ਲੋਕਾ ਦੀ ਆਵਾਜ

ਲੋਕਾ ਦੀ ਆਵਾਜ ਇਹ ਪੇਜ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ, ਸਗੋਂ ਆਮ ਲੋਕਾਂ ਦੀ ਆਵਾਜ਼ ਹੈ।

ਸੱਚੀ ਗੱਲ, ਸੋਚਣ ਵਾਲੀ ਗੱਲ!ਕਹਾਣੀ ਭਾਵੇਂ ਅਜੀਬ ਲੱਗੇ, ਪਰ ਸਬਕ ਬਹੁਤ ਵੱਡਾ ਹੈ।ਰਿਸ਼ਤੇ ਝੂਠ ਤੇ ਦਿਖਾਵੇ ਨਾਲ ਨਹੀਂ, ਭਰੋਸੇ ਤੇ ਸੱਚਾਈ ਨਾਲ ਚੱਲ...
26/08/2026

ਸੱਚੀ ਗੱਲ, ਸੋਚਣ ਵਾਲੀ ਗੱਲ!

ਕਹਾਣੀ ਭਾਵੇਂ ਅਜੀਬ ਲੱਗੇ, ਪਰ ਸਬਕ ਬਹੁਤ ਵੱਡਾ ਹੈ।
ਰਿਸ਼ਤੇ ਝੂਠ ਤੇ ਦਿਖਾਵੇ ਨਾਲ ਨਹੀਂ, ਭਰੋਸੇ ਤੇ ਸੱਚਾਈ ਨਾਲ ਚੱਲਦੇ ਹਨ। ❤️

👉 ਆਪਣੇ ਰਿਸ਼ਤਿਆਂ ਵਿੱਚ ਹਮੇਸ਼ਾ ਸੱਚ ਬੋਲੋ।
👉 ਧੋਖਾ ਭਾਵੇਂ ਕਿੰਨੇ ਸਾਲ ਲੁਕ ਜਾਵੇ, ਸੱਚ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ।

ਲੋਕਾਂ ਦੀ ਸੇਵਾ — ਆਵਾਜ਼ ਲੋਕਾਂ ਦੀ
ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।
ਲੋਕਾਂ ਦੀ ਅਵਾਜ

ਨਿਆਂ ਦੀ ਆਵਾਜ਼ਪਿੰਡ ਭਟੀਆ ਵਿੱਚ ਗੁਰਸਿੱਖ ਪਰਿਵਾਰ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ FIR ਦਰਜ ਹੋਣ ਦੇ ਬਾਵਜੂਦ ਜੇਕਰ ਅਜੇ ਤੱਕ ਗ੍ਰਿਫ਼ਤਾਰੀ ਨ...
25/08/2026

ਨਿਆਂ ਦੀ ਆਵਾਜ਼

ਪਿੰਡ ਭਟੀਆ ਵਿੱਚ ਗੁਰਸਿੱਖ ਪਰਿਵਾਰ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ FIR ਦਰਜ ਹੋਣ ਦੇ ਬਾਵਜੂਦ ਜੇਕਰ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ, ਤਾਂ ਇਹ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

FIR ਦਰਜ ਹੋਈ ਹੈ, ਹੁਣ ਇਨਸਾਫ਼ ਵੀ ਚਾਹੀਦਾ ਹੈ।
ਦੋਸ਼ੀਆਂ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਅਤੇ ਜਲਦ ਗ੍ਰਿਫ਼ਤਾਰੀ ਹੋਵੇ।

ਆਓ, ਪੀੜਤ ਪਰਿਵਾਰ ਦੀ ਆਵਾਜ਼ ਬਣੀਏ। ✊
Loka Di Sewa — ਲੋਕਾਂ ਦੀ ਆਵਾਜ਼, ਲੋਕਾਂ ਦੇ ਹੱਕ ਲਈ।

ਲੋਕਾਂ ਦੀ ਅਵਾਜ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈਮਲੇਸ਼ੀਆ ਤੋਂ 3 ਲੋੜੀਂਦੇ ਮੁਲਜ਼ਮਾਂ ਨੂੰ ਡਿਪੋਰਟ ਕਰਵਾ ਕੇ ਪੰਜਾਬ ਲਿਆਂਦਾ ਗਿਆ। ਪੁਲਿਸ ਮੁਤਾਬਕ ਇਹ ਤਿੰਨੇ ਬੰਬੀ...
19/08/2026

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ

ਮਲੇਸ਼ੀਆ ਤੋਂ 3 ਲੋੜੀਂਦੇ ਮੁਲਜ਼ਮਾਂ ਨੂੰ ਡਿਪੋਰਟ ਕਰਵਾ ਕੇ ਪੰਜਾਬ ਲਿਆਂਦਾ ਗਿਆ। ਪੁਲਿਸ ਮੁਤਾਬਕ ਇਹ ਤਿੰਨੇ ਬੰਬੀਹਾ ਗੈਂਗ ਨਾਲ ਜੁੜੇ ਮਾਮਲਿਆਂ ਵਿੱਚ ਲੋੜੀਂਦੇ ਸਨ ਅਤੇ ਕਤਲ, ਫਿਰੌਤੀ ਤੇ ਹੋਰ ਗੰਭੀਰ ਕੇਸਾਂ ਨਾਲ ਸਬੰਧਤ ਹਨ।
ਲੋਕਾਂ ਦੀ ਅਵਾਜ

ਲੁਧਿਆਣਾ BRS ਨਗਰ ’ਚ Pizza Outlet ’ਤੇ ਫਾਇਰਿੰਗBRS ਨਗਰ ਦੇ ਇੱਕ Pizza Outlet ’ਤੇ ਦੋ ਨੌਜਵਾਨਾਂ ਨੇ 3 ਸਕਿੰਟਾਂ ਵਿੱਚ 3 ਗੋਲੀਆਂ ਚਲਾਈਆਂ...
19/08/2026

ਲੁਧਿਆਣਾ BRS ਨਗਰ ’ਚ Pizza Outlet ’ਤੇ ਫਾਇਰਿੰਗ

BRS ਨਗਰ ਦੇ ਇੱਕ Pizza Outlet ’ਤੇ ਦੋ ਨੌਜਵਾਨਾਂ ਨੇ 3 ਸਕਿੰਟਾਂ ਵਿੱਚ 3 ਗੋਲੀਆਂ ਚਲਾਈਆਂ। ਘਟਨਾ CCTV ਵਿੱਚ ਕੈਦ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਤੋਂ 3 ਖਾਲੀ ਕਾਰਤੂਸ ਮਿਲੇ ਹਨ।
ਲੋਕਾਂ ਦੀ ਅਵਾਜ

ਐਤਵਾਰ ਦੀ ਸਵੇਰ 🌅    ☀️
16/08/2026

ਐਤਵਾਰ ਦੀ ਸਵੇਰ 🌅
☀️

ਰਾਇਕੋਟ ਨੇੜੇ ਦਰਦਨਾਕ ਹਾਦਸਾ — 3 ਲੋਕਾਂ ਦੀ ਮੌਤਲੁਧਿਆਣਾ ਦੇ ਰਾਇਕੋਟ ਰੋਡ ’ਤੇ ਬਾਸੀਆਂ ਪਿੰਡ ਨੇੜੇ ਇੱਕ ਕਾਰ ਤਲਾਬ ਵਿੱਚ ਡਿੱਗ ਗਈ। ਹਾਦਸੇ ਵਿੱ...
14/08/2026

ਰਾਇਕੋਟ ਨੇੜੇ ਦਰਦਨਾਕ ਹਾਦਸਾ — 3 ਲੋਕਾਂ ਦੀ ਮੌਤ

ਲੁਧਿਆਣਾ ਦੇ ਰਾਇਕੋਟ ਰੋਡ ’ਤੇ ਬਾਸੀਆਂ ਪਿੰਡ ਨੇੜੇ ਇੱਕ ਕਾਰ ਤਲਾਬ ਵਿੱਚ ਡਿੱਗ ਗਈ। ਹਾਦਸੇ ਵਿੱਚ 3 AAP ਵਰਕਰਾਂ ਦੀ ਮੌਤ ਹੋ ਗਈ, ਜਦਕਿ 2 ਹੋਰ ਵਿਅਕਤੀ ਬਚ ਗਏ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੜਕ ’ਤੇ ਅਚਾਨਕ ਆਏ ਆਵਾਰਾ ਪਸ਼ੂ ਕਾਰਨ ਹਾਦਸਾ ਹੋ ਸਕਦਾ ਹੈ।

ਲੋਕਾਂ ਦੀ ਅਵਾਜ

ਲੁਧਿਆਣਾ ’ਚ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਪੂਰੀਆਂ 🇮🇳    PAU ਗਰਾਊਂਡ ਵਿੱਚ 15 ਅਗਸਤ ਦੇ ਸਮਾਗਮ ਤੋਂ ਪਹਿਲਾਂ ਫੁੱਲ ਡਰੈੱਸ ਰਿਹਰਸਲ ਹੋਈ। ਸਮਾਗ...
14/08/2026

ਲੁਧਿਆਣਾ ’ਚ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਪੂਰੀਆਂ 🇮🇳
PAU ਗਰਾਊਂਡ ਵਿੱਚ 15 ਅਗਸਤ ਦੇ ਸਮਾਗਮ ਤੋਂ ਪਹਿਲਾਂ ਫੁੱਲ ਡਰੈੱਸ ਰਿਹਰਸਲ ਹੋਈ। ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਝੰਡਾ ਲਹਿਰਾਉਣਗੇ।
ਲੋਕਾਂ ਦੀ ਅਵਾਜ

ਕਬੱਡੀ ਜਗਤ ਲਈ ਕਾਲਾ ਦਿਨ😢 ਮਸ਼ਹੂਰ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਨੇ ਕਬੱਡੀ ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ।...
12/08/2026

ਕਬੱਡੀ ਜਗਤ ਲਈ ਕਾਲਾ ਦਿਨ

😢 ਮਸ਼ਹੂਰ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਨੇ ਕਬੱਡੀ ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ।

ਮੈਦਾਨ ਵਿੱਚ ਆਪਣੀ ਦਮਦਾਰ ਖੇਡ, ਜਜ਼ਬੇ ਅਤੇ ਵੱਖਰੀ ਪਛਾਣ ਬਣਾਉਣ ਵਾਲਾ ਇਹ ਖਿਡਾਰੀ ਅੱਜ ਸਾਡੇ ਵਿਚਕਾਰ ਨਹੀਂ ਰਿਹਾ। ਗੁਰਜੀਤ ਤੂਤ ਦਾ ਨਾਮ ਕਬੱਡੀ ਦੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ। 🥀

ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ। 🙏

🕯️ ਗੁਰਜੀਤ ਤੂਤ ਨੂੰ ਭਾਵਪੂਰਤ ਸ਼ਰਧਾਂਜਲੀ।
ਕਬੱਡੀ ਜਗਤ ਤੁਹਾਨੂੰ ਹਮੇਸ਼ਾ ਯਾਦ ਰੱਖੇਗਾ।

LokaDiAwaj

ਲੁਧਿਆਣਾ ਬਿਜ਼ਨਸਮੈਨ ਕਤਲ ਕੇਸ ’ਚ 2 ਗ੍ਰਿਫ਼ਤਾਰਪੁਲਿਸ ਨੇ ਬਿਜ਼ਨਸਮੈਨ ਕਤਲ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱ...
11/08/2026

ਲੁਧਿਆਣਾ ਬਿਜ਼ਨਸਮੈਨ ਕਤਲ ਕੇਸ ’ਚ 2 ਗ੍ਰਿਫ਼ਤਾਰ

ਪੁਲਿਸ ਨੇ ਬਿਜ਼ਨਸਮੈਨ ਕਤਲ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ proclaimed offender ਵੀ ਦੱਸਿਆ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 9mm G***k ਪਿਸਤੌਲ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਵਿੱਚ ਹੋਰ ਥਾਵਾਂ ’ਤੇ ਵੀ ਛਾਪੇਮਾਰੀ ਜਾਰੀ ਹੈ।

ਲੋਕਾਂ ਦੀ ਅਵਾਜ

ਅੱਜ ਲੁਧਿਆਣਾ ਦੀ ਇੱਕ ਵੱਡੀ ਖ਼ਬਰ Kitchlu Nagar ਵਿੱਚ ਸੜਕ ਦੇ ਮੁੜ ਧੱਸਣ ਦੀ ਹੈ। ਨੇੜੇ ਮਕਾਨ ਖਾਲੀ ਕਰਵਾਉਣਾ ਪਿਆ ਅਤੇ ਆਵਾਜਾਈ ਵੀ ਪ੍ਰਭਾਵਿਤ...
07/08/2026

ਅੱਜ ਲੁਧਿਆਣਾ ਦੀ ਇੱਕ ਵੱਡੀ ਖ਼ਬਰ Kitchlu Nagar ਵਿੱਚ ਸੜਕ ਦੇ ਮੁੜ ਧੱਸਣ ਦੀ ਹੈ। ਨੇੜੇ ਮਕਾਨ ਖਾਲੀ ਕਰਵਾਉਣਾ ਪਿਆ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਇਹ ਸੜਕ ਕੁਝ ਦਿਨ ਪਹਿਲਾਂ ਵੀ ਧੱਸੀ ਸੀ।

ਲੋਕਾਂ ਦੀ ਅਵਾਜ

Address

Ludhiana

Alerts

Be the first to know and let us send you an email when ਲੋਕਾ ਦੀ ਆਵਾਜ posts news and promotions. Your email address will not be used for any other purpose, and you can unsubscribe at any time.

Contact The Organization

Send a message to ਲੋਕਾ ਦੀ ਆਵਾਜ:

Shortcuts

Share

Category