Blood Sewa Family Regd.

Blood Sewa Family Regd. This is official page of Blood Sewa Family. please join us for saving life by donating blood.

"Beyond roses, they chose to save lives! ❤️💉 This inspiring couple set a remarkable example by donating blood at the 8-d...
14/02/2025

"Beyond roses, they chose to save lives! ❤️💉 This inspiring couple set a remarkable example by donating blood at the 8-day grand blood donation camp, proving that true love lies in giving. "

...ब्लड मिल जाने से अनगिनत लोग अपने परिवार के साथ दिवाली मना रहे हैं✌🏻आप भी रक्तदान करें।||हैप्पी दिवाली||🪔
12/11/2023

...ब्लड मिल जाने से अनगिनत लोग अपने परिवार के साथ दिवाली मना रहे हैं✌🏻
आप भी रक्तदान करें।
||हैप्पी दिवाली||
🪔

निवेदन... जन्माष्टमी रक्तदान कर मनाएंश्रीकृष्ण जन्मोत्सव पर ढेरों शुभकामनाएं
07/09/2023

निवेदन... जन्माष्टमी रक्तदान कर मनाएं
श्रीकृष्ण जन्मोत्सव पर ढेरों शुभकामनाएं

ਸਿਵਿਲ ਹਸਪਤਾਲ ਲੁਧਿਆਣਾ ਵਲੌਂ ਪਿੰਡਾਂ ਵਿੱਚ ਜਿੰਨੇ ਵੀ ਬਲੱਡ ਕੈਂਪ ਲਗਣੇ ਸੀ ਸਭ ਹੜਾਂ ਦੇ ਕਾਰਨ ਰੱਦ ਹੋਗਏ ਜਿਸ ਕਾਰਨ ਬਲੱਡ ਦੀ ਕਮੀ ਨੂੰ ਦੇਖਦੇ...
19/07/2023

ਸਿਵਿਲ ਹਸਪਤਾਲ ਲੁਧਿਆਣਾ ਵਲੌਂ ਪਿੰਡਾਂ ਵਿੱਚ ਜਿੰਨੇ ਵੀ ਬਲੱਡ ਕੈਂਪ ਲਗਣੇ ਸੀ ਸਭ ਹੜਾਂ ਦੇ ਕਾਰਨ ਰੱਦ ਹੋਗਏ ਜਿਸ ਕਾਰਨ ਬਲੱਡ ਦੀ ਕਮੀ ਨੂੰ ਦੇਖਦੇ ਹੋਏ 20 ਤਾਰੀਖ ਵੀਰਵਾਰ ਵਾਲੇ ਦਿਨ ਬਲੱਡ ਬੈੰਕ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਹੈ| ਕਿਰਪਾ ਕਰਕੇ ਵੱਧ ਤੋਂ ਵੱਧ ਯੋਗਦਾਨ ਪਾਓ ਜੀ|

Jai Shankar Ji Vaise tan Sewa shuru hoye nu 8 saal hogye ne par Aj sare donors Brothers Sisters di sewa te sehyog de nal...
07/07/2023

Jai Shankar Ji Vaise tan Sewa shuru hoye nu 8 saal hogye ne par Aj sare donors Brothers Sisters di sewa te sehyog de nal Ngo nu chldeyan 4 Saal Poore hogye ne. Sareyan da dilo dhanvaad. Aas hai ki eh sewa din raat edan hi chladi rahegi.

जब  #रक्तदान करने की जच जाए, तो यकीनन सुई की चुभन का पता भी नहीं चलता। जन्मदिन की हार्दिक शुभकामनाएं  जी|🎁🎊🎉🎈🎂🙏🥳🩸
24/06/2023

जब #रक्तदान करने की जच जाए, तो यकीनन सुई की चुभन का पता भी नहीं चलता। जन्मदिन की हार्दिक शुभकामनाएं जी|🎁🎊🎉🎈🎂🙏🥳🩸

23/06/2023
*Blood Sewa Family (Reg.)**DonateBloodToDonateLife(Reg.)**Blood Link Foundation(Regd*)**Blood Donor Family**07/1/2023*ਮਹ...
08/01/2023

*Blood Sewa Family (Reg.)*
*DonateBloodToDonateLife(Reg.)*
*Blood Link Foundation(Regd*)*
*Blood Donor Family*

*07/1/2023*

ਮਹਾਨ ਸੇਵਾਦਾਰ *ਜਸਪਾਲ ਸਿੰਘ ਜੀ* *ਮੋਹਨਦਈ ਓਸਵਾਲ ਹਸਪਤਾਲ਼ 🏥( ਲੁਧਿਆਣਾ )* ਵਿੱਖੇ ਦੇਰ ਰਾਤ ਕੜਾਕੇ ਦੀ ਠੰਢ ਵਿੱਚ ਹਸਪਤਾਲ ਪੁੱਜ *ਬਲੱਡ ਸੈੱਲ 🩸 ਦਾਨ* ਕਰਦੇ ਹੋਏ।।

*ਜਸਪਾਲ ਜੀ* ਨੇ ਅੱਜ ਆਪਣੀ ਜਿੰਦਗੀ ਵਿੱਚ ਪਹਿਲੀ ਵਾਰ ਬਲੱਡ ਸੈੱਲ ਦਾਨ ਕਰ ਕੇ ਬਹੁਤ ਨੇਕ ਕਾਰਜ ਕੀਤਾ ਹੈ ਜੀ।

ਖਾਸਤੌਰ ਤੇ ਧੰਨਵਾਦੀ ਹਾਂ *ਅਕਸ਼ੇ ਭਾਜੀ* ਦੇ ਜੌ ਆਪ ਤਾਂ 24 ਘੰਟੇ ਸੇਵਾ ਲਈ ਤਿਆਰ ਰਹਿੰਦੇ ਨੇ ਅਤੇ *ਜਸਪਾਲ ਭਾਜੀ* ਨੂੰ ਵੀ ਬਲੱਡ ਸੇਵਾ ਲਈ ਪ੍ਰੋਤਸਾਹਿਤ ਕੀਤਾ।

*ਵਾਹਿਗੁਰੂ ਇਹਨਾਂ ਦੋਵਾਂ ਭਰਾਵਾਂ ਨੂੰ ਹਮੇਸ਼ਾ ਚੜਦੀਕਲ੍ਹਾ ਚ ਰੱਖਣ ਜੀ।।*

https://www.facebook.com/Bloodsewafamily/

https://instagram.com/blood_sewa_family_regd?igshid=7m0rfwlm8cgj

https://twitter.com/SewaFamily?s=08

*ਖੂਨਦਾਨਮਹਾਦਾਨ*
*रक्तदान_महादान*

*Blood Sewa Family (Reg.)**DonateBloodToDonateLife(Reg.)**Blood Link Foundation(Regd*)**Blood Donor Family**05/1/2023* ਸ...
07/01/2023

*Blood Sewa Family (Reg.)*
*DonateBloodToDonateLife(Reg.)*
*Blood Link Foundation(Regd*)*
*Blood Donor Family*

*05/1/2023*

ਸੇਵਾਦਾਰ *ਨਵਜੋਤ ਸੈਣੀ ਜੀ* *ਡੀ ਐਮ ਸੀ ਹਸਪਤਾਲ਼ 🏥( ਲੁਧਿਆਣਾ )* ਵਿੱਖੇ ਪੁੱਜ *ਬਲੱਡ 🩸 ਦਾਨ* ਕਰਦੇ ਹੋਏ।।

*ਨਵਜੋਤ ਜੀ ਨੇ ਐਮਰਜੰਸੀ ਹਸਪਤਾਲ ਪੁੱਜ ਐਮਰਜੰਸੀ ਕੇਸ ਵਿੱਚ ਬੱਲਡ ਦਾਨ ਕਰ ਕੇ ਬਹੁਤ ਨੇਕ ਕਾਰਜ ਕੀਤਾ ਹੈ ਜੀ।

*ਵਾਹਿਗੁਰੂ ਇਹਨਾਂ ਨੂੰ ਪਰਿਵਾਰ ਸਮੇਤ ਹਮੇਸ਼ਾ ਚੜਦੀਕਲ੍ਹਾ ਚ ਰੱਖਣ ਜੀ।।*

https://www.facebook.com/Bloodsewafamily/

https://instagram.com/blood_sewa_family_regd?igshid=7m0rfwlm8cgj

https://twitter.com/SewaFamily?s=08

*ਖੂਨਦਾਨਮਹਾਦਾਨ*
*रक्तदान_महादान*

*Blood Sewa Family (Reg.)**DonateBloodToDonateLife(Reg.)**Blood Link Foundation(Regd*)**Blood Donor Family**25/12/2022**...
25/12/2022

*Blood Sewa Family (Reg.)*
*DonateBloodToDonateLife(Reg.)*
*Blood Link Foundation(Regd*)*
*Blood Donor Family*

*25/12/2022*
*ਸ਼ਹੀਦਾਂ ਨੂੰ ਪ੍ਰਣਾਮ*
ਮਹਾਨ ਸੇਵਾਦਾਰ *ਸਿਮਰਨ ਸੋਢੀ ਜੀ* *ਐਸ ਪੀ ਐਸ ਹਸਪਤਾਲ਼ 🏥( ਲੁਧਿਆਣਾ )* ਵਿੱਖੇ ਪੁੱਜ *ਬਲੱਡ ਸੈੱਲ 🩸 ਦਾਨ* ਕਰਦੇ ਹੋਏ।।

*ਸਿਮਰਨ ਜੀ ਨੇ ਦੇਰ ਰਾਤ ਹਸਪਤਾਲ ਪੁੱਜ ਐਮਰਜੰਸੀ ਪ੍ਰੈਗਨੈਂਸੀ ਕੇਸ ਵਿੱਚ ਬੱਲਡ ਸੈੱਲ ਦਾਨ ਕਰ ਕੇ ਬਹੁਤ ਨੇਕ ਕਾਰਜ ਕੀਤਾ ਹੈ ਜੀ। ਅੱਜ ਸਾਹਿਬਜਾਦਿਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਸ਼ਹੀਦੀ ਦਿਨਾਂ ਵਿੱਚ ਭਾਜੀ ਨੇ ਸੈੱਲ ਦਾਨ ਕਰ ਕਿਸੇ ਦੀ ਜਾਨ ਬਚਾਕੇ ਸ਼ਰਧਾਂਜ਼ਲੀ ਭੇਂਟ ਕੀਤੀ ਹੈ ਸਲਾਮ ਹੈ ਭਾਜੀ ਨੂੰ। ਤੁਸੀਂ ਵੀ ਇਸੇ ਤਰ੍ਹਾਂ ਖੂਨਦਾਨ ਜਾਂ ਸੈੱਲ ਦਾਨ ਕਰ, ਗੁਰੂ ਸਾਹਿਬ ਦੇ ਪਰਿਵਾਰ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰ ਸਕਦੇ ਹੋ।*

*ਵਾਹਿਗੁਰੂ ਇਹਨਾਂ ਨੂੰ ਪਰਿਵਾਰ ਸਮੇਤ ਹਮੇਸ਼ਾ ਚੜਦੀਕਲ੍ਹਾ ਚ ਰੱਖਣ ਜੀ।।*

https://www.facebook.com/Bloodsewafamily/

https://instagram.com/blood_sewa_family_regd?igshid=7m0rfwlm8cgj

https://twitter.com/SewaFamily?s=08

*ਖੂਨਦਾਨਮਹਾਦਾਨ*
*रक्तदान_महादान*

Address

Ludhiana
141007

Telephone

+919915777795

Website

Alerts

Be the first to know and let us send you an email when Blood Sewa Family Regd. posts news and promotions. Your email address will not be used for any other purpose, and you can unsubscribe at any time.

Contact The Organization

Send a message to Blood Sewa Family Regd.:

Share

Category