DABA Village ਪਿੰਡ ਡਾਬਾ

DABA Village  ਪਿੰਡ ਡਾਬਾ The Sikh Temple made by peoples of Village Daba in 1999 in the name of First Guru Shri Guru Nanak Dev Ji, situated in nearly 4 Arces
(213)

ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ( ਸਫਰ ਏ ਸ਼ਹਾਦਤ ) ਗੁਰਦੁਆਰਾ ਗੁਰੂ ਨਾਨਕ ਦਰਬਾਰ ਪਿੰਡ...
19/12/2025

ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ( ਸਫਰ ਏ ਸ਼ਹਾਦਤ ) ਗੁਰਦੁਆਰਾ ਗੁਰੂ ਨਾਨਕ ਦਰਬਾਰ ਪਿੰਡ ਡਾਬਾ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 20 ਦਸੰਬਰ 2025 ਦਿਨ ਸ਼ਨੀਵਾਰ ਰਾਤ 6 ਵਜੇ ਤੋਂ 10 ਵਜੇ ਤੱਕ DABA Village ਪਿੰਡ ਡਾਬਾ

Live Streaming :- https://www.youtube.com/live/XFGMdybXgOM?si=IwpTqDJkePSoxDra

ਹਫਤਾਵਾਰੀ ਕੀਰਤਨ ਦਰਬਾਰ ( ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਪਿੰਡ ਡਾਬਾ, ਲੁਧਿਆਣਾ ਵਿਖੇ 11-10-2025 ਤੋਂ 01-11-2025 ਤੱਕ 🙏
10/10/2025

ਹਫਤਾਵਾਰੀ ਕੀਰਤਨ ਦਰਬਾਰ ( ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਪਿੰਡ ਡਾਬਾ, ਲੁਧਿਆਣਾ ਵਿਖੇ 11-10-2025 ਤੋਂ 01-11-2025 ਤੱਕ 🙏

ੴ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਹੋਵੇ ਜੀ ੴ
11/06/2025

ੴ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਹੋਵੇ ਜੀ ੴ

ਗੁਰਮੀਤ ਸਿਖਲਾਈ ਕੈਂਪ ਪਿੰਡ ਡਾਬਾ DABA Village  ਪਿੰਡ ਡਾਬਾ
05/06/2025

ਗੁਰਮੀਤ ਸਿਖਲਾਈ ਕੈਂਪ ਪਿੰਡ ਡਾਬਾ DABA Village ਪਿੰਡ ਡਾਬਾ

ਕਿਸੇ ਸਮੇਂ ਇਸ ਤਰਾਂ ਅਟਾਰੀ ਵਾਘਾ ਸਰਹੱਦ ਪਾਰ ਕਰਦੀ ਹੁੰਦੀ ਸੀ   ਤੋਂ ਲਾਹੌਰ ਅਤੇ ਲਾਹੌਰ ਤੋਂ   ਜਾਣ ਵਾਲੀ ਬੱਸ, ਫਿਲਹਾਲ ਓਹ ਬੱਸ ਸੇਵਾ ਪਿਛਲੇ ...
02/06/2025

ਕਿਸੇ ਸਮੇਂ ਇਸ ਤਰਾਂ ਅਟਾਰੀ ਵਾਘਾ ਸਰਹੱਦ ਪਾਰ ਕਰਦੀ ਹੁੰਦੀ ਸੀ ਤੋਂ ਲਾਹੌਰ ਅਤੇ ਲਾਹੌਰ ਤੋਂ ਜਾਣ ਵਾਲੀ ਬੱਸ, ਫਿਲਹਾਲ ਓਹ ਬੱਸ ਸੇਵਾ ਪਿਛਲੇ ਕਈ ਸਾਲਾਂ ਤੋਂ ਬੰਦ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਇਹ ਬੱਸ ਸੇਵਾ ਸ਼ੁਰੂ ਹੋ ਸਕੇਗੀ

ੴ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ੴ
27/05/2025

ੴ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ੴ

Address

Village DABA
Ludhiana
141014

Website

Alerts

Be the first to know and let us send you an email when DABA Village ਪਿੰਡ ਡਾਬਾ posts news and promotions. Your email address will not be used for any other purpose, and you can unsubscribe at any time.

Share