07/02/2026
ਸਿੱਧੂ ਜੋੜੇ ਨੂੰ ਕਾਂਗਰਸ ਪਾਰਟੀ ਨੇ ਬਹੁਤ ਮਾਨ ਸਨਮਾਨ ਦਿੱਤਾ ਪਰ ਉਹ ਪਹਿਲਾਂ ਮੰਤਰੀ ਫੇਰ ਪੰਜਾਬ ਕਾਂਗਰਸ ਦਾ ਪ੍ਰਧਾਨ ਪਰ ਨਵਜੋਤ ਸਿੱਧੂ ਆਪਣੇ ਆਪ ਨੂੰ ਪਾਰਟੀ ਤੇ ਸੰਗਠਨ ਤੋ ਉੱਪਰ ਸਮਝਦੇ ਹਨ ਇਸ ਲਈ ਕਾਂਗਰਸੀਆਂ ਵਰਕਰਾਂ ਨੂੰ ਨਿਰਾਸ਼ ਹੋਣ ਦੀ ਜਰੂਰਤ ਨਹੀਂ ਸਗੋਂ ਖੁਸ਼ ਹੋਣ ਦਾ ਸਮੇਂ ਹੈ ਜਦੋਂ ਤੋਂ ਸਿੱਧੂ ਸਾਹਿਬ ਕਾਂਗਰਸ ਪਾਰਟੀ ਵਿੱਚ ਆਏ ਸੀ ਉਦੋਂ ਤੋਂ ਕਾਂਗਰਸ ਪਾਰਟੀ ਤੇ ਗ੍ਰਹਿਣ ਲੱਗਿਆ ਹੋਇਆ ਸੀ ਤੁਸੀਂ ਦੇਖੋਗੇ ਕਿ ਪੰਜਾਬ ਕਾਂਗਰਸ ਉਭਰ ਕੇ 2027 ਚੋਣਾਂ ਵਿੱਚ ਸਰਕਾਰ ਬਣਾਏਗੀ