Doraha"funtoosh"PB 55

Doraha"funtoosh"PB 55 Thank You For Visting....
Join The Page For More Upddates.. Share And Support

14/06/2026

Sir ਸੰਬਧੀ ਜਰੁਰੀ ਸੂਚਨਾ,Sir ਕਰਵਾਓ ਆਪਣੀ ਨਾਗਰਿਕਤਾ ਬਚਾਓ

 #ਦੌਰਾਹਾ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਜਸਵਿੰਦਰ ਸਿੰਘ ਅੋਜਲਾ ( ਫਾਸਟਵੇਅ ਅਤੇ ਜੱਸੀ ਕੇਬਲ ਨੈਟਵਰਕ ) ਵਾਲਿਆਂ ...
14/06/2026

#ਦੌਰਾਹਾ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਜਸਵਿੰਦਰ ਸਿੰਘ ਅੋਜਲਾ ( ਫਾਸਟਵੇਅ ਅਤੇ ਜੱਸੀ ਕੇਬਲ ਨੈਟਵਰਕ ) ਵਾਲਿਆਂ ਦੇ ਪਿਤਾ ਸ. ਮਨਜੀਤ ਸਿੰਘ ਔਜਲਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅੱਜ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਉਹਨਾਂ ਦਾ ਅੰਤਿਮ ਸੰਸਕਾਰ ਕੱਲ ਮਿੱਤੀ 15 ਜੂਨ ਸਵੇਰੇ 9.30 ਦੋਰਾਹਾ ਦੇ ਸ਼ਮਸ਼ਾਨ ਘਾਟ ਵਿਖੇ ਹੋਵੇਗਾ , ਦੁਖੀ ਹਿਰਦੇ : ਗੁਰਜੀਤ ਸਿੰਘ ਕਾਕਾ 93567-13000

14/06/2026

Two girls tried robbing a jwellery shop in digha, patna
With pepper spray

13/06/2026

13/06/2026

ਦੁਕਾਨਦਾਰ ਦੇ ਮਾਰੀਆਂ ਗੋਲੀਆਂ

ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਵਿੱਚ ਵਾਪਰੇ ਦਰਦਨਾਕ ਅੱਗ ਕਾਂਡ ਨੇ ਇੱਕ ਪੰਜਾਬੀ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ। 24 ਸਾਲਾ ਇੰਟਰਨੈਸ਼ਨਲ ਸਟ...
13/06/2026

ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਵਿੱਚ ਵਾਪਰੇ ਦਰਦਨਾਕ ਅੱਗ ਕਾਂਡ ਨੇ ਇੱਕ ਪੰਜਾਬੀ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ। 24 ਸਾਲਾ ਇੰਟਰਨੈਸ਼ਨਲ ਸਟੂਡੈਂਟ ਅਮੀਤੋਜ਼ ਕੌਰ ਦੀ ਮੌਤ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਫਾਇਰ ਵਿਭਾਗ ਅਤੇ ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ, ਜਦਕਿ ਪਰਿਵਾਰ ਦੀ ਮਦਦ ਲਈ ਕਮਿਊਨਿਟੀ ਵੀ ਅੱਗੇ ਆ ਰਹੀ ਹੈ। ਇਹ ਘਟਨਾ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਨੌਜਵਾਨਾਂ ਦੀਆਂ ਚੁਣੌਤੀਆਂ ਨੂੰ ਵੀ ਸਾਹਮਣੇ ਲਿਆਉਂਦੀ ਹੈ।

13/06/2026

12/06/2026

Address

DORAHA
Ludhiana
141421

Telephone

+919988775053

Website

Alerts

Be the first to know and let us send you an email when Doraha"funtoosh"PB 55 posts news and promotions. Your email address will not be used for any other purpose, and you can unsubscribe at any time.

Contact The Organization

Send a message to Doraha"funtoosh"PB 55:

Share