Pind leehan

Pind leehan United State leehan { aaja mere pind di nuhaar vekh laa }

ਪਿੰਡ ਬਾਰੇ ਜਾਣਕਾਰੀ-ਪਿੰਡ ਲੀਹਾਂ,ਪੰਜਾਬ ਦੇ ਬਹੁਤ ਹੀ ਖੂਬਸੂਰਤ ਜ਼ਿਲੇ-ਲੁਧਿਆਣਾ ਦਾ ਇੱਕ ਛੋਟਾ ਜਿਹਾ ਪਿੰਡ ਹੈ । ਇਹ ਪਿੰਡ ਸ਼ਹਿਰ ਲੁਧਿਆਣੇ ਤੌਂ ਤਕਰੀਬਨ ੨੬ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਪਿੰਡ ਲੀਹਾਂ ਨਕਸ਼ੇ ਤੇ ਬਣਿਆ ਹੋਣ ਕਰਕੇ ਬਿਲਕੁਲ ਚੌਰਸ ਹੈ । ਇਸ ਪਿੰਡ ਨੂੰ google earth ਦੁਆਰਾ ਦੇਖ ਸਕਦੇ ਹੋ (Leehan,ludhiana,Punjab) । ਪਿੰਡ ਲੀਹਾਂ ਹੋਰਨਾਂ ਪਿੰਡਾਂ ਨਾਲੋਂ ਸਾਫ਼-ਸੁਥਰਾ ਹੈ । ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਪੱਕੀਆਂ ਹਨ । ਇਸ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹ

ੈ । ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਅਤੇ ਇੱਕ ਮੰਦਰ ਹੈ । ਪਿੰਡ ਵਿੱਚ ਦੋ ਧਰਮਸ਼ਾਲਾ ਹਨ । ਪਿੰਡ ਵਿੱਚ ਨੌਜੁਆਨਾਂ ਵਾਸਤੇ ਹੈਲਥ-ਜਿੰਮ ਹੈ । ਪਿੰਡ ਵਿੱਚ ਇੱਕ ਮਿੰਨੀ ਕਬੱਡੀ ਹੈ , ਜਿੱਥੇ ਨੌਜੁਆਨਾਂ ਨੂੰ ਕਬੱਡੀ ਦੀ ਸਖਲਾਈ ਦਿੱਤੀ ਜਾਂਦੀ ਹੈ ॥

★•.•´¯`•.•★ ____ Pind Leehan ____ ★•.•´¯`•.•★

ਇਹ ਪੇਜ਼ ਪਿੰਡ ਵਿੱਚ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਐਕਟੀਵੀਟੀਸ ਤੇ ਚਾਨਣਾ ਪਾਉਂਦਾ ਹੈ ॥
--------------------------------------------------------
--------------------------------------------------------

ਕਿਸੇ ਵੀ ਤਰ੍ਹਾਂ ਦੇ ਸੁਝਾਅ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਹੇਠਾਂ ਲਿਖੀਆਂ e-mails ਤੇ mail ਕਰੋ :

Yahoo - [email protected]

gmail - [email protected]
________________________


★★★★★{ Neat & Clean Village leehan }★★★★★


ਵੱਲੋਂ - ਸੰਤ ਬਾਬਾ ਕਰਮ ਸਿੰਘ ਸਪੋਰਟਸ ਕਲੱਬ,ਪਿੰਡ-ਲੀਹਾਂ (ਰਜਿ.) ਜ਼ਿਲਾ ਲੁਧਿਆਣਾ,ਪੰਜਾਬ.ਇੰਡੀਆ ॥

..............................Visit Again................................

Address

Jagraon
Ludhiana
142025

Website

Alerts

Be the first to know and let us send you an email when Pind leehan posts news and promotions. Your email address will not be used for any other purpose, and you can unsubscribe at any time.

Contact The Organization

Send a message to Pind leehan:

Share