Gurpreet Guri

Gurpreet Guri ਕੌਮੀ ਜਰਨਲ ਸਕੱਤਰ ਯੂਥ ਅਕਾਲੀ ਦਲ

ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਆਸਮਾਨ ਤੇ ਸਾਨੂੰ ਇਹ ਦੋਵੇ ਚਾਹੀਦੇ ਇਹ ਸਾਨੂੰ ਜਿੱਥੇ ਮਿਲਣ ਜਿਦਾਂ ਮਿਲਣ ਅਸੀ ਛੱਡਣੇ ਥੌੜੀ ਆ
22/09/2023

ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲੇ ਨੂੰ ਆਸਮਾਨ ਤੇ ਸਾਨੂੰ ਇਹ ਦੋਵੇ ਚਾਹੀਦੇ ਇਹ ਸਾਨੂੰ ਜਿੱਥੇ ਮਿਲਣ ਜਿਦਾਂ ਮਿਲਣ ਅਸੀ ਛੱਡਣੇ ਥੌੜੀ ਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ , ਵਿਕਾਸ ਪੁਰਸ਼ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ !ਪਰਮਾਤਮਾ ਚੜ੍ਹਦੀ ਕਲ੍ਹਾ ਬ...
09/07/2023

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ , ਵਿਕਾਸ ਪੁਰਸ਼ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ !
ਪਰਮਾਤਮਾ ਚੜ੍ਹਦੀ ਕਲ੍ਹਾ ਬਖਸ਼ੇ ਅਤੇ ਪੰਜਾਬ ਤੇ ਪੰਜਾਬੀਅਤ ਲਈ ਕੰਮ ਕਰਨ ਦਾ ਬਲ ਬਖਸ਼ੇ।

09/07/2023
12/07/2022
12/07/2022
10/07/2022

ਆਪ ਸਭ ਨੂੰ ਈਦ ਮੁਬਾਰਕ!
ਮੈਂ ਕਾਮਨਾ ਕਰਦਾ ਹਾਂ ਕਿ ਈਦ-ਅਲ ਅਧਾ ਦਾ ਸ਼ੁਭ ਮੌਕਾ, ਸਭਨਾਂ ਲਈ ਏਕੇ, ਸਮਾਜਿਕ ਸਦਭਾਵਨਾ, ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਦਾ ਪਸਾਰਾ ਕਰੇ।

Eid Mubarak to All!
May the auspicious occasion of spread the spirit of togetherness, harmony, peace and happiness for all.

ਸਾਡੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
09/07/2022

ਸਾਡੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

26/06/2022

ਸ.ਸਿਮਰਜੀਤ ਸਿੰਘ ਮਾਨ ਜੀ ਨੂੰ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

ਸਾਰੇ ਸੰਗਰੂਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕੇ ਇਸ ਵਾਰ ਵੋਟਾਂ ਕਿਸੇ ਰਾਜਨੀਤਕ ਪਾਰਟੀ ਨੂੰ ਨਹੀਂ ਪਾਉਣੀਆਂ ਇਸ ਵਾਰ ਵੋਟਾਂ ਬੰਦੀ ਸਿੰਘਾਂ ਦ...
22/06/2022

ਸਾਰੇ ਸੰਗਰੂਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕੇ ਇਸ ਵਾਰ ਵੋਟਾਂ ਕਿਸੇ ਰਾਜਨੀਤਕ ਪਾਰਟੀ ਨੂੰ ਨਹੀਂ ਪਾਉਣੀਆਂ ਇਸ ਵਾਰ ਵੋਟਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਉਣੀਆਂ ਜੀ ਭੈਣ ਕਮਲਦੀਪ ਕੌਰ ਰਾਜੋਆਣਾ ਜੀ ਨੂੰ ਜਿੱਤਾਓ ਤਾਂ ਜ਼ੋ ਬੰਦੀ ਸਿੰਘ ਰਿਹਾ ਹੋਕੇ ਆਪਣੇ ਘਰਾਂ ਵਿਚ ਆਪਣੇ ਪਰਿਵਾਰਾਂ ਨਾਲ ਰਹਿ ਸਕਣ ਜੀ 🙏🙏🙏🙏🙏🙏🙏🙏

21/06/2022

ਜਿੱਤ ਹੋਵੇ ਜਾ ਹਾਰ ਹਰ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ

Address

Ludhiana
141003

Telephone

+919815351014

Website

Alerts

Be the first to know and let us send you an email when Gurpreet Guri posts news and promotions. Your email address will not be used for any other purpose, and you can unsubscribe at any time.

Share