Bharti Kissan Union, Punjab

Bharti Kissan Union, Punjab ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰਜਿ 283
ਸਾਡੇ ਹੱਕ ਏਥੇ ਰੱਖ ਹੱਕ ਲਵਾਂਗੇ ਏਕੇ ਨਾਲ

30/10/2024
*ਸਤਿਕਾਰਯੋਗ ਕਿਸਾਨ ਆਗੂ ਸਾਹਿਬਾਨ*ਸੰਯੁਕਤ ਕਿਸਾਨ ਮੋਰਚਾ ਵਲੋਂ 29 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ 11 ਤੋਂ 3 ਵਜੇ ਤੱਕ ਘਿਰਾਓ ਦਾ ਪ੍...
28/10/2024

*ਸਤਿਕਾਰਯੋਗ ਕਿਸਾਨ ਆਗੂ ਸਾਹਿਬਾਨ*
ਸੰਯੁਕਤ ਕਿਸਾਨ ਮੋਰਚਾ ਵਲੋਂ 29 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ 11 ਤੋਂ 3 ਵਜੇ ਤੱਕ ਘਿਰਾਓ ਦਾ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ।
ਸਾਰੇ ਆਗੂ ਸਾਹਿਬਾਨ ਦੀ ਰਾਏ ਮੁਤਾਬਕ ਕੱਲ੍ਹ ਦੇ ਐਕਸ਼ਨ ਵਿੱਚ ਕਾਟ ਦੇ ਮਸਲੇ( ਡਿਸਟ੍ਰੈਸ ਸੇਲ) ਦੇ ਮਸਲੇ ਦੇ ਨਾਲ ਨਾਲ ਲਿਫਟਿੰਗ,ਡੀਏਪੀ ਅਤੇ ਪਰਾਲੀ ਦੇ ਮਾਮਲੇ ਵੀ ਉਭਾਰੇ ਜਾਣ।
ਅੱਜ ਜਾਰੀ ਕੀਤੇ ਜਾਣ ਵਾਲੇ ਪ੍ਰੈਸ ਬਿਆਨ ਦਾ ਖਰੜਾ ਦੁਪਹਿਰ ਇੱਕ ਵਜੇ ਤੱਕ ਗਰੁੱਪ ਵਿੱਚ ਪਾ ਦਿੱਤਾ ਜਾਵੇਗਾ। ਸਾਰੇ ਆਗੂ ਸਾਹਿਬਾਨ ਉਸ ਬਾਰੇ ਆਪਣੇ ਵਲੋਂ ਕੋਈ ਸੁਝਾਅ ਦੇਣਾ ਚਾਹੁੰਣ ਤਾਂ ਖਰੜੇ ਦੇ ਪੋਸਟ ਹੋਣ ਮਗਰੋਂ ਇੱਕ ਘੰਟੇ ਭਾਵ ਦੋ ਵਜੇ ਤੱਕ ਦਾ ਸਮਾਂ ਹੋਵੇਗਾ ਉਸ ਮਗਰੋਂ ਬਿਆਨ ਫਾਈਨਲ ਕਰਕੇ ਜਾਰੀ ਕਰ ਦਿੱਤਾ ਜਾਵੇਗਾ।
ਵਲੋਂ
ਪ੍ਰਧਾਨਗੀ ਮੰਡਲ
ਬਲਦੇਵ ਸਿੰਘ ਨਿਹਾਲਗੜ੍ਹ
ਬੂਟਾ ਸਿੰਘ ਬੁਰਜਗਿੱਲ
ਬੋਘ ਸਿੰਘ ਮਾਨਸਾ
ਰਾਮਿੰਦਰ ਸਿੰਘ ਪਟਿਆਲਾ

08/10/2024
Harinder Singh
05/10/2024

Harinder Singh

Address

Basti Abdullapur, India 141010
Ludhiana
141003

Telephone

+919815653079

Website

Alerts

Be the first to know and let us send you an email when Bharti Kissan Union, Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Bharti Kissan Union, Punjab:

Share