08/12/2025
ਇਹ ਉਹ ਕੁੜੀ ਹੈ ਜਿਸ ਦਾ ਪਿਉ ਇਸਦੀਆਂ ਨਿੱਤ ਦੀਆਂ ਮਾੜੀਆਂ ਹਰਕਤਾਂ ਤੋਂ ਦੁਖੀ ਸੀ ਅਤੇ ਲੋਕਾਂ ਦੇ ਤਾਹਨੇ ਮੇਹਣੇ ਨਾ ਸਹਾਰਦੇ ਹੋਏ ਇਸ ਦੀਆਂ ਬਾਂਹਾ ਬੰਨ ਕੇ ਪਿਉ ਨੇ ਇੱਜਤ ਖਾਤਰ ਮ/ਰਨ ਲਈ ਫਿਰੋਜਪੁਰ ਕੋਲ ਨਹਿਰ ਚ ਧੱਕਾ ਦੇ ਦਿੱਤਾ ਸੀ।
ਪਿਉ ਨੇ ਵੀਡਿਉ ਬਣਾਈ, ਪੁਲਸ ਨੂੰ ਲਾ/ਸ਼ ਤਾਂ ਨਹੀ ਲੱਭੀ ਵੀਡਿਉ ਦੇ ਅਧਾਰ ਤੇ ਕ/ਤਲ ਦਾ ਪਰਚਾ ਦੇ ਪਿਉ ਨੂੰ ਜੇਲ੍ਹ ਭੇਜ ਦਿੱਤਾ। ਹੁਣ ਇਹ ਕੁੜੀ ਪਰੀਤ ਤਿੰਨ ਮਹੀਨਿਆ ਬਾਅਦ ਸਾਹਮਣੇ ਆ ਗਈ ਹੈ। ਤੇ ਕਹਿੰਦੀ ਮੈ ਆਪਣੇ ਪਿਉ ਨੂੰ ਜੇਲ੍ਹ ਚੋਂ ਬਾਹਰ ਕਢਵਾਉਣਾ।
ਦੇਖੋ ਕਿੱਦਾਂ ਦੀ ਦਿਲਚਸਪ ਗੱਲ ਹੈ ਜਿਸ ਕੁੜੀ ਨੂੰ ਪਿਉ ਨੇ ਬਾਹਾਂ ਬੰਨ੍ਹ ਕੇ ਉਸ ਦੀ ਮਾਂ ਸਾਹਮਣੇ ਨਹਿਰ ਚ ਧੱਕਾ ਦੇਕੇ ਮ/ਰਨ ਲਈ ਸੁੱਟ ਦਿੱਤਾ ਸੀ ਤਿੰਨ ਮਹੀਨੇ ਬਾਅਦ ਓਹੀ ਕੁੱੜੀ ਆਪਣੇ ਬਾਪ ਨੂੰ ਜੇਲ੍ਹ ਚੋਂ ਬਾਹਰ ਕੱਢਣ ਲਈ ਕਹਿ ਰਹੀ ਹੈ। ਕਾਸ਼ ਕੁੜੀਏ ਜਿਵੇਂ ਤੈਨੂੰ ਆਪਣੇ ਪਿਉ ਦੀ ਹੁਣ ਐਨੀ ਫ਼ਿਕਰ ਹੈ ਉਦੋਂ ਵੀ ਤੂੰ ਉਸ ਦੀ ਐਨੀ ਹੀ ਫ਼ਿਕਰ ਕਰਦੀ, ਉਸ ਦੀ ਇਜ਼ਤ ਨੂੰ ਨਾ ਰੋਲਦੀ ਤੇ ਦੁੱਖੀ ਹੋਕੇ ਓਹ ਆਪਣੀ ਜਾਨ ਤੋਂ ਪਿਆਰੀ ਧੀ ਨੂੰ ਮ/ਰਨ ਲਈ ਨਹਿਰ ਚ ਨਾ ਸੁੱਟਦਾ
ਵਾਹ ਰੱਬਾ ਤੇਰੇ ਰੰਗ ਨਿਆਰੇ।