Ludhiana youth congress rural

Ludhiana youth congress rural Contact information, map and directions, contact form, opening hours, services, ratings, photos, videos and announcements from Ludhiana youth congress rural, Political Party, Pind Sahnewal, Ludhiana.

21/03/2020
ਅੱਜ ਯੂਥ ਕਾਂਗਰਸ ਲੁਧਿਆਣਾ ਦਿਹਾਤੀ ਵਲੋਂ  ਹਲਕਾ ਜਗਰਾਓਂ ਵਿਚ ਪ੍ਰਧਾਨ ਲੱਕੀ ਸੰਧੂ ਦੀ ਅਗਵਾਈ ਵਿਚ carona virus ਜਾਗਰੂਕ ਕੈੰਪ ਲਾਇਆ ਗਿਆ ਅਤੇ ...
20/03/2020

ਅੱਜ ਯੂਥ ਕਾਂਗਰਸ ਲੁਧਿਆਣਾ ਦਿਹਾਤੀ ਵਲੋਂ ਹਲਕਾ ਜਗਰਾਓਂ ਵਿਚ ਪ੍ਰਧਾਨ ਲੱਕੀ ਸੰਧੂ ਦੀ ਅਗਵਾਈ ਵਿਚ carona virus ਜਾਗਰੂਕ ਕੈੰਪ ਲਾਇਆ ਗਿਆ ਅਤੇ ਲੋਕਾਂ ਨੂੰ ਮਾਸਕ ਅਤੇ sanitizers ਵੰਡੇ ਗਏ

ਅੱਜ ਯੂਥ ਕਾਂਗਰਸ ਲੁਧਿਆਣਾ ਦਿਹਾਤੀ ਵਲੋਂ  ਪ੍ਰਧਾਨ ਲੱਕੀ ਸੰਧੂ ਦੀ ਅਗਵਾਈ ਵਿਚ carona virus ਜਾਗਰੂਕ ਕੈੰਪ ਲਾਇਆ ਗਿਆ ਅਤੇ ਲੋਕਾਂ ਨੂੰ ਮਾਸਕ ਅ...
20/03/2020

ਅੱਜ ਯੂਥ ਕਾਂਗਰਸ ਲੁਧਿਆਣਾ ਦਿਹਾਤੀ ਵਲੋਂ ਪ੍ਰਧਾਨ ਲੱਕੀ ਸੰਧੂ ਦੀ ਅਗਵਾਈ ਵਿਚ carona virus ਜਾਗਰੂਕ ਕੈੰਪ ਲਾਇਆ ਗਿਆ ਅਤੇ ਲੋਕਾਂ ਨੂੰ ਮਾਸਕ ਅਤੇ sanitizers ਵੰਡੇ ਗਏ

ਆਪ ਸਭ ਨੂੰ ਰੰਗਾਂ ਤੇ ਖੁਸ਼ੀਆਂ ਦੇ ਪ੍ਰਤੀਕ ਤਿਉਹਾਰ ਹੋਲੀ ਦੀਆਂ ਬਹੁਤ - ਬਹੁਤ ਵਧਾਈਆਂ Best wishes to everyone on the joyous festival o...
10/03/2020

ਆਪ ਸਭ ਨੂੰ ਰੰਗਾਂ ਤੇ ਖੁਸ਼ੀਆਂ ਦੇ ਪ੍ਰਤੀਕ ਤਿਉਹਾਰ ਹੋਲੀ ਦੀਆਂ ਬਹੁਤ - ਬਹੁਤ ਵਧਾਈਆਂ

Best wishes to everyone on the joyous festival of Holi! May the spirit of love and brotherhood that Holi brings with itself, help us build bridges and forge bonds!

ਕੈਪਟਨ ਸੰਦੀਪ ਸੰਧੂ ਜੀ ਵਲੋਂ ਹਲਕਾ ਦਾਖਾ ਦੇ ਪਿੰਡਾਂ ਚ ਵਿਕਾਸ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਅੱਜ ਪਿੰਡ ਭੈਣੀ ਗੁੱਜਰਾਂ ਦਾ ਦੌਰਾ ਕੀਤਾ ਗਿਆ । ...
22/02/2020

ਕੈਪਟਨ ਸੰਦੀਪ ਸੰਧੂ ਜੀ ਵਲੋਂ ਹਲਕਾ ਦਾਖਾ ਦੇ ਪਿੰਡਾਂ ਚ ਵਿਕਾਸ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਅੱਜ ਪਿੰਡ ਭੈਣੀ ਗੁੱਜਰਾਂ ਦਾ ਦੌਰਾ ਕੀਤਾ ਗਿਆ । ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਓਹਨਾਂ ਦੇ ਨਿਪਟਾਰੇ ਕੀਤੇ ਗਏ ਗਏ । ਪਿੰਡ ਦੀ ਪੰਚਾਇਤ ਅਤੇ ਲੋਕਾਂ ਵੱਲੋਂ ਕੁੱਝ ਮੰਗਾਂ ਰੱਖੀਆਂ ਗਈਆਂ ਜਿਹਨਾਂ ਲਈ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ । ਹਲਕੇ ਦੇ ਪਿੰਡਾਂ ਦੇ ਸਰਬ-ਪੱਖੀ ਵਿਕਾਸ ਚ ਕਿਸੇ ਵੀ ਕਿਸਮ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ।

Address

Pind Sahnewal
Ludhiana
141120

Website

Alerts

Be the first to know and let us send you an email when Ludhiana youth congress rural posts news and promotions. Your email address will not be used for any other purpose, and you can unsubscribe at any time.

Share