Gurcharan Singh Saini

Gurcharan Singh Saini Social Service

ਸਾਰੇ ਭਾਰਤ ਵਾਸੀਆਂ ਨੂੰ 80ਵੇਂ ਸਵਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ।                                            ਜੈ ਹਿੰਦ🇮🇳🇮🇳🇮...
15/08/2026

ਸਾਰੇ ਭਾਰਤ ਵਾਸੀਆਂ ਨੂੰ 80ਵੇਂ ਸਵਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ । ਜੈ ਹਿੰਦ🇮🇳🇮🇳🇮🇳

ਜੇ ਊਧਮ ਸਿੰਘ ਅਡਵਾਇਰ ਕੋਲੋਂ ਬਦਲਾ ਲੈਂਦਾ ਨਾਹਿੱਕ ਤਾਣ ਕੇ ਆਪਾਂ ਤੁਰਦੇ ਨਾ ਤੇ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ । ਸ਼ਹੀਦ-ਏ-ਆਜ਼ਮ ਸ: ਊਧਮ ਸਿੰਘ ...
31/07/2026

ਜੇ ਊਧਮ ਸਿੰਘ ਅਡਵਾਇਰ ਕੋਲੋਂ ਬਦਲਾ ਲੈਂਦਾ ਨਾ
ਹਿੱਕ ਤਾਣ ਕੇ ਆਪਾਂ ਤੁਰਦੇ ਨਾ
ਤੇ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ ।

ਸ਼ਹੀਦ-ਏ-ਆਜ਼ਮ ਸ: ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ 🙏

ਅੱਜ ਤੋਂ 6 ਸਾਲ ਪਹਿਲਾਂ ਮੇਰੇ ਮਾਤਾ ਜੀ 16/07/2020 ਨੂੰ ਸਾਨੂੰ ਸਦੀਵੀ  ਵਿਛੋੜਾ ਦੇ ਗਏ ਸਨ,ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਸ਼ ...
16/07/2026

ਅੱਜ ਤੋਂ 6 ਸਾਲ ਪਹਿਲਾਂ ਮੇਰੇ ਮਾਤਾ ਜੀ 16/07/2020 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ,
ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਸ਼ ਕਰਨ !
ਮਾਤਾ ਦੀ ਯਾਦ ਨੂੰ ਤਾਜਾ ਕਰਦੇ ਹੋਏ 🙏🏻 🙏🏻

ਹਰ ਦਿਨ ਇੱਕ ਨਵਾਂ ਮੌਕਾ ਹੁੰਦਾ ਹੈ, ਬਸ ਆਪਣੇ ਆਪ 'ਤੇ ਭਰੋਸਾ ਰੱਖੋ ਤੇ ਅੱਗੇ ਵਧਦੇ ਰਹੋ !
10/07/2026

ਹਰ ਦਿਨ ਇੱਕ ਨਵਾਂ ਮੌਕਾ ਹੁੰਦਾ ਹੈ,
ਬਸ ਆਪਣੇ ਆਪ 'ਤੇ ਭਰੋਸਾ ਰੱਖੋ ਤੇ ਅੱਗੇ ਵਧਦੇ ਰਹੋ !

06/05/2026

ਅੱਜ ਸਾਡੇ ਵਿਆਹ ਦੀ 19ਵੀਂ ਵਰ੍ਹੇਗੰਢ ਹੈ, ਨੋਕ ਝੋਕ ਅਤੇ ਪਿਆਰ ਚ ਪਤਾ ਹੀ ਨਹੀਂ ਚੱਲਿਆ ਕਿ 19 ਸਾਲ ਕਿਵੇਂ ਬੀਤ ਗਏ,
Happy 19th Wedding Anniversary Dear 🎊🎉💕🎈🎁🎂
🙏🏻ਵਾਹਿਗੁਰੂ ਤੇਰਾ ਸ਼ੁਕਰ ਹੈ, 🙏

ਸਮੂਹ ਦੇਸ਼ ਵਾਸੀਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਅਤੇ ਖਾਲਸੇ ਦੀ ਚੜ੍ਹਦੀਕਲਾ ਦੇ ਪ੍ਰਤੀਕ ਹੋਲੇ-ਮਹੱਲੇ ਦੀਆਂ ਬਹੁਤ-ਬਹੁਤ ਵਧਾਈਆਂ।
04/03/2026

ਸਮੂਹ ਦੇਸ਼ ਵਾਸੀਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਅਤੇ ਖਾਲਸੇ ਦੀ ਚੜ੍ਹਦੀਕਲਾ ਦੇ ਪ੍ਰਤੀਕ ਹੋਲੇ-ਮਹੱਲੇ ਦੀਆਂ ਬਹੁਤ-ਬਹੁਤ ਵਧਾਈਆਂ।

01/02/2026

ਬਹੁਤੀਆ ਦਾ ਹੁੰਦਾ ਏ ਮਰਨ ਦੇਖ ਕੇ

ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਜੀ ਤੇ ਆਪ ਜੀ ਦੇ ਪਰਿਵਾਰ ਨੂੰ ਬੇਅੰਤ ਬੇਅੰਤ ਵਧਾਈਆਂ ਜੀ ...
05/01/2026

ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਜੀ ਤੇ ਆਪ ਜੀ ਦੇ ਪਰਿਵਾਰ ਨੂੰ ਬੇਅੰਤ ਬੇਅੰਤ ਵਧਾਈਆਂ ਜੀ ,

May 2026 bring you joy, success, and cherished moments with family and friends.
01/01/2026

May 2026 bring you joy, success, and cherished moments with family and friends.

28/12/2025

🙏🏻🙏🏻 ਪ੍ਰਣਾਮ ਸ਼ਹੀਦਾ ਨੂੰ 🙏🏻🙏🏻

Address

Ludhiana

Website

Alerts

Be the first to know and let us send you an email when Gurcharan Singh Saini posts news and promotions. Your email address will not be used for any other purpose, and you can unsubscribe at any time.

Shortcuts

Share

Category