TRC Ghudani

TRC Ghudani TRC Ghudani Our Official Page, Follow for More Activites.

31/05/2026

ਅੱਜ ਪਿੰਡ ਭੁੱਟੇ ਵਿਖੇ 11 ਵੀ ਵਾਲੀ ਸਰਕਾਰ ਦੇ ਦਰਬਾਰ ਉੱਤੇ ਸਾਲਾਨਾ ਭੰਡਾਰਾ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿੱਚ ਹਾਜਰੀ ਲਗਵਾਈ ਇਸ ਮੌਕੇ ਗੁਰੂ ਬਾਬਾ ਅਜੀਤ ਸਿੰਘ ਭੈਰੋਂ ਮੁੰਨੇ ਵਾਲੇ ਅਤੇ ਪੁਹੰਚੇ ਕਲਾਕਾਰ ਸੋਨੀਆਂ ਮਹੰਤ ਸਾਹਨੇਵਾਲਮ,ਹੈਪੀ ਲਾਪਰਾਂ,ਇਮਰਾਨ ਕਾਦਰੀ,ਬੂਟਾ ਰਾਮਗੜ,ਯੋਧਾ ਘਵੱਦੀ,ਨਿਸ਼ੀ ਘਲੋਟੀ,ਸੋਨੀ ਢੋਲੀ,ਰਾਮ ਲਾਪਰਾਂ,ਸੋਨੀ ਕਟਾਣੀ ਕਲਾਂ,ਕੁਲਦੀਪ ਸਿੰਘ ਭੁੱਟਾ ਪੁਹੰਚੇ | ਮੁੱਖ ਸੇਵਾਦਾਰ ਬਾਬਾ ਗੁਰਮੇਲ ਸਿੰਘ ਕਾਲਾ ਜੀ ਨੇ ਆਇਆਂ ਸੰਗਤਾਂ ਦਾ ਕੀਤਾ ਧੰਨਵਾਦ ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਸਿੰਘ ਘੁਡਾਣੀ

29/05/2026

ਅੱਜ ਨਗਰ ਕੌਂਸਲ ਚੋਣਾਂ ਪਾਈਲ ਅੱਜ ਨਗਰ ਕੌਂਸਲ ਨਤੀਜਿਆਂ ਵਿੱਚ ਪਾਇਲ ਸ਼ਹਿਰ ਅੰਦਰ ਅਕਾਲੀ ਦਲ ਦੇ 2 ਉਮੀਦਵਾਰ ਜੇਤੂ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਇੰਜ.ਜਗਦੇਵ ਸਿੰਘ ਬੋਪਾਰਾਏ ਅਤੇ ਜਥੇਦਾਰ ਮਦਨੀਪੁਰ ਵਲੋਂ ਸ਼ਹਿਰ ਨਿਵਾਸੀਆਂ ਦਾ ਕੀਤਾ ਧੰਨਵਾਦ ਤੇ ਸਾਰੇ ਉਮੀਦਵਾਰਾਂ ਨੂੰ ਲੱਖ ਲੱਖ ਮੁਬਾਰਕਬਾਦ ਅਤੇ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਸਿੰਘ ਘੁਡਾਣੀ

11/05/2026

ਅੱਜ ਸਾਡੇ ਬੋਹਤ ਹੀ ਸਤਿਕਾਰਜੋਗ ਸਵ.ਕਵੀਸ਼ਰ ਗਿਆਨੀ ਪ੍ਰੀਤ ਸਿੰਘ ਸੰਦਲ ਜੀ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਮਕਸੂਦੜਾਂ ਵਿਖੇ ਕੀਤਾ ਗਿਆ | ਜਿਸ ਵਿਚ ਓਹਨਾ ਦੇ ਚੌਣ ਵਾਲਿਆਂ ਸੰਗਤਾਂ ਵੱਡੀ ਗਿਣਤੀ ਵਿਚ ਸ਼ਰਧਾਂਜਲੀ ਦੇਣ ਪੋਹੰਚਿਆਂ ਪੂਰੇ ਪੰਜਾਬ ਤੇ ਹਰਿਆਣੇ ਵਿੱਚੋ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਇਆਂ ਤੇ ਓਥੇ ਹੀ ਸਾਰਿਆਂ ਸਿਆਸੀ ਲੀਡਰ,ਧਾਰਮਿਕ ਅਤੇ ਕਵੀਸ਼ਰੀ,ਢਾਡੀ ਸਭਾ,ਸਾਹਿਤਕ ਸਭਾ ਤੇ ਕਲਾ ਨੂੰ ਪਿਆਰ ਕਰਨ ਵਾਲੇ ਪੁਹੰਚੇ | ਸਾਰੀ ਸੰਗਤ ਨੇ ਰੋਸ਼ ਪ੍ਰਗਟਾਇਆ ਤੇ ਓਹਨਾ ਦੇ ਇਨਸਾਫ ਲਈ ਮੰਗ ਕੀਤੀ ਤੇ ਦੋਸੀਆਂ ਨੂੰ ਜਲਦੀ ਤੋਂ ਜਲਦੀ ਸਜਾ ਦੇਣ ਕਿਹਾ | ਸਾਰੇ ਪਰਿਵਾਰ ਵਲੋਂ ਤੇ ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਵਲੋਂ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਸਿੰਘ ਘੁਡਾਣੀ

ਸਰਪੰਚ ਗੁਰਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ (ਕਨੇਡਾ)ਦੇ ਸਤਿਕਾਰਯੋ ਮਾਤਾ ਸ਼ਰਨਜੀਤ ਕੌਰ ਜੀ ਦੀ ਅੰਤਿਮ ਅਰਦਾਸ ਸਮਾਗਮ
11/05/2026

ਸਰਪੰਚ ਗੁਰਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ (ਕਨੇਡਾ)ਦੇ ਸਤਿਕਾਰਯੋ ਮਾਤਾ ਸ਼ਰਨਜੀਤ ਕੌਰ ਜੀ ਦੀ ਅੰਤਿਮ ਅਰਦਾਸ ਸਮਾਗਮ

08/05/2026

ਅੱਜ ਲੋਕ ਪ੍ਰਸਿੱਧ ਗਾਈਕ ਪਾਲੀ ਦੇਤਵਾਲੀਆ ਜੀ ਦੇ ਸਪੁੱਤਰ ਮਨਜੋਤ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਦੇਤਵਾਲ ਵਿਖੇ ਕੀਤਾ ਗਿਆ ਜਿਸ ਵਿਚ ਸਮੂਹ ਕਲਾ ਕਰ ਭਾਈਚਾਰਾ ਤੇ ਰਾਜਨੀਤਿਕ ਭਾਈਚਾਰਾ ,ਸੰਸਥਾਵਾਂ,ਕਲੱਬ,ਸੰਤ ਮਹਾਪੁਰਸ਼ ਤੇ ਸਮਾਜਿਕ ਸੰਸਥਾਵਾਂ ਤੇ ਹਜਾਰਾਂ ਦੀ ਗਿਣਤੀ ਵਿਚ ਲੋਕ ਪੁਹੰਚੇ ਤੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ | ਕਲਾਕਾਰ ਭਾਈਚਾਰੇ ਵਲੋਂ ਮਨਜੋਤ ਸਿੰਘ ਨੂੰ ਸ਼ਰਧਾਂਜਲੀ ਦੇਣ ਹੰਸ ਰਾਜ ਹੰਸ ਤੇ ਮੁਹੰਮਦ ਸਦੀਕ ,ਰਣਜੀਤ ਕੌਰ,KS ਮੱਖਣ ਤੇ ਹੋਰ ਨਾਮੀ ਕਲਾਕਾਰ ਪੁਹੰਚੇ | ਸਾਰੇ ਪਰਿਵਾਰ ਤੇ (ਗਾਈਕ ਜਸਵੰਤ ਸੰਧਿਲਾ) ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਸਿੰਘ ਘੁਡਾਣੀ

ਅੱਜ ਲੋਕ ਪ੍ਰਸਿੱਧ ਗਾਈਕ ਪਾਲੀ ਦੇਤਵਾਲੀਆ ਜੀ ਦੇ ਸਪੁੱਤਰ ਮਨਜੋਤ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਦੇਤਵਾਲ ਵਿਖੇ ਕੀਤਾ ਗਿਆ ਜਿ...
07/05/2026

ਅੱਜ ਲੋਕ ਪ੍ਰਸਿੱਧ ਗਾਈਕ ਪਾਲੀ ਦੇਤਵਾਲੀਆ ਜੀ ਦੇ ਸਪੁੱਤਰ ਮਨਜੋਤ ਸਿੰਘ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਦੇਤਵਾਲ ਵਿਖੇ ਕੀਤਾ ਗਿਆ ਜਿਸ ਵਿਚ ਸਮੂਹ ਕਲਾ ਕਰ ਭਾਈਚਾਰਾ ਤੇ ਰਾਜਨੀਤਿਕ ਭਾਈਚਾਰਾ ,ਸੰਸਥਾਵਾਂ,ਕਲੱਬ,ਸੰਤ ਮਹਾਪੁਰਸ਼ ਤੇ ਸਮਾਜਿਕ ਸੰਸਥਾਵਾਂ ਤੇ ਹਜਾਰਾਂ ਦੀ ਗਿਣਤੀ ਵਿਚ ਲੋਕ ਪੁਹੰਚੇ ਤੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ | ਕਲਾਕਾਰ ਭਾਈਚਾਰੇ ਵਲੋਂ ਮਨਜੋਤ ਸਿੰਘ ਨੂੰ ਸ਼ਰਧਾਂਜਲੀ ਦੇਣ ਹੰਸ ਰਾਜ ਹੰਸ ਤੇ ਮੁਹੰਮਦ ਸਦੀਕ ,ਰਣਜੀਤ ਕੌਰ,KS ਮੱਖਣ ਤੇ ਹੋਰ ਨਾਮੀ ਕਲਾਕਾਰ ਪੁਹੰਚੇ | ਸਾਰੇ ਪਰਿਵਾਰ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ | ਵਿਸ਼ੇਸ਼ ਰਿਪੋਰਟ ਪੱਤਰਕਾਰ ਜਗਤਾਰ ਸਿੰਘ ਘੁਡਾਣੀ

06/05/2026

Address

Vill Ghudani Kalan TEH. Payal LDH
Ludhiana
141419

Alerts

Be the first to know and let us send you an email when TRC Ghudani posts news and promotions. Your email address will not be used for any other purpose, and you can unsubscribe at any time.

Share