Ramesh Bhagat शिवराज सैना

Ramesh Bhagat शिवराज सैना Contact information, map and directions, contact form, opening hours, services, ratings, photos, videos and announcements from Ramesh Bhagat शिवराज सैना, Political organisation, Ludhiana.

31/08/2024
ਸ਼ਿਵਰਾਜ ਸੇਨਾ
30/03/2024

ਸ਼ਿਵਰਾਜ ਸੇਨਾ

शिवराज सेना के राष्ट्रीय वाइस प्रधान गगन कुमार गग्गी की अध्यक्षता में एक मीटिंग आज अमृतसर नमक मंडी मे की गई। इस दौरान मध...
30/01/2024

शिवराज सेना के राष्ट्रीय वाइस प्रधान गगन कुमार गग्गी की अध्यक्षता में एक मीटिंग आज अमृतसर नमक मंडी मे की गई। इस दौरान मधु खना को पंजाब शिवराज सेना का चेयरपर्सन नियुक्त किया गया। इस दौरान और भी कई लोगों को शिवराज सेना में शामिल किया गया इस दौरान राष्ट्रीय प्रधान रमेश भगत , विनोद कुमार, पंजाब मीडिया प्रभारी सुनील खना, रजिंद्र सिंह, राकेश सोनी,शांक्शी कपुर,जोती काजल आदि ने मधु खना को फुलों के सेहरे पहनाकर स्वागत किया

01/10/2023

*ਅੱਜ 01/10/2023 ਨੂੰ ਸ਼ੇਰ ਪੁਰ ਚੌਂਕ ਲੁਧਿਆਣਾ ਵਿਖੇ ਜ਼ਿਲਾ ਪ੍ਰਧਾਨ ਸ਼ਿਵਰਾਜ ਸੈਨਾ ਸੋਨੂੰ ਵੈਦ ਜੀ ਦੀ ਅਗਵਾਈ ਵਿੱਚ । ਕੈਨੇਡਾ ਦੇ turdo ਪ੍ਰਧਾਨ ਮੰਤਰੀ ਅਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫੂਕਿਆ ਗਿਆ। ਜਿਸ ਵਿਚ ਸ਼ਿਵਰਾਜ ਸੈਨਾ ਦੇ ਪਰਮੁੱਖ ਸ਼੍ਰੀ ਰਮੇਸ਼ ਭਗਤ ਜੀ ਅਤੇ ਚੇਅਰਮੈਨ ਪੰਜਾਬ ਰਵੀ ਪੰਡਿਤ ਜੀ ਪਹੁਚੇ।* *ਅਤੇ ਭਾਰਤ ਦੇ ਖ਼ਿਲਾਫ਼ ਜ਼ਹਿਰ ਉਗਲਣ ਵਾਲੇਆ ਦਾ ਡੱਟ ਕੇ ਵਿਰੋਧ ਕੀਤਾ*

ਅੱਜ ਢੰਡਾਰੀ ਕਲਾਂ ਵਿਖੇ ਸ਼ਿਵਰਾਜ ਸੈਨਾ ਦੇ ਪਰਮੁੱਖ ਸ਼੍ਰੀ ਰਮੇਸ਼ ਭਗਤ ਜੀ ਪਹੁਚੇ। ਜਿੱਥੇ ਕਿ ਸ਼ਿਵਰਾਜ ਸੈਨਾ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ਗ...
24/09/2023

ਅੱਜ ਢੰਡਾਰੀ ਕਲਾਂ ਵਿਖੇ ਸ਼ਿਵਰਾਜ ਸੈਨਾ ਦੇ ਪਰਮੁੱਖ ਸ਼੍ਰੀ ਰਮੇਸ਼ ਭਗਤ ਜੀ ਪਹੁਚੇ। ਜਿੱਥੇ ਕਿ ਸ਼ਿਵਰਾਜ ਸੈਨਾ ਦੀਆ ਨਵੀਆਂ ਨਿਯੁਕਤੀਆਂ ਕੀਤੀਆਂ ਗਈ। ਸੋਨੂੰ ਵੈਦ ਜੀ ਨੂੰ ਜਿਲ੍ਹਾ ਲੁਧਿਆਨਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਅਤੇ ਅਸ਼ੋਕ ਕਲਿਆਣ ਜੀ ਨੂੰ ਜਿਲ੍ਹਾ ਵਾਈਸ ਪ੍ਰਧਾਨ ਅਤੇ ਈਸ਼ਵਰ ਸਿੰਘ ਭੋਲਾ ਨੂੰ ਸੈਕਟਰੀ ਨਿਯੁਕਤ ਕੀਤਾ। ਇਸਦੇ ਨਾਲ ਬਹੁਤ ਹੀ ਜਲਦੀ ਪੁਰੇ ਪੰਜਾਬ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਜਾਣ ਗਇਆ।

31/08/2023





ਜਲੰਧਰ ਵੈਸਟ ਤੋ ਭਾਜਪਾ ਦੇ ਸ੍ਰੀ ਮੋਹਿੰਦਰ ਭਗਤ ਜੀ ਨੂੰ ਟਿਕਟ ਮਿਲਣ ਤੇ ਸ਼ਿਵਰਾਜ ਸੈਨਾ ਦੇ ਮੁੱਖ  ਸੰਚਾਲਕ ਰਮੇਸ਼ ਭਗਤ ਜੀ  ਨੇ ਤਿਰਸ਼ੂਲ ਭੇਟ ਅਤ...
30/01/2022

ਜਲੰਧਰ ਵੈਸਟ ਤੋ ਭਾਜਪਾ ਦੇ ਸ੍ਰੀ ਮੋਹਿੰਦਰ ਭਗਤ ਜੀ ਨੂੰ ਟਿਕਟ ਮਿਲਣ ਤੇ ਸ਼ਿਵਰਾਜ ਸੈਨਾ ਦੇ ਮੁੱਖ ਸੰਚਾਲਕ ਰਮੇਸ਼ ਭਗਤ ਜੀ ਨੇ ਤਿਰਸ਼ੂਲ ਭੇਟ ਅਤੇ ਸਰੋਪਾ ਪਾਕੇ ਦਿਤੀ ਵਧਾਈ। ਅਤੇ ਜਲੰਧਰ ਵੈਸਟ ਵਿਚ ਭਾਜਪਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਸ਼ਿਵਰਾਜ ਸੈਨਾ ਅਤੇ ਭਾਜਪਾ।

Address

Ludhiana
141017

Alerts

Be the first to know and let us send you an email when Ramesh Bhagat शिवराज सैना posts news and promotions. Your email address will not be used for any other purpose, and you can unsubscribe at any time.

Share