ਜੋੜੋ ਜੋੜੋ ਭਾਰਤ ਜੋੜੋ Jodo Jodo Bharat Jodo

  • Home
  • India
  • Ludhiana
  • ਜੋੜੋ ਜੋੜੋ ਭਾਰਤ ਜੋੜੋ Jodo Jodo Bharat Jodo

ਜੋੜੋ ਜੋੜੋ ਭਾਰਤ ਜੋੜੋ  Jodo Jodo Bharat Jodo ਜੋੜੋ ਜੋੜੋ ਭਾਰਤ ਜੋੜੋ ,

ਭਾਰਤ ਜੋੜੋ ਯਾਤਰਾ ਦਾ ਪੰਜਾਬ ਵਿੱਚ ਪਹਿਲਾਂ ਦਿਨ     Rahul Gandhi  ਜੀ ਦਾ ,,Bharat Jodo  Punjab Congress Ludhiana  YOUTH CONGRESS...
11/01/2023

ਭਾਰਤ ਜੋੜੋ ਯਾਤਰਾ ਦਾ ਪੰਜਾਬ ਵਿੱਚ ਪਹਿਲਾਂ ਦਿਨ Rahul Gandhi ਜੀ ਦਾ ,,

Bharat Jodo Punjab Congress Ludhiana YOUTH CONGRESS Congress Charanjit Singh Channi Congress Himachal Youth Congress

Charanjit Singh Channi  with Rahul Gandhi Bharat Jodo
11/01/2023

Charanjit Singh Channi with Rahul Gandhi

Bharat Jodo

11/01/2023
11/01/2023
Respect for turban  Rahul Gandhi ji Punjab Congress Ludhiana  Punjab Congress  Punjab Youth Congress Bharat Jodo Yatra D...
11/01/2023

Respect for turban Rahul Gandhi ji

Punjab Congress Ludhiana Punjab Congress Punjab Youth Congress
Bharat Jodo Yatra Delhi Bharat Jodo

ਪਟਿਆਲਾ ਦੀ ਮਹਾਨ ਸ਼ਖਸੀਅਤ ਡਾਕਟਰ ਧਰਮਵੀਰ ਗਾਂਧੀ ਜੀ ਨੇ ਵੀ ਹਿੱਸਾ ਲਿਆ ਭਾਰਤ ਜੋੜੋ ਯਾਤਰਾ ਵਿੱਚ ,,Dr. Dharamvira Gandhi  meet with Rah...
11/01/2023

ਪਟਿਆਲਾ ਦੀ ਮਹਾਨ ਸ਼ਖਸੀਅਤ ਡਾਕਟਰ ਧਰਮਵੀਰ ਗਾਂਧੀ ਜੀ ਨੇ ਵੀ ਹਿੱਸਾ ਲਿਆ ਭਾਰਤ ਜੋੜੋ ਯਾਤਰਾ ਵਿੱਚ ,,
Dr. Dharamvira Gandhi meet with Rahul Gandhi ,

26/03/2022

ਕੁਲਤਾਰ ਸੰਧਵਾਂ ਦਾ ਮਾਤਾ ਸਾਹਿਬ ਕੌਰ ਜੀ ਤੋਂ ਗਾਊ ਮਾਤਾ ਤੱਕ ਦਾ ਸਫ਼ਰ ,,
RSS ਦੇ ਨਕਸ਼ੇ ਕਦਮਾਂ ਤੇ ਇਮਾਨਦਾਰੀ ਨਾਲ ਅੱਗੇ ਵਧਦੇ ਆਪ ਪਾਰਟੀ ਪੰਜਾਬ ਦੇ ਲੀਡਰ ਕੁਰਸੀ ਕੀ ਕੁਝ ਕਰਵਾ ਦਿੰਦੀ ਹੈ !!
ਸੰਧਵਾਂ ਜੀ ਹਰ ਧਰਮ ਤੇ ਅਹੁਦੇ ਦੀ ਇੱਕ ਮਰਿਯਾਦਾ, ਇੱਕ ਸਿਧਾਂਤ, ਇੱਕ ਹੱਦ, ਇੱਕ ਸੀਮਾਂ ਹੁੰਦੀ ਹੈ ਜਿਸ ਵਿਚ ਰਹਿਕੇ ਚੱਲਣਾ ਪੈਂਦਾ ਹੈ , ਸੰਧਵਾਂ ਜੀ ਤੁਸੀਂ ਤਾਂ ਸਭ ਕੁਝ ਹੀ ਪਿੱਛੇ ਸੁੱਟ ਦਿੱਤਾ, ਕਿਸੇ ਇੱਕ ਸਿਧਾਂਤ ਦੀ ਤਾਂ ਮਰਿਆਦਾ ਰੱਖ ਲੈਂਦੇ ??
1 ÷ ਸੰਧਵਾਂ ਜੀ ਤੁਹਾਨੂੰ ਯਾਦ ਕਰਵਾ ਦਈਏ ਕਿ ਤੁਸੀਂ ਸਿੱਖ ਪਰਿਵਾਰ ਵਿੱਚ ਜਨਮ ਲਿਆ ਹੈ ਘੱਟੋ ਘੱਟ ਸਿੱਖੀ ਸਿਧਾਂਤਾਂ ਦੀ ਮਰਿਆਦਾ ਹੀ ਰੱਖ ਲੈਂਦੇ ??
2 ÷ ਸੰਧਵਾਂ ਜੀ ਤੁਸੀਂ ਅਮ੍ਰਿਤ ਛਕਿਆ ਹੋਇਆ ਹੈ ਗਾਤਰਾ ਪਾਇਆ ਹੋਇਆ ਹੈ ਇੱਕ ਅਮ੍ਰਿਤਧਾਰੀ ਸਿੱਖ ਹੋ , ਘੱਟੋ ਘੱਟ ਅਮ੍ਰਿਤ ਦੀ ਮਰਿਯਾਦਾ ਹੀ ਰੱਖ ਲੈਂਦੇ ?
3 ÷ ਸੰਧਵਾਂ ਜੀ ਤੁਸੀਂ ਪੱਗ ( ਦਸਤਾਰ ) ਸਜਾਉਂਦੇ ਹੋ ਦਸਤਾਰ ਦੀ ਹੀ ਮਰਿਯਾਦਾ ਰੱਖ ਲੈਂਦੇ ??
4 ÷ ਸੰਧਵਾਂ ਜੀ ਸਿੱਖੀ ਸਰੂਪ ਦੀ ਹੀ ਮਰਿਯਾਦਾ ਹੀ ਰੱਖ ਲੈਂਦੇ ??
5 ÷ ਸੰਧਵਾਂ ਜੀ ਤੁਸੀਂ ਪੰਜਾਬ ਵਿਧਾਨ ਸਭਾ ਦੇ ਸਰਵ ਉੱਚ ਅਹੁਦੇ ਜਿਸ ਨੂੰ ਸਪੀਕਰ ਕਹਿੰਦੇ ਹਨ ਉਸ ਤੇ ਬੈਠੇ ਹੋ ਉਸ ਅਹੁਦੇ ਦੀ ਹੀ ਮਰਿਆਦਾ ਰੱਖ ਲੈਂਦੇ ???
ਹੁਣ ਦੇਖਣਾ ਤਾਂ ਇਹ ਹੈ ਕਿ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਬ ਜੀ ਕੀ ਬਿਆਨ ਦਿੰਦੇ ਹਨ ? ਕੀ ਕਾਰਵਾਈ ਕਰਦੇ ਹਨ ??

Address

Ludhiana Road
Ludhiana
141001

Website

Alerts

Be the first to know and let us send you an email when ਜੋੜੋ ਜੋੜੋ ਭਾਰਤ ਜੋੜੋ Jodo Jodo Bharat Jodo posts news and promotions. Your email address will not be used for any other purpose, and you can unsubscribe at any time.

Share