04/12/2024
ਜੌ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ।
ਸਥਿਓਂ ਅੱਜ ਸਾਡੀ ਰਵੀਦਾਸੀਆ ਕੌਮ ਦੇ ਉੱਘੇ ਸਮਾਜ ਸੇਵੀ ਸਰਦਾਰ ਜਤਿੰਦਰ ਸਿੰਘ ਜਿੰਦੀ ਜੀ ਦਾ ਜਨਮ ਦਿਨ ਹੈ ਓਰ ਸਾਡੇ ਪੂਰੇ ਸੰਗਠਨ ਅਤੇ ਪੂਰੇ ਰਵੀਦਾਸੀਆ ਸਮਾਜ ਵਲੋਂ ਸਰਦਾਰ ਜਤਿੰਦਰ ਸਿੰਘ ਜਿੰਦੀ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਸਤਿਗੁਰੂ ਰਵਿਦਾਸ ਜੀ ਮਹਾਰਾਜ ਤੂਹਾਨੂੰ ਹਮੇਸ਼ਾਂ ਚੜ ਦੀ ਕਲਾ ਚ ਰੱਖਣ ਤਾ ਜੋ ਤੁਸੀਂ ਹਮੇਸ਼ਾ ਸਮਾਜ ਹਿਤ ਲਈ ਕੰਮ ਕਰਦੇ ਰਹੋ।