Anuj kumar

Anuj kumar ਲੋਕਾਂ ਦਾ ਦਰਦ ਵੇਖ ਕੇ ਰੂਕਿਆ ਨਾਂ ਜਾਂਦਾ ਤੇ ਨਾ ਹੂਣ ਲੂਕਿਆ ਜਾਂਦਾ।

ਬਹੁਤ ਹੀ ਸਤਿਕਾਰਯੋਗ ਡੀਸੈਨ ਸਕੂਲ ਆਫ ਗਰੁੱਪ ਸ਼ਕਤੀ ਨਗਰ ਦੇ ਵਿੱਚ ਅਵਲ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਵੰਡ ਸਮਾਗਮ ਦੇ ਵਿੱਚ ਹਾਜਰੀ ਲਗਵਾਈ ਤੇ ਬ...
01/05/2026

ਬਹੁਤ ਹੀ ਸਤਿਕਾਰਯੋਗ ਡੀਸੈਨ ਸਕੂਲ ਆਫ ਗਰੁੱਪ ਸ਼ਕਤੀ ਨਗਰ ਦੇ ਵਿੱਚ ਅਵਲ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਵੰਡ ਸਮਾਗਮ ਦੇ ਵਿੱਚ ਹਾਜਰੀ ਲਗਵਾਈ ਤੇ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਦਾ ਮੌਕਾ ਮਿਲਿਆ।

ਅੱਜ ਵਿਧਾਇਕ ਸਰਦਾਰ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦੀ ਰਹਿਨੁਮਾਈ ਹੇਠ ਪੰਜਾਬ ਸਟੇਟ ਟ੍ਰੈਡਰ ਵਿਗਂ ਕਮੀਸਨ ਦੀ ਅੱਜ ਰਾਹੂ ਰੋਡ ਤੇ ਮੀਟਿੰਗ ਦੌਰਾਨ ...
19/03/2026

ਅੱਜ ਵਿਧਾਇਕ ਸਰਦਾਰ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦੀ ਰਹਿਨੁਮਾਈ ਹੇਠ ਪੰਜਾਬ ਸਟੇਟ ਟ੍ਰੈਡਰ ਵਿਗਂ ਕਮੀਸਨ ਦੀ ਅੱਜ ਰਾਹੂ ਰੋਡ ਤੇ ਮੀਟਿੰਗ ਦੌਰਾਨ ਵਪਾਰੀਆਂ ਦੀ ਦਿੱਕਤਾ ਨੂੰ ਮੋਕੇ ਤੇ ਹੱਲ ਕਰਦੇ ਹੋਏ। ਅਤੇ ਮੀਟਿੰਗ ਦੇ ਵਿੱਚ ਕਾਉਸਂਲਰ ਸਾਹੀਬਾਨ ਅਤੇ ਵਪਾਰੀਆਂ ਅਤੇ ਪਹੂੰਚੇ ਸਾਰੀਆਂ ਸਾਥੀਆਂ ਦਾ ਅਤੇ ਵੱਖ ਵੱਖ ਆਧਾਰੇ ਤੋਂ ਅਫ਼ਸਰ ਸਹਿਬਾਨਾ ਦਾ ਤਹਿ ਦਿਲੋਂ ਧੰਨਵਾਦ ਕਰਦੇਂ ਹਾਂ।

15/02/2026

Address

ਗਲ਼ੀ ਨੂੰ 3
Ludhiana Industrial Area B
#ANUJKUMAR033

Telephone

+919815066033

Website

Alerts

Be the first to know and let us send you an email when Anuj kumar posts news and promotions. Your email address will not be used for any other purpose, and you can unsubscribe at any time.

Contact The Organization

Send a message to Anuj kumar:

Shortcuts

Share

Category