Freedom Fighter Baba Bhan Singh , Sunet

Freedom Fighter Baba Bhan Singh , Sunet FREEDOM FIGHTER BABA BHAN SINGH SUNET YOUTH PUNJAB He was
among those who returned to India to make
Ghadr or armed revolution in the country.

BHAN SINGH (d. 1917), a Ghadr activist, was
the son of Savan Singh, of the village of
Sunet, in Ludhiana district of the Punjab. As a
young man, Bhan Singh migrated to Shanghai
and then moved to America where he started
taking interest in Ghadr activity. Travelling by the Tosa Maru he reached
Calcutta on 19 October 1914, but was arrested
and interned in Montgomery jail. After preliminary interroga

tion, he was
released from custody at the end of November
1914 to be interned in his village to prevent
him from taking part in any revolutionary
activity. He was rearrested in Feburary 1915. Tried in the first Lahore conspiracy case, he
was sentenced to transportation for life and
forfeiture of property. Bhan Singh died in
1917 in the Cellular Jail in the Andamans as a
result of police torture.

03/07/2021
ये हैं श्री गंगू मेहतर बाल्मीकि, जिन्होंने आज़ादी की लड़ाई लड़ी और 200 के लगभग अंग्रेजों को मौत के घाट उतार दिया था तथा उन्...
27/05/2021

ये हैं श्री गंगू मेहतर बाल्मीकि, जिन्होंने आज़ादी की लड़ाई लड़ी और 200 के लगभग अंग्रेजों को मौत के घाट उतार दिया था तथा उन्हें 18- 9 -1857 को कानपुर में चौराहे पर फाँसी दी गई थी इन वीर क्रांतिकारी योद्धा को शत शत नमन । बताते हैं इनका नाम इतिहास में गुमनाम है और नाही कोई ऊनकी याद मे प्रतिमा। क्युकि आजादी तो चरखे से आई है और महान तो अकबर है। आइए इन महान राष्ट्रभक्त के नाम पर "भारत माता की जय" बोलते हैं।🙏🙏🙏🙏

ਤੇਥੋਂ ਗਲਤ ਗਾਣਾ ਗਵਾਇਆ, ਤੇਰਾ ਨਾ ਕਸੂਰ ਆ ਤੂੰ ਲਿੱਖੇ ਗਾਣੇ ਗਾਉਦਾ , ਦਿਮਾਗ ਵਿੱਚ ਪਥੂਰ ਆ ਗੁਣਵਾਨ ਦੀ ਨਿਸ਼ਾਨੀ ਪੱਗ,ਤੂੰ ਬਾਵਿਆ ਅਗਿਆਨੀ ਆ ਸਾ...
08/05/2021

ਤੇਥੋਂ ਗਲਤ ਗਾਣਾ ਗਵਾਇਆ, ਤੇਰਾ ਨਾ ਕਸੂਰ ਆ
ਤੂੰ ਲਿੱਖੇ ਗਾਣੇ ਗਾਉਦਾ , ਦਿਮਾਗ ਵਿੱਚ ਪਥੂਰ ਆ
ਗੁਣਵਾਨ ਦੀ ਨਿਸ਼ਾਨੀ ਪੱਗ,ਤੂੰ ਬਾਵਿਆ ਅਗਿਆਨੀ ਆ
ਸਾਡੇ ਲਈ ਫੂਲਨ ਦੇਵੀ ਸ਼ੇਰਨੀ ,ਤੇਰੇ ਲਈ ਸਧਾਰਨ ਜਨਾਨੀ ਆ
ਗੁਣਵਾਨ ਦੀ ਨਿਸ਼ਾਨੀ ਪੱਗ, ਤੂੰ ਬਾਵਿਆ ਅਗਿਆਨੀ ਆ ।

ਇਹਨੂੰ ਸ਼ੇਰ ਤੂੰ ਬਣਾਵੇ ,ਉਹ ਗਿੱਦੜਾ ਦੀ ਫੌਜ ਆ
ਪੜ ਇਤਿਹਾਸ ਖੋਲ ਜਰਾਂ,ਦਿਮਾਗ ਚ ਜੇ ਖੌਜ ਆ
ਫੂਲਨ ਕੋਹੇ ਨੂਰ ਹੀਰਾਂ,ਕਾਂਸੀਰਾਮ ਕਹਿ ਗੇਇਆDS4ਬਾਨੀ ਆ
ਸਾਡੇ ਲਈ ਫੂਲਨ ਦੇਵੀ ਸ਼ੇਰਨੀ ,ਤੇਰੇ ਲਈ ਸਧਾਰਨ ਜਨਾਨੀ ਆ
ਗੁੱਣਵਾਨ ਦੀ ਨਿਸ਼ਾਨੀ ਪੱਗ,ਤੂੰ ਬਾਵਿਆ ਅਗੀਆਨੀ ਆ

ਉਸ ਸਮੇਂ ਕੋਣ ਸ਼ੇਰ ,ਇਤਿਹਾਸ ਵੱਲ ਝਾਂਕ
ਗਿੱਦੜ ਨੂੰ ਸ਼ੇਰ ਬਣਾਵੇ ,ਸੁਧਾਰ ਜਰਾਂ ਵਾਂਕ
ਠਾਕੁਰ ਅੱਜ ਵੀ ਨੇ ਕਬਦੇ ,ਗੂੰਝ ਗੋਲੀ ਦੀ ਨਿਸ਼ਾਨੀ ਆ
ਦਰੀਆਪੁਰੀ ਫੂਲਨ ਦੇਵੀ ਸ਼ੇਰਨੀ,ਤੇਰੇ ਲਈ ਸਧਾਰਨ ਜਨਾਨੀ ਆ
ਗੁੱਣਵਾਨ ਦੀ ਨਿਸ਼ਾਨੀ ਪੱਗ,ਤੂੰ ਬਾਵਿਆ ਅਗਿਆਨੀ ਆ
🌹🌹 🙏

ਜੈ ਫੂਲਨ ਦੇਵੀ🌹🌹

*ਸੁਨੇਤ*ਲੁਧਿਆਣੇ ਸ਼ਹਿਰ ਦੀ ਹਦੂਦ ਵਿੱਚ ਜੀ ਪਿੰਡ ਮੇਰਾ ਹਾਲੇ ਵੀ ਵਜੂਦ ਵਿੱਚ ਜੀ ਲਿੱਖਿਆ ਕਵਿੱਤ ਸਿਫ਼ਤਾਂ ਨੂੰ ਜੋੜ ਕੇ ਕੱਲੀ ਕੱਲੀ ਗੱਲ ਮੈਂ ਸੁ...
08/03/2021

*ਸੁਨੇਤ*

ਲੁਧਿਆਣੇ ਸ਼ਹਿਰ ਦੀ ਹਦੂਦ ਵਿੱਚ ਜੀ
ਪਿੰਡ ਮੇਰਾ ਹਾਲੇ ਵੀ ਵਜੂਦ ਵਿੱਚ ਜੀ

ਲਿੱਖਿਆ ਕਵਿੱਤ ਸਿਫ਼ਤਾਂ ਨੂੰ ਜੋੜ ਕੇ
ਕੱਲੀ ਕੱਲੀ ਗੱਲ ਮੈਂ ਸੁਣਾਊ ਮੋੜ ਕੇ

ਹੜੱਪਾ ਹਾਣਦਾ ਮੈ ਏਹਦਾ ਕਾਲ ਦੱਸਦਾ
ਸੁਨੇਤ ਉੱਚਾ ਪਿੰਡ, ਥੇਹਾਂ ਉੱਤੇ ਵੱਸਦਾ

ਪੁਰਾਤਨ ਵਿਭਾਗ ਆਲੇ ਖੋਜਕਾਰਾਂ ਲੱਭਿਆ
ਸੀ ਥੇਹਾਂ ਥੱਲੇ ਜਿਹੜਾ ਇਤਿਹਾਸ ਦੱਬਿਆ

ਆਲਾ ਲਾਲਾ ਰਘੂ ਤੇ ਮਸੂਰ ਪੱਤੀਆਂ
ਏਸ ਪਿੰਡ ਦੀਆ ਚਾਰ ਨੇ ਹਜ਼ੂਰ ਪੱਤੀਆਂ

ਗ਼ਦਰ ਲਹਿਰ ਨਾਲ ਨਾਤਾ ਏਸ ਪਿੰਡ ਦਾ
ਸ਼ਹੀਦ ਭਾਨ ਸਿੰਘ ਬਾਬਾ ਸੀ ਸੁਨੇਤ ਪਿੰਡ ਦਾ

ਜਾਫੀ ਨਹੀਓ ਹੋਣਾ ਕੋਈ ਉਹਦੇ ਹਾਣਦਾ
ਸੁਨੇਤ ਆਲੇ ਸੋਨੀ ਨੂੰ, ਬਰਾੜਾ ਜੱਗ ਜਾਣਦਾ.....

ਕਬੱਡੀ ਚ ਬੁਲੰਦ ਝੰਡਾ, ਬਾਹਲਾ ਸੀ ਸੁਨੇਤ ਪਿੰਡ ਦਾ
ਹੋਇਆ ਕਮਲ ਬਿੰਦੂ ਕਾਲਾ ਵੀ ਸੁਨੇਤ ਪਿੰਡ ਦਾ.....

ਲੁਧਿਆਣੇ ਸ਼ਹਿਰ ਦੀਆਂ ਕਾਲੋਨੀਆਂ,
ਜੋ ਪੌਸ਼ ਤੇ ਪਿਆਰੀੰਆ
ਸੁਨੇਤ ਦੀ ਜ਼ਮੀਨ ਵਿੱਚੋਂ,
ਜੰਮੀਆਂ ਨੇ ਕਈ ਸਾਰੀਆਂ ......

ਕੈਪਟਨ ਦੇ ਘੁਟਾਲੇ ਬਾਰੇ ਤੁਸੀਂ ਹੋਊ ਸੁਣਿਆ
ਉਹ ਸਿਟੀ ਸੈਂਟਰ, ਏਸੇ ਪਿੰਡ ਦੀ ਜ਼ਮੀਨ ਵਿੱਚ ਖੁਣਿਆ ....

ਲੋਕੀਂ ਅੜਬ ਸੁਬਾਅ ਦੇ, ਪੁਗਾਂਉਦੇ ਸਦਾ ਹਿੰਡ ਦੱਸਦੇ
ਪੁਰਾਣੇ ਵੇਲਿਆ ਏਹਨੂੰ ਵੈਲੀਆਂ ਦਾ ਪਿੰਡ ਦੱਸਦੇ

ਰਵਿਦਾਸੀਏ ਕਲੇਰ ਅਤੇ ਬਹੁਤੇ ਨੇ ਖੰਗੂੜੇ ਜੱਦੀ ਵੱਸਦੇ
ਖਰੌੜ ਧਾਲੀਵਾਲ ਤੇ ਦਿਉਲ ਆਲਾ ਲਾਲਾ ਪੱਤੀ ਵੱਸਦੇ....

ਕਈ ਗਿੱਲ ਗੋਤੀਆਂ ਨੇ ਏਥੇ ਘਰ ਪਾਏ ਨੇ
ਮੋਗਿਓ ਬਰਾੜ ਸੰਨ ਅੱਸੀ ਚ ਸੁਨੇਤ ਆਏ ਨੇ

ਉੱਚਾ ਪਿੰਡ ਜਿੱਥੇ ਬੱਲੂ ਆਲਾ ਖੂਹ ਮਿੱਤਰਾਂ
ਸੁਨੇਤ ਵਿੱਚ ਵਸੇ ਮੇਰੀ ਰੂਹ ਮਿੱਤਰਾਂ .......
ਸੁਨੇਤ ਵਿੱਚ ਵਸੇ ਮੇਰੀ ਰੂਹ ਮਿੱਤਰਾਂ .....
.ਮਨਦੀਪ ਸਿੰਘ ਬਰਾੜ ( ਮੈਲਬੌਰਨ)
ਪਿੰਡ ਸੁਨੇਤ

🙏🙏🙏
29/01/2021

🙏🙏🙏

ਧੰਨ ਗੁਰੂ ਦੇਸਮੇਸ਼ ਪਿਤਾ ਜੀ ਦੇ ਖਾਲਸੇ ਨੇ ਅੱਜ ਵੀਹਵੀਂ ਵਾਰੀ ਦਿੱਲੀ ਦੇ ਲਾਲ ਕਿਲੇ ਤੇ ਝੂਲਤਾ ਕੇਸਰੀ ਨਿਸ਼ਾਨ ਸਾਹਿਬ ,  ਸਾਰੀਆਂ ਨੂੰ ਬੇਅੰਤ ਬੇਅ...
26/01/2021

ਧੰਨ ਗੁਰੂ ਦੇਸਮੇਸ਼ ਪਿਤਾ ਜੀ ਦੇ ਖਾਲਸੇ ਨੇ ਅੱਜ ਵੀਹਵੀਂ ਵਾਰੀ ਦਿੱਲੀ ਦੇ ਲਾਲ ਕਿਲੇ ਤੇ ਝੂਲਤਾ ਕੇਸਰੀ ਨਿਸ਼ਾਨ ਸਾਹਿਬ ,
ਸਾਰੀਆਂ ਨੂੰ ਬੇਅੰਤ ਬੇਅੰਤ ਮੁਬਾਰਕਾਂ ਜੀ

ਮੇਰੇ ਸਾਰੇ ਵੀਰਾ ਨੂੰ ਬੇਨਤੀਆ ਜੀ ਸਰਦਾਰ ਰਵੀ ਸਿੰਘ ਖਾਲਸਾ ਜੀ ਉਸ ਰੱਬ ਦਾ ਰੂਪ ਆ ਜੀ ਜਿੰਨਾ ਨੇ ਬਿਨਾ ਲਾਲਚ ਤੋਂ ਔਖੇ ਸਮੇ ਵਿੱਚ ਜਿੱਥੇ ਸਾਰੀਆ ...
31/12/2020

ਮੇਰੇ ਸਾਰੇ ਵੀਰਾ ਨੂੰ ਬੇਨਤੀਆ ਜੀ ਸਰਦਾਰ ਰਵੀ ਸਿੰਘ ਖਾਲਸਾ ਜੀ ਉਸ ਰੱਬ ਦਾ ਰੂਪ ਆ ਜੀ ਜਿੰਨਾ ਨੇ ਬਿਨਾ ਲਾਲਚ ਤੋਂ ਔਖੇ ਸਮੇ ਵਿੱਚ ਜਿੱਥੇ ਸਾਰੀਆ ਸਰਕਾਰ ਫੇਲ 👎☹️👎ਹੋਇਆ। ਉੱਥੇ ਖਾਲਸਾ ਜੀ ਦੀ ਸਾਰੀ ਟੀਮ ਨੇ ਮਦਦ ਕੀਤੀ। ਤੇ ਇਸ ਸਮੇ ਵੀ ਕਿਸਾਨ ਵੀਰਾ ਦੇ ਨਾਲ ਖੜੇ ਨੇ ਜੀ। ਨੌਜਵਾਨ ਵੀਰਾ ਨੂੰ ਖਾਸ ਕਰ ਕੇ ਮੰਤਰੀਆ ਜਾ ਗਾਉਣ ਵਾਲੀਆ ਦੇ ਫੈਨ ਬਣਨ ਨਾਲੋ ਚੰਗਾ ਜੀ ਸਰਦਾਰ ਰਵੀ ਸਿੰਘ ਖਾਲਸਾ ਦੇ ਨਾਲ ਖੜੋ ਜੀ। 🙏🙏🙏🙏🙏🙏🙏

12/12/2020

Delhi ✊✊✊✊✊✊💪💪💪

Delhi 🙏🙏🙏🙏💪💪💪💪
12/12/2020

Delhi 🙏🙏🙏🙏💪💪💪💪

12/12/2020

💪💪💪💪💪💪💪💪💪

ਹੁਣ ਤਾ ਰੱਬ ਵੀ ਰੋਣ ਲੱਗ ਗਿਆ। ਕਿਸਾਨ ਦੇ ਹੌਸਲਾ ਵੇਖ ਕੇ ਮੋਦੀ ਸਰਮ ਕਰ
12/12/2020

ਹੁਣ ਤਾ ਰੱਬ ਵੀ ਰੋਣ ਲੱਗ ਗਿਆ। ਕਿਸਾਨ ਦੇ ਹੌਸਲਾ ਵੇਖ ਕੇ ਮੋਦੀ ਸਰਮ ਕਰ

10/12/2020

Pind aylie tu apna veer ricky bhangu kissan ekta. Jinda bade 🙏🙏🙏🙏🙏sare veer joe g

Address

Sunet
Ludhiana
141001

Telephone

+919115312222

Website

Alerts

Be the first to know and let us send you an email when Freedom Fighter Baba Bhan Singh , Sunet posts news and promotions. Your email address will not be used for any other purpose, and you can unsubscribe at any time.

Share