ਪੰਜਾਬ ਨੌਜਵਾਨ ਯੂਨੀਅਨ ਪੰਜਾਬ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਦਾ ਗਰੁੱਪ

  • Home
  • India
  • Ludhiana
  • ਪੰਜਾਬ ਨੌਜਵਾਨ ਯੂਨੀਅਨ ਪੰਜਾਬ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਦਾ ਗਰੁੱਪ

ਪੰਜਾਬ ਨੌਜਵਾਨ ਯੂਨੀਅਨ ਪੰਜਾਬ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਦਾ ਗਰੁੱਪ ਸਾਡਾ ਏਕਾ ਜ਼ਿੰਦਾਬਾਦ।
ਪੰਜਾਬ ਨੌਜਵਾਨ ਯੂਨੀਅਨ ਜ਼ਿੰਦਾਬਾਦ।

01/05/2023

ਮਜ਼ਦੂਰ ਦਿਵਸ ਵਾਲੇ ਦਿਨ ਵੀ ਮਜ਼ਦੂਰਾਂ ਨੂੰ ਛੁੱਟੀ ਨਹੀਂ ਹੁੰਦੀ,
ਇਸ ਲਈ ਹਰੇਕ ਮਜ਼ਦੂਰ ਨੂੰ ਇਸ ਦਿਨ ਦੁੱਗਣੀ ਦਿਹਾੜੀ ਮਿਲਣੀ ਚਾਹੀਦੀ ਹੈ
ਹਾਂ ਜਾਂ ਨਾਂਹ?

25/02/2023

ਅਜਨਾਲੇ ਵਿੱਚ ਮਾਰੀ ਦਹਾੜ ਮੀਆਂ
ਸ਼ੇਰ ਇਕੱਲਾ ਤੇ
ਦਿੱਲੀ ਦੇ ਗਿੱਦੜ ਹਜ਼ਾਰ ਮੀਆਂ
ਬੁੱਝੋ ਕੌਣ?

ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਤੇ ਨੌਜਵਾਨਾਂ ਦੇ ਮੋਢਿਆਂ ਉੱਤੇ ਹੀ ਉਹਨਾਂ ਦੇ ਦੇਸ਼ ਦਾ ਭਾਰ ਹੁੰਦਾ ਹੈ, ਜੇਕਰ ਨੌਜਵਾਨ ...
04/01/2023

ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਤੇ ਨੌਜਵਾਨਾਂ ਦੇ ਮੋਢਿਆਂ ਉੱਤੇ ਹੀ ਉਹਨਾਂ ਦੇ ਦੇਸ਼ ਦਾ ਭਾਰ ਹੁੰਦਾ ਹੈ, ਜੇਕਰ ਨੌਜਵਾਨ ਖੇਡਾਂ ਵਿੱਚ ਮੱਲਾਂ ਮਾਰ ਕੇ ਦੇਸ਼ ਦਾ ਨਾਂਮ ਰੌਸ਼ਨ ਕਰ ਸਕਦੇ ਹਨ, ਜੇਕਰ ਨੌਜਵਾਨ ਬਾਡਰਆਂ ਤੇ ਖੜ ਕੇ ਦੇਸ਼ ਦੀ ਰਾਖ਼ੀ ਕਰ ਸਕਦੇ ਹਨ ਤਾਂ ਫ਼ੇਰ ਕੀ ਨੌਜਵਾਨ ਸਿਆਸਤ ਨਹੀਂ ਕਰ ਸਕਦੇ??
ਪੰਜਾਬ ਦੇ ਸਾਰੇ ਪੜ੍ਹੇ ਲਿਖੇ ਭੈਣਾਂ ਭਰਾਵਾ ਨੂੰ, ਪਿੰਡਾ ਦੀਆਂ ਨੋਜਵਾਨ ਸਭਾਵਾਂ ਨੂੰ, ਬੇਰੁਜਗਾਰ ਸਾਥੀਆਂ ਨੂੰ ਬੇਨਤੀ ਹੈ ਕਿ ਰਾਜਨੀਤੀ ਨੂੰ ਅਪਣਾਓ ਅਤੇ ਪੰਜਾਬ ਨੌਜਵਾਨ ਯੂਨੀਅਨ ਨਾਲ ਜੁੜੋ ਤੇ ਹੋਰਾਂ ਭੈਣ ਭਰਾਵਾਂ ਨੂੰ ਵੀ ਜਾਗਰੁਕ ਕਰੋ।
ਸਾਡਾ ਏਕਾ ਜਿੰਦਾਬਾਦ,🤝 ਪੰਜਾਬ ਨੌਜਵਾਨ ਯੂਨੀਅਨ ਜਿੰਦਾਬਾਦ ✊

Address

Ludhiana
141416

Telephone

+918437300201

Website

Alerts

Be the first to know and let us send you an email when ਪੰਜਾਬ ਨੌਜਵਾਨ ਯੂਨੀਅਨ ਪੰਜਾਬ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਦਾ ਗਰੁੱਪ posts news and promotions. Your email address will not be used for any other purpose, and you can unsubscribe at any time.

Share

Category