ਮੇਰਾ ਪਿੰਡ ਭੈਣੀ ਦਰੇਡ਼ਾ - Bhaini Darera

  • Home
  • India
  • Ludhiana
  • ਮੇਰਾ ਪਿੰਡ ਭੈਣੀ ਦਰੇਡ਼ਾ - Bhaini Darera

ਮੇਰਾ ਪਿੰਡ ਭੈਣੀ ਦਰੇਡ਼ਾ - Bhaini Darera ਧੰਨ ਧੰਨ ਬਾਬਾ ਸਿੱਧ ਭੋਈ ਜੀ Official Page Of Darera village

30/09/2024

S

22/03/2024
27/09/2020

Kiwe oo pind waleo
19/08/2020

Kiwe oo pind waleo

support n voteਆਪਣਾ ਕੀਮਤੀ ਵੋਟ ਜਰੂਰ ਪਾਓ
29/12/2018

support n vote
ਆਪਣਾ ਕੀਮਤੀ ਵੋਟ ਜਰੂਰ ਪਾਓ

vote and support
29/12/2018

vote and support

waheguru sabna te mehr kre
20/10/2017

waheguru sabna te mehr kre

ਅੱਜ ਸ. ਨਾਜਰ ਸਿੰਘ ਧਾਲੀਵਾਲ ਅਤੇ ਪੰਚ ਜਸਵੀਰ ਸਿੰਘ ਦੇ ਪਰਿਵਾਰ ਵੱਲੋਂ ਭਾਈ ਘਨਈਆ ਜੀ ਸੇਵਾ ਦਲ ਦੇ ਮੈਬਰਾਂ ਨੂੰ ਟਰੈਕ ਸੂਟ ਅਤੇ ਦਸਤਾਰਾਂ ਭੇਂਟ ...
12/02/2017

ਅੱਜ ਸ. ਨਾਜਰ ਸਿੰਘ ਧਾਲੀਵਾਲ ਅਤੇ ਪੰਚ ਜਸਵੀਰ ਸਿੰਘ ਦੇ ਪਰਿਵਾਰ ਵੱਲੋਂ ਭਾਈ ਘਨਈਆ ਜੀ ਸੇਵਾ ਦਲ ਦੇ ਮੈਬਰਾਂ ਨੂੰ ਟਰੈਕ ਸੂਟ ਅਤੇ ਦਸਤਾਰਾਂ ਭੇਂਟ ਕੀਤੀਆਂ ਗਈਆਂ।
ਤਹਿ ਦਿਲੋਂ ਧੰਨਵਾਦ ਸੇਵਾ ਦਲ ਦੇ ਆਗੂਆਂ ਦਾ ਜੋ ਸਵੇਰੇ 3-4 ਵਜੇ ਉੱਠ ਕੇ ਗੁਰੂਘਰ ਦੇ ਕਾਰਜਾਂ ਲਈ ਹਰ ਮੌਸਮ ਤਤਪਰ ਰਹਿੰਦੇ ਹਨ।
veero



jeonde raho veero

ਪਿੰਡ ਵਿੱਚ ਸਥਿਤ ਸ਼ਮਸ਼ਾਨਘਾਟ ਵਿਖੇ ਦਰੱਖਤ ਲਗਾਏ ਗਏ
13/08/2016

ਪਿੰਡ ਵਿੱਚ ਸਥਿਤ ਸ਼ਮਸ਼ਾਨਘਾਟ ਵਿਖੇ ਦਰੱਖਤ ਲਗਾਏ ਗਏ

27/04/2016

ਕੌੜਾ ਸੱਚ

ਮੇਰੇ ਇੱਕ ਦੋਸਤ ਨੇ ਬੜੀ ਰੌਚਕ ਗੱਲ ਦੱਸੀ ਡੇਰਿਅਾਂ ਵਿੱਚ ਹੁੰਦੇ ਅਖੰਡ ਪਾਠਾਂ ਦੇ ਨਾਮ ਤੇ ਹੁੰਦੀ ਦੁਕਾਨ ਦਾਰੀ ਵਾਰੇ ।
ਦੋਸਤ ਨੇ ਕਿਹਾ ਕਹਿੰਦਾ ਸਾਡੇ ਬੰਦੇ ਦਾ ਬਾਹਰ ਦਾ ਵੀਜ਼ਾ ਲੱਗ ਗਿਅਾ ।ਉਸਨੇ ਡੇਰੇ ਅਖੰਡ ਪਾਠ ਸੁੱਖਿਅਾ ਹੋਇਆ ਸੀ ।ਕਹਿੰਦਾ ਅਸੀਂ ਡੇਰੇ ਚਲੇ ਗਏ।ਬਾਬੇ ਨੂੰ ਕਿਹਾ ,"ਬਾਬਾ ਅਖੰਡ ਪਾਠ ਕਰਾਉਣਾ ਸੀ ।"
ਬਾਬਾ ਕਹਿੰਦਾ ,"ਅਾਜੋ ਦੱਸੋ ਕਿੰਨੇ ਅਾਲਾ??"
"ਬਾਬਾ ਜੀ ਿਕੰਨੇ ਵਾਲੇ ਦਾ ਕੀ ਹਿਸਾਬ ??"
"ਪੁੱਤ ਤੁਸੀਂ ਇਹ ਦੱਸੋ ਕਰਾਉਣਾ ਕਦੋਂ ਅਾ ??ਰੇਟ ਸਾਡੇ ਕੋਲ ਤਿੰਨ ਅਾ।"
"ਬਾਬਾ ਜੀ ਸਾਡੇ ਬੰਦੇ ਨੇ ਬਾਹਰ ਜਾਣਾ ਏ,,ਛੇਤੀ ,,,,ਤੁਸੀਂ ਸਾਰਿਅਾਂ ਦੇ ਈ ਰੇਟ ਦੱਸ ਦਿਓ।"
"ਪੁੱਤ ਇੱਕ ਤਾਂ ਲੱਗੂ 3100 ਸੌ ਦਾ ਬੁੱਕ ਹੁਣ ਕਰਵਾ ਦਿਓ।ਵਾਰੀ ਤੁਹਾਡੀ ਅਾਊਗੀ ,,ਦੋ ਮਹੀਨਿਅਾਂ ਤੱਕ ।ਇੱਕ ਹੈਗਾ ਰੇਟ 5100 ਸੌ ਇਹ ਅਸੀਂ ਪਰਸੋਂ ਤੱਕ ਈ ਪਰਕਾਸ਼ ਕਰਾ ਦਿਅਾਂ ਗੇ।ਹੁਣ ਤੁਸੀਂ ਦੱਸੋ।ਕਿਹੜਾ ਕਰਾਉਣਾ??"
"ਬਾਬਾ ਜੀ ਤੀਜੇ ਬਾਰੇ ਵੀ ਦੱਸ ਦਿੰਦੇ ??"
"ਪੁੱਤ ਉਹ ਹੁੰਦਾ ਸਾਡੇ ਕੋਲ ਰੱਖਿਅਾ ਅੈਮਰਜੰਸੀ ਕੋਟਾ ,,ਰੇਟ ਅਾ 11000 ,,ਉਹ ਪਰਕਾਸ਼ ਕਰਨ ਦੀ ਲੋੜ ਨੀ ਪੈਂਦੀ ,,ਦਸ ਕੁ ਪਾਠ ਸਾਡੇ ਅੈਮਰਜੰਸੀ ਵਾਲੇ ਲੋਕਾਂ ਵਾਸਤੇ ਪਹਿਲਾਂ ਈ ਪਰਕਾਸ਼ ਕਰਕੇ ਰੱਖੇ ਹੁੰਦੇ ਅਾ ,,ਕਹੋਂ ਤਾਂ ਹੁਣੇ ਅਰਦਾਸ ਕਰਾ ਦਿੰਨੇ ਅਾਂ ।"
ਕਹਿੰਦਾ ਅਸੀਂ ਤਾਂ ਚੱਕਰਾਂ ਵਿੱਚ ਈ ਪੈ ਗਏ।ਸਾਨੂੰ ਸਮਝ ਕੁੱਝ ਨਾਂ ਅਾਵੇ ।ਬਾਬਾ ਕਹੇ ਦੱਸੋ ਕਿਹੜਾ ਕਰਾਉਣਾ ।ਕਹਿੰਦਾ ਮੈਂ ਕਿਹਾ ਬਾਬਾ ਜੀ ਅਸੀਂ ਘਰੇ ਰੈ ਕਰਕੇ ਤੁਹਾਨੂੰ ਦੱਸਦੇ ਅਾਂ ।ਅਸੀਂ ਤੁਰਨ ਲੱਗੇ ਤਾਂ ਮੋਟੇ ਸਾਰੇ ਬਾਬੇ ਨੇ ਅਾਪਣੇ ਵੱਡੇ ਸਾਰੇ ਚੋਲੇ ਦੇ ਖੁੱਲੇ ਸਾਰੇ ਗੀਸੇ ਵਿੱਚੋਂ ਇੱਕ ਵਿਸਟਿੰਗ ਕਾਰਡ ਕੱਢ ਕੇ ਫੜਾ ਦਿੱਤਾ ।ਜਿਸਤੇ ਲਿਿਖਅਾ ਸੀ ।
-----ਸੰਤ ਘੰੰੁਮਣ ਦਾਸ ਜੀ ਕੋਤਰੀਅਾਂ ਵਾਲੇ -----
ਅਖੰਡ ਪਾਠ ਕਰਾਉਣ ਲਈ ਸਪੰਰਕ ਕਰੋ।
ਹੁਕਮਨਾਮਾ ਘਰੇ ਮੰਗਵਾਉਣ ਲਈ ਆਪਣਾ ਵਟਸਅੈਪ ਨੰਬਰ ਜਰੂਰ ਦੇਵੋ ਜੀ।

Dastaar Competition 10 April @ 9am Sharp All competitors are invited Contact- 94175-3458775088-4610094178-00187
09/04/2016

Dastaar Competition
10 April
@ 9am Sharp
All competitors are invited
Contact- 94175-34587
75088-46100
94178-00187

Address

Bhaini Darera
Ludhiana
141108

Telephone

9417800187

Website

Alerts

Be the first to know and let us send you an email when ਮੇਰਾ ਪਿੰਡ ਭੈਣੀ ਦਰੇਡ਼ਾ - Bhaini Darera posts news and promotions. Your email address will not be used for any other purpose, and you can unsubscribe at any time.

Share