04/06/2026
ਟਰੈਵਲ ਏਜੰਟਾਂ ਵੱਲੋ ਕੀਤੀ ਪੈਸਿਆਂ ਦੀ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਬਰਾਮਦ ਕੀਤੇ ਗਏ 1 ਕਰੋੜ 7 ਲੱਖ ਰੁਪਏ ਵਿੱਚੋਂ, ਅੱਜ ਲਗਭਗ 70.77.910 ਲੱਖ ਰੁਪਏ ਦੀ ਰਾਸ਼ੀ ਮਾਨਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋ ਅਸਲ ਹੱਕਦਾਰਾਂ ਨੂੰ ਸੌਂਪ ਦਿੱਤੀ ਗਈ।