Comrade Pandit Sri Somnath memorable Library Vill Mansuran Distt. Ludhiana

  • Home
  • India
  • Ludhiana
  • Comrade Pandit Sri Somnath memorable Library Vill Mansuran Distt. Ludhiana

Comrade Pandit Sri Somnath memorable Library Vill Mansuran Distt. Ludhiana Contact information, map and directions, contact form, opening hours, services, ratings, photos, videos and announcements from Comrade Pandit Sri Somnath memorable Library Vill Mansuran Distt. Ludhiana, Library, Ludhiana.

ਮਿਤੀ 25 ਮਾਰਚ 2024 ਹੋਲੀ ਵਾਲੇ ਦਿਨ ਕਾਮਰੇਡ ਪੰਡਿਤ ਸ੍ਰੀ ਸੋਮਨਾਥ ਯਾਦਗਾਰੀ ਪੰਚਾਇਤੀ ਲਾਇਬ੍ਰੇਰੀ ਪਿੰਡ ਮਨਸੂਰਾਂ ਵਿਖੇ  ਬੱਚਿਆਂ ਦਾ ਡਰਾਇੰਗ ਮ...
26/03/2024

ਮਿਤੀ 25 ਮਾਰਚ 2024 ਹੋਲੀ ਵਾਲੇ ਦਿਨ ਕਾਮਰੇਡ ਪੰਡਿਤ ਸ੍ਰੀ ਸੋਮਨਾਥ ਯਾਦਗਾਰੀ ਪੰਚਾਇਤੀ ਲਾਇਬ੍ਰੇਰੀ ਪਿੰਡ ਮਨਸੂਰਾਂ ਵਿਖੇ ਬੱਚਿਆਂ ਦਾ ਡਰਾਇੰਗ ਮੁਕਾਬਲਾ ਕਰਵਾਇਆ ਗਿਆ | ਜੇਤੂ ਬੱਚਿਆਂ ਨੂੰ ਅਤੇ ਭਾਗ ਲੈਣ ਵਾਲੇ ਹਰੇਕ ਬੱਚੇ ਨੂੰ ਵਾਜਿਬ ਇਨਾਮ ਦਿੱਤੇ ਗਏ| ਇਸ ਸਮੇਂ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਜੋ ਬੱਚੇ ਆਪਣਾ ਟੈਲੈਂਟ ਦਿਖਾ ਸਕਣ|

Navjot Singh Grewal from Australia s/o Mandeep Singh Grewal wallo library lae 5100 rs Ditte g*e.. Thanx alot....
02/04/2023

Navjot Singh Grewal from Australia s/o Mandeep Singh Grewal wallo library lae 5100 rs Ditte g*e.. Thanx alot....

ਕਿਸਾਨ ਵੀਰਾਂ ਲਈ ਖੇਤੀਬਾੜੀ ਨਾਲ ਸਬੰਧਤ ਕਿਤਾਬਾਂ ਲਾਇਬਰੇਰੀ ਵਿੱਚ ਉਪਲੱਬਧ ਹਨ।  ਜਿਸ ਕਿਸੇ ਨੂੰ ਵੀ ਲੋੜ ਹੋਵੇ ਲੈ ਸਕਦਾ ਹੈ ।
03/07/2022

ਕਿਸਾਨ ਵੀਰਾਂ ਲਈ ਖੇਤੀਬਾੜੀ ਨਾਲ ਸਬੰਧਤ ਕਿਤਾਬਾਂ ਲਾਇਬਰੇਰੀ ਵਿੱਚ ਉਪਲੱਬਧ ਹਨ। ਜਿਸ ਕਿਸੇ ਨੂੰ ਵੀ ਲੋੜ ਹੋਵੇ ਲੈ ਸਕਦਾ ਹੈ ।

ਅੱਜ ਮਿਤੀ 12 ਜੂਨ 2022 ਨੂੰ ਪਿੰਡ ਮਨਸੂਰਾ ਵਿਖੇ ਕਾਮਰੇਡ ਪੰਡਿਤ ਸ੍ਰੀ ਸੋਮਨਾਥ ਯਾਦਗਾਰੀ ਪੰਚਾਇਤੀ ਲਾਇਬਰੇਰੀ ਵਿੱਚ ਛੋਟੇ ਬੱਚਿਆਂ ਦਾ ਡ੍ਰਾਇੰਗ ...
12/06/2022

ਅੱਜ ਮਿਤੀ 12 ਜੂਨ 2022 ਨੂੰ ਪਿੰਡ ਮਨਸੂਰਾ ਵਿਖੇ ਕਾਮਰੇਡ ਪੰਡਿਤ ਸ੍ਰੀ ਸੋਮਨਾਥ ਯਾਦਗਾਰੀ ਪੰਚਾਇਤੀ ਲਾਇਬਰੇਰੀ ਵਿੱਚ ਛੋਟੇ ਬੱਚਿਆਂ ਦਾ ਡ੍ਰਾਇੰਗ ਕੰਪੀਟੀਸ਼ਨ ਕਰਵਾਇਆ ਗਿਆ. ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ. ਇਸ ਦੌਰਾਨ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ.. ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਏ ਜਾਣਗੇ ਤਾਂ ਜੋ ਬੱਚਿਆਂ ਦੇ ਅੰਦਰਲਾ ਟੈਲੇਂਟ ਬਾਹਰ ਲਿਆਂਦਾ ਜਾ ਸਕੇ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕੁਝ ਚੰਗਾ ਕਰਨ ਦੀ ਸੇਧ ਮਿਲ ਸਕੇ..

11/06/2022
Department of extentsion education (ਪਸਾਰ ਸਿੱਖਿਆ ਵਿਭਾਗ) and Dept. Of ECO and SOC Punjab agriculture university ਵੱਲੋਂ ਪਿੰਡ...
14/04/2021

Department of extentsion education (ਪਸਾਰ ਸਿੱਖਿਆ ਵਿਭਾਗ) and Dept. Of ECO and SOC Punjab agriculture university ਵੱਲੋਂ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਮਿਤੀ 12.04.2021 ਨੂੰ ਪਿੰਡ ਦੀ ਲਾਇਬਰੇਰੀ ਵਿਚ ਸੈਮੀਨਾਰ ਕਰਵਾਇਆ ਗਿਆ ਅਤੇ ਲਾਇਬਰੇਰੀ ਨੂੰ ਕਿਤਾਬਾਂ ਵੀ ਦਿੱਤੀਆਂ ਗਈਆਂ..

PSTCL ਵਿੱਚ ਵੱਖ ਵੱਖ ਅਸਾਮੀਆਂ ਲਈ ਭਰਤੀ ਨਿਕਲੀ ਹੈ..ਬਹੁਤ ਜਲਦੀ PSTCL ਦੀ ਵੈੱਬਸਾਈਟ ਤੇ ਨੌਕਰੀ ਲਈ ਅਪਲਾਈ ਕਰਨ ਦਾ ਕੰਮ ਸ਼ੁਰੂ ਹੋਵੇਗਾ. ਕਿਸੇ ...
02/03/2021

PSTCL ਵਿੱਚ ਵੱਖ ਵੱਖ ਅਸਾਮੀਆਂ ਲਈ ਭਰਤੀ ਨਿਕਲੀ ਹੈ..ਬਹੁਤ ਜਲਦੀ PSTCL ਦੀ ਵੈੱਬਸਾਈਟ ਤੇ ਨੌਕਰੀ ਲਈ ਅਪਲਾਈ ਕਰਨ ਦਾ ਕੰਮ ਸ਼ੁਰੂ ਹੋਵੇਗਾ. ਕਿਸੇ ਵੀ ਤਰ੍ਹਾਂ ਦੀ ਸਲਾਹ ਲਈ ਸੰਪਰਕ ਕਰ ਸਕਦੇ ਹੋ.. ਧੰਨਵਾਦ..

ਬਿਜਲੀ ਬੋਰਡ ਵਿੱਚ ਵੱਖ ਵੱਖ ਅਸਾਮੀਆਂ ਲਈ ਭਰਤੀ   ਨਿਕਲੀ ਹੈ..15 ਮਾਰਚ ਤੋਂ ਬਾਅਦ ਬਿਜਲੀ ਬੋਰਡ ਦੀ ਵੈੱਬਸਾਈਟ ਤੇ ਯੋਗ ਕੈਂਡੀਡੇਟ ਅਪਲਾਈ ਕਰ ਸਕਦ...
21/02/2021

ਬਿਜਲੀ ਬੋਰਡ ਵਿੱਚ ਵੱਖ ਵੱਖ ਅਸਾਮੀਆਂ ਲਈ ਭਰਤੀ ਨਿਕਲੀ ਹੈ..15 ਮਾਰਚ ਤੋਂ ਬਾਅਦ ਬਿਜਲੀ ਬੋਰਡ ਦੀ ਵੈੱਬਸਾਈਟ ਤੇ ਯੋਗ ਕੈਂਡੀਡੇਟ ਅਪਲਾਈ ਕਰ ਸਕਦੇ ਹਨ..ਕਿਸੇ ਵੀ ਤਰ੍ਹਾਂ ਦੀ ਸਲਾਹ ਲਈ ਸੰਪਰਕ ਕਰ ਸਕਦੇ ਹੋ..ਧੰਨਵਾਦ..

14/02/2021

ਜਿਨ੍ਹਾਂ ਸਹਿਯੋਗੀ ਸੱਜਣਾਂ ਵੱਲੋਂ ਆਪਣੀ ਨੇਕ ਕਮਾਈ ਵਿਚੋਂ ਹੁਣ ਤੱਕ ਲਾਇਬਰੇਰੀ ਦੇ ਕੰਮਾਂ ਲਈ ਸੇਵਾ ਦਿੱਤੀ ਗਈ ਉਸ ਦਾ ਵੇਰਵਾ ਹੇਠ ਅਨੁਸਾਰ ਹੈ:-
1.ਸ੍ਰੀ ਆਸ਼ੂਤੋਸ਼ ਮੌਦਗਿਲ-21000/-
2. ਡਾਕਟਰ ਬਿੱਟੂ-2100/-
3. ਕਾ.ਰਛਪਾਲ ਸਿੰਘ-1000/-
4. ਸ.ਕਮਲਜੀਤ ਸਿੰਘ ਆਸਟ੍ਰੇਲੀਆ-20000/-
5. ਗੁਪਤਦਾਨ-500/-
6. ਸ.ਇੰਦਰਜੀਤ ਸਿੰਘ ਗਰੇਵਾਲ-31000/-
7. ਸ.ਰਘੁਬੀਰ ਸਿੰਘ ਢੱਟ-11000/-
8. ਸ੍ਰੀ. N.K. Sharma-2100/-
ਸਾਰੇ ਸਹਿਯੋਗੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ. ਤੁਹਾਡੇ ਵੱਲੋਂ ਦਿੱਤੀ ਗਈ ਸੇਵਾ ਨਾਲ ਲਾਇਬਰੇਰੀ ਨੂੰ ਹੋਰ ਵੀ ਵਧੀਆ ਬਣਾਇਆ ਜਾਵੇਗਾ..

ਅੱਜ ਮਿਤੀ 14.02.2021 ਨੂੰ ਸ. ਇੰਦਰਜੀਤ ਸਿੰਘ ਗਰੇਵਾਲ, ਸ੍ਰੀਮਤੀ ਪਰਮਜੀਤ ਕੌਰ, ਗੋਗੀ ਗਰੇਵਾਲ, ਜੋਤੀ ਗਰੇਵਾਲ ਅਤੇ ਉਨ੍ਹਾਂ ਦੇ ਮਾਮਾ ਜੀ ਰਘਬੀਰ...
14/02/2021

ਅੱਜ ਮਿਤੀ 14.02.2021 ਨੂੰ ਸ. ਇੰਦਰਜੀਤ ਸਿੰਘ ਗਰੇਵਾਲ, ਸ੍ਰੀਮਤੀ ਪਰਮਜੀਤ ਕੌਰ, ਗੋਗੀ ਗਰੇਵਾਲ, ਜੋਤੀ ਗਰੇਵਾਲ ਅਤੇ ਉਨ੍ਹਾਂ ਦੇ ਮਾਮਾ ਜੀ ਰਘਬੀਰ ਸਿੰਘ ਢੱਟ ਵੱਲੋਂ ਆਪਣੀ ਨੇਕ ਕਮਾਈ ਵਿਚੋਂ ਲਾਇਬਰੇਰੀ ਦੀ ਸੇਵਾ ਲਈ 42000 ਰੁਪਏ ਦਿੱਤੇ ਗਏ.. ਅਸੀਂ ਆਪਣੀ ਲਾਇਬਰੇਰੀ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋਂ ਸਾਰਿਆਂ ਦਾ ਇਸ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ..

Address

Ludhiana
141001

Telephone

+917508138388

Website

Alerts

Be the first to know and let us send you an email when Comrade Pandit Sri Somnath memorable Library Vill Mansuran Distt. Ludhiana posts news and promotions. Your email address will not be used for any other purpose, and you can unsubscribe at any time.

Contact The Organization

Send a message to Comrade Pandit Sri Somnath memorable Library Vill Mansuran Distt. Ludhiana:

Share

Category