Shiromani Akali Loktantrik Morcha Mission 2027

Shiromani Akali Loktantrik Morcha Mission 2027 Contact information, map and directions, contact form, opening hours, services, ratings, photos, videos and announcements from Shiromani Akali Loktantrik Morcha Mission 2027, Political organisation, Ludhiana.

06/03/2026
27/02/2026

Enjoy the videos and music you love, upload original content, and share it all with friends, family, and the world on YouTube.

26/02/2026

ਜਨਤਾ ਤੋਂ ਲੁਟਿਆ ਪੈਸਾ ਸਿਆਸੀ ਰੈਲੀਆਂ ਖਰਚ ਕਰ ਰਹੀਆਂ ਪੁਰਾਣੀਆਂ ਰਾਜਨੀਤਕ ਪਾਰਟੀਆਂ

ਹਲਕੇ ਦਾਖੇ ਨੂੰ ਨਜਾਇਜ਼ ਮਾਈਨਿੰਗ ਅਤੇ ਟਿੱਪਰਾਂ ਦੀ ਬੇਲਗਾਮ ਆਵਾਜਾਈ ਤੋਂ ਦੁਆਵਾਂਗੇ ਆਜ਼ਾਦੀ – ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾਹਲਕਾ ਦਾਖਾ ਦੇ ...
26/02/2026

ਹਲਕੇ ਦਾਖੇ ਨੂੰ ਨਜਾਇਜ਼ ਮਾਈਨਿੰਗ ਅਤੇ ਟਿੱਪਰਾਂ ਦੀ ਬੇਲਗਾਮ ਆਵਾਜਾਈ ਤੋਂ ਦੁਆਵਾਂਗੇ ਆਜ਼ਾਦੀ – ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ
ਹਲਕਾ ਦਾਖਾ ਦੇ ਵਸਨੀਕਾਂ ਦੀਆਂ ਲੰਮੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਦੇ ਕੌਮੀ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਚੱਲ ਰਹੀ ਨਜਾਇਜ਼ ਮਾਈਨਿੰਗ ਅਤੇ ਟਿੱਪਰਾਂ ਦੀ ਬੇਰੋਕ-ਟੋਕ ਆਵਾਜਾਈ ਨੇ ਲੋਕਾਂ ਦੀ ਜ਼ਿੰਦਗੀ ਦੂਭਰ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਕਾਰਨ ਸੜਕਾਂ ਖਰਾਬ ਹੋ ਰਹੀਆਂ ਹਨ, ਹਾਦਸਿਆਂ ਦਾ ਖਤਰਾ ਵੱਧ ਰਿਹਾ ਹੈ ਅਤੇ ਪ੍ਰਦੂਸ਼ਣ ਨਾਲ ਆਮ ਜਨਤਾ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ। ਇਹ ਹਾਲਤ ਬਰਦਾਸ਼ਤਯੋਗ ਨਹੀਂ ਹੈ।
ਗੁਰਸੇਵਕ ਸਿੰਘ ਨੇ ਦ੍ਰਿੜਤਾ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਹਲਕੇ ਦਾਖੇ ਨੂੰ ਨਜਾਇਜ਼ ਮਾਈਨਿੰਗ ਮਾਫੀਆ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰੇਗਾ। ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਵੱਲੋਂ ਜਨ ਆੰਦੋਲਨ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੋਰਚਾ ਹਮੇਸ਼ਾਂ ਆਮ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਇਲਾਕੇ ਦੀ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।

ਬਿਆਨਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਹਮੇਸ਼ਾਂ ਆਮ ਜਨਤਾ ਦੀ ਆਵਾਜ਼ ਬਣ ਕੇ ਖੜ੍ਹਾ ਹੈ। ਅੱਜ ਪੰਜਾਬ ਦੇ ਲੋਕ ਮਹਿੰਗਾਈ, ਬੇਰੋਜ਼ਗਾਰੀ, ਨਸ਼ੇ ਅਤੇ ਭ੍...
24/02/2026

ਬਿਆਨ
ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਹਮੇਸ਼ਾਂ ਆਮ ਜਨਤਾ ਦੀ ਆਵਾਜ਼ ਬਣ ਕੇ ਖੜ੍ਹਾ ਹੈ। ਅੱਜ ਪੰਜਾਬ ਦੇ ਲੋਕ ਮਹਿੰਗਾਈ, ਬੇਰੋਜ਼ਗਾਰੀ, ਨਸ਼ੇ ਅਤੇ ਭ੍ਰਿਸ਼ਟਾਚਾਰ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ, ਪਰ ਹਕੂਮਤਾਂ ਨੇ ਸਿਰਫ ਵਾਅਦੇ ਕੀਤੇ ਹਨ।
ਹਰਮਨਦੀਪ ਸਿੰਘ ਮੱਧੋਕੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਨੇ ਕਿਹਾ ਕਿ ਸਾਡਾ ਮੋਰਚਾ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਛੋਟੇ ਵਪਾਰੀਆਂ ਦੇ ਹੱਕਾਂ ਲਈ ਡਟ ਕੇ ਸੰਘਰਸ਼ ਕਰੇਗਾ। ਲੋਕਾਂ ਦੇ ਮੁੱਦੇ ਸਾਡੀ ਤਰਜੀਹ ਹਨ ਅਤੇ ਅਸੀਂ ਸੜਕ ਤੋਂ ਲੈ ਕੇ ਵਿਧਾਨ ਸਭਾ ਤੱਕ ਉਨ੍ਹਾਂ ਦੀ ਆਵਾਜ਼ ਉਠਾਉਂਦੇ ਰਹਾਂਗੇ।
ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਇਕ ਸਾਫ-ਸੁਥਰੀ ਅਤੇ ਲੋਕ-ਹਿਤੈਸ਼ੀ ਰਾਜਨੀਤੀ ਦਾ ਪੱਖਦਾਰ ਹੈ। ਪੰਜਾਬ ਨੂੰ ਬਚਾਉਣ ਅਤੇ ਤਰੱਕੀ ਦੇ ਰਾਹ ’ਤੇ ਲੈ ਜਾਣ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ।
ਅੰਤ ਵਿੱਚ ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੋਰਚੇ ਨਾਲ ਜੁੜ ਕੇ ਇਕ ਨਵੇਂ ਅਤੇ ਮਜ਼ਬੂਤ ਪੰਜਾਬ ਦੀ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ।

20/02/2026

ਐਸ ਐਸ ਪੀ ਬਠਿੰਡਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਕਿਸਾਨਾਂ ਤੇ ਢਾਹੇ ਜੁਲਮ ਦੀ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਸਖਤ ਨਿਖੇਧੀ ਕਰਦਾ

पंजाब को सत्ताधारी पार्टियों ने लूटा और पीटा, विकास नहीं किया – गुरसेवक सिंहलुधियाना – Gursewak Singh, राष्ट्रीय अध्यक्ष...
19/02/2026

पंजाब को सत्ताधारी पार्टियों ने लूटा और पीटा, विकास नहीं किया – गुरसेवक सिंह
लुधियाना – Gursewak Singh, राष्ट्रीय अध्यक्ष Shiromani Akali Loktantrik Morcha (शिरोमणि अकाली लोकतांत्रिक मोर्चा) ने आज जारी बयान में कहा कि अब तक समय-समय पर पंजाब में सत्ता में रही पार्टियों ने राज्य को लूटने और दबाने के अलावा कुछ भी नहीं संवारा। उन्होंने कहा कि सरकारों ने अपने राजनीतिक लाभ के लिए पंजाब के अधिकारों, संसाधनों और युवाओं के भविष्य से खिलवाड़ किया है।
उन्होंने आरोप लगाया कि किसान, मजदूर, छोटे व्यापारी और युवा वर्ग आज भी बुनियादी सुविधाओं के लिए संघर्ष कर रहे हैं। बेरोजगारी, कर्ज का बोझ, नशे की बढ़ती समस्या और उद्योगों की बदहाली के कारण पंजाब की अर्थव्यवस्था कमजोर हुई है।
गुरसेवक सिंह ने कहा कि शिरोमणि अकाली लोकतांत्रिक मोर्चा पंजाब के अधिकारों की रक्षा और आम जनता की भलाई के लिए प्रतिबद्ध है। पार्टी किसानों, मजदूरों और युवाओं की आवाज बनकर ईमानदार और पारदर्शी राजनीति को मजबूत करेगी।
अंत में उन्होंने पंजाब की जनता से अपील की कि वे बदलाव के लिए एकजुट हों और राज्य के उज्ज्वल भविष्य के लिए स्वच्छ राजनीति का साथ दें।

19/02/2026

Address

Ludhiana
142035

Website

Alerts

Be the first to know and let us send you an email when Shiromani Akali Loktantrik Morcha Mission 2027 posts news and promotions. Your email address will not be used for any other purpose, and you can unsubscribe at any time.

Share