਾਲਿਓ 😂😂😂

Friends,we’ll attended the Bhog of S Kaka Singh ji father of Mla Kulwant Pandori at Mehal Kalan today. May god rest his ...
19/08/2018

Friends,we’ll attended the Bhog of S Kaka Singh ji father of Mla Kulwant Pandori at Mehal Kalan today. May god rest his soul in peace-khaira

ਸ੍ਰੀ ਸੁਰੇਸ਼ ਖਜ਼ੂਰੀਆ ਜੀ ਨੇ ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਮੁੱਖ ਮੰਤਰੀ ਦਾ ਚੇਹਰਾ ਬਣਾਉਣ ਲਈ ਕਿਹਾ।
19/08/2018

ਸ੍ਰੀ ਸੁਰੇਸ਼ ਖਜ਼ੂਰੀਆ ਜੀ ਨੇ ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਮੁੱਖ ਮੰਤਰੀ ਦਾ ਚੇਹਰਾ ਬਣਾਉਣ ਲਈ ਕਿਹਾ।

01/08/2018
ਅੱਜ ਚੰਡੀਗੜ੍ਹ ਵਿਖੇ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ੲਿੰਚਾਰਜ ਮਨੀਸ਼ ਸਿਸੋਦੀਆ ਵਲੋਂ ਕੀਤੀ ਵਲੰਟੀਅਰ ਨਾਲ ਮੀਟਿੰਗ ਦੌਰਾਨ
05/05/2018

ਅੱਜ ਚੰਡੀਗੜ੍ਹ ਵਿਖੇ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ੲਿੰਚਾਰਜ ਮਨੀਸ਼ ਸਿਸੋਦੀਆ ਵਲੋਂ ਕੀਤੀ ਵਲੰਟੀਅਰ ਨਾਲ ਮੀਟਿੰਗ ਦੌਰਾਨ

22/12/2017

ਦੋਸਤੋ ਕੱਲ ਨੂੰ ਫੇਸਬੁਕ ਲਾਈਵ ਜਰੀਏ ਸਿੱਧੀ ਗੱਲਬਾਤ ਕਰਾਂਗਾ ਮੇਰੇ ਸਿਆਸੀ ਜੀਵਨ ਬਾਰੇ ਤੇ ਪਾਰਟੀ ਦੀਆਂ ਨੀਤੀਆਂ ਬਾਰੇ ਵਿਚਾਰ ਸਾਂਝੇ ਕਰਾਂਗਾ । ਆਪਣੇ ਸਵਾਲ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ। Twitter ਜਰੀਏ ਵੀ hashtag ਨਾਲ ਪ੍ਰਸ਼ਨ ਪੁੱਛ ਸਕਦੇ ਹੋ।
ਇਨਕਲਾਬ ਜਿੰਦਾਬਾਦ !
ਸਮਾਂ : ਸਵੇਰੇ 8:30 ਵਜੇ (IST)

Address

Halka Gill
Ludhiana

Alerts

Be the first to know and let us send you an email when Aam Aadmi Party Halka Gill - Ludhiana posts news and promotions. Your email address will not be used for any other purpose, and you can unsubscribe at any time.

Share