ਗੁਰੁਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦਾਖਾ

  • Home
  • India
  • Ludhiana
  • ਗੁਰੁਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦਾਖਾ

ਗੁਰੁਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦਾਖਾ Dhan Dhan Baba Nathu Ji Shaheed Gurudwara sahib Situated in Village Dakha.

11/12/2024
04/09/2024

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

ਸਮੂਹ ਸੰਗਤਾਂ ਨੂੰ ਸਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ

ਅੱਜ ਗੁਰੂਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦਾਖਾ ਵਿਖੇ ਅੱਜ ਦਸਮੀਂ ਦੇ ਦਿਹਾੜੇ ਤੇ ਗੁਰੂਦੁਆਰਾ ਸਾਹਿਬ ਵਿਖੇ ਭਾਈ ਜਗਮੋਹਣ ਸਿੰਘ ਕੈਨ...
19/07/2021

ਅੱਜ ਗੁਰੂਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦਾਖਾ ਵਿਖੇ ਅੱਜ ਦਸਮੀਂ ਦੇ ਦਿਹਾੜੇ ਤੇ ਗੁਰੂਦੁਆਰਾ ਸਾਹਿਬ ਵਿਖੇ ਭਾਈ ਜਗਮੋਹਣ ਸਿੰਘ ਕੈਨੇਡਾ ਨਿਵਾਸੀ ਵੱਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ।

ਵੇਰਵਾ ਤਸਵੀਰਾਂ, ਸ, ਏਕਨੂਰ ਸਿੰਘ ਦਾਖਾ

30/06/2021

ਗੁਰੂਦੁਆਰਾ ਸਾਹਿਬ ਵਿਖੇ ਸ਼ੀ੍ ਅਖੰਡ ਪਾਠ ਸਾਹਿਬ ਪ੍ਕਾਸ਼ ਕਰਵਾਉਣ ਲਈ ਬਣਾਇਆ ਗਿਆ ਨਵਾਂ ਦਰਬਾਰ |
ਵੀਡੀਓ ਸ, ਪਵਨੀਤ ਸਿੰਘ

ਤਸਵੀਰ By  Mandeep Singh Jhansal
23/06/2021

ਤਸਵੀਰ By Mandeep Singh Jhansal

ਗਰੀਬ ਲੋੜਵੰਦ ਦਾ ਮੂੰਹ - ਗੁਰੂ ਦੀ ਗੋਲਕ  । ਅੱਜ ਗੁਰੂਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦੀ ਗੋਲਕ ਵਿੱਚੋ ਦਾਖਾ ਦੇ ਲੋੜਵੰਦ ਪਰਿਵਾਰ...
28/03/2020

ਗਰੀਬ ਲੋੜਵੰਦ ਦਾ ਮੂੰਹ - ਗੁਰੂ ਦੀ ਗੋਲਕ ।

ਅੱਜ ਗੁਰੂਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦੀ ਗੋਲਕ ਵਿੱਚੋ ਦਾਖਾ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਣ ਵੰਡਣ ਲਈ 21000 ਰੁਪਏ ਦਾਖਾ ਪੰਚਾਇਤ ਨੂੰ ਸੋਪੇ ਗਏ | ਵਾਹਿਗੁਰੂ ਮਿਹਰ ਕਰੇ ਸਭ ਪਰਿਵਾਰਾਂ ਤੇ ।

ਗੁਰਮੁਖੀ
19/06/2019

ਗੁਰਮੁਖੀ

Satnam waheguru🙏🙏🙏🙏🙏🙏🙏
19/06/2019

Satnam waheguru

🙏🙏🙏🙏🙏🙏🙏

Address

Village Dakha
Ludhiana
141102

Website

Alerts

Be the first to know and let us send you an email when ਗੁਰੁਦੁਆਰਾ ਸਾਹਿਬ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦਾਖਾ posts news and promotions. Your email address will not be used for any other purpose, and you can unsubscribe at any time.

Share