ਲੋਕ ਇਨਸਾਫ ਪਾਰਟੀ ਵਾਰਡ ਨੰ: 31 Lok Insaaf Party Fans Ludhiana Ward No: 31

  • Home
  • India
  • Ludhiana
  • ਲੋਕ ਇਨਸਾਫ ਪਾਰਟੀ ਵਾਰਡ ਨੰ: 31 Lok Insaaf Party Fans Ludhiana Ward No: 31

ਲੋਕ ਇਨਸਾਫ ਪਾਰਟੀ ਵਾਰਡ ਨੰ: 31     Lok Insaaf Party Fans Ludhiana Ward No: 31 Lok Insaaf Party Fan Page Ward No. 31 Ludhiana

10/03/2022
25/02/2022
20/02/2022

ਹਲਕਾ ਦੱਖਣੀ ਦਾ ਬਟਨ ਨੰਬਰ 12

ਲੋਕ ਇਨਸਾਫ ਪਾਰਟੀ ਦੇ ਹਲਕਾ ਦੱਖਣੀ ਤੋਂ ਉਮੀਦਵਾਰ ਜਥੇਦਾਰ ਸਰਦਾਰ ਬਲਵਿੰਦਰ ਸਿੰਘ ਬੈਂਸ ਜੀ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਜਿਨ੍ਹਾਂ ਦਾ ਚੋਣ ਨਿਸ਼ਾਨ ਲੈਟਰ ਬਾਕਸ ਹੈ ਜੋ ਕਿ EVM ਮਸ਼ੀਨ ਦੇ ਉੱਤੇ 12 ਨੰਬਰ ਤੇ ਹੈ

07/01/2022

ਵਿਕਾਸ ਕੀਤਾ, ਤਰੱਕੀ ਕਰਵਾਈ
ਤੁਸੀਂ ਸੇਵਾ ਸਾਨੂੰ ਬਖ਼ਸ਼ੀ,ਅਸੀਂ ਤਨੋਂ ਮਨੋਂ ਨਿਭਾਈ
ਹਲਕਾ ਦੱਖਣੀ ਲੁਧਿਆਣਾ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਜੀ ਦੇ ਕੋਟੇ ਚੋ 1 ਕਰੋੜ 64 ਲੱਖ 34 ਹਜ਼ਾਰ ਦੀ ਲਾਗਤ ਨਾਲ ਲੋਹਾਰਾ ਪਿੰਡ ਦੀਆ ਸੜਕਾਂ ਅਤੇ 66 ਲੱਖ 86 ਹਜ਼ਾਰ ਦੀ ਲਾਗਤ ਨਾਲ ਡਾਬਾ ਲੋਹਾਰਾ ਰੋਡ ਗਲੀ ਨੰਬਰ 1 ਨੂੰ ਬਣਾਉਣ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ

S. BALWINDER SINGH BAINS JI AAP NU JANAM DIN DIYA LAKH LAKH MUBARAKA 🎂🎂💐💐
12/03/2021

S. BALWINDER SINGH BAINS JI AAP NU JANAM DIN DIYA LAKH LAKH MUBARAKA 🎂🎂💐💐

25/09/2020

ਕੱਲ 10 ਵਜ਼ੇ ਢੰਡਾਰੀ ਜੀ ਟੀ ਰੋਡ ਤੇ ਕਿਸਾਨ ਅੰਦੋਲਨ ਨੂੰ ਸਮਰਥਨ ਕਰਨ ਲਈ ਇਕੱਠ ਕੀਤਾ ਜਾਵੇਗਾ

Address

Ludhiana

Website

Alerts

Be the first to know and let us send you an email when ਲੋਕ ਇਨਸਾਫ ਪਾਰਟੀ ਵਾਰਡ ਨੰ: 31 Lok Insaaf Party Fans Ludhiana Ward No: 31 posts news and promotions. Your email address will not be used for any other purpose, and you can unsubscribe at any time.

Share