Municipal Council Lehra SBM

Municipal Council Lehra SBM Contact information, map and directions, contact form, opening hours, services, ratings, photos, videos and announcements from Municipal Council Lehra SBM, Government Organization, Lehragaga.

We aim to provide services to the residents of Lehragaga in an efficient and user friendly manner and reduce inconveniences caused to the public for getting information from various departments.

29/10/2021

ਨਗਰ ਕੌਂਸਲ ਲਹਿਰਾਗਾਗਾ ਵੱਲੋਂ ਜੀ.ਪੀ.ਐਫ ਧਰਮਸ਼ਾਲਾ ਵਿਖੇ ਸੁਵਿਧਾ ਕੈਂਪ ਲਗਾਇਆ ਗਿਆ ਜਿਸ ਵਿਚ ਨਗਰ ਕੌਂਸਲ ਲਹਿਰਾਗਾਗਾ ਦੇ ਸਵੱਛ ਭਾਰਤ ਟੀਮ ਵੱਲੋਂ ਗਿੱਲੇ ਕੂੜੇ ਤੋਂ ਤਿਆਰ ਕੀਤੀ ਕੰਪੋਸਟ ਖਾਦ ਦੀ ਸਟਾਲ ਲਗਾਈ ਗਈ ਅਤੇ ਲੋਕਾਂ ਨੂੰ ਗਿੱਲੇ ਸੁੱਕੇ ਕੂੜੇ ਬਾਰੇ ਜਾਗਰੂਕ ਕੀਤਾ ਗਿਆ.







Awareness Event and Cleanliness colleges and universities(Painting Competitions
06/10/2021

Awareness Event and Cleanliness colleges and universities
(Painting Competitions







Awareness Event and Cleanliness Drive in Schools(Govt, Girls & Boys School)School, Student Associations, Teacher Associa...
06/10/2021

Awareness Event and Cleanliness Drive in Schools
(Govt, Girls & Boys School)
School, Student Associations, Teacher Associations
Plastic







On dated 2-10-2021ULB Lehragaga*Azadi Ka Amrit Mahotsav**Activity*:          Awarded to waste collecters and mates to su...
02/10/2021

On dated 2-10-2021
ULB Lehragaga
*Azadi Ka Amrit Mahotsav*
*Activity*:
Awarded to waste collecters and mates to sustain the status of seggrigation and d2d collection of waste.
Workshop All Senitation workers Regarding SBM and Source Segrigaton.
Supervisor:- Sh. Jasvir Singh Junior Assistant, Karmveer Singh DEO &
Nikhal Kumar






D2D Collection and Clean Around the pits in Water Works.
01/10/2021

D2D Collection and Clean Around the pits in Water Works.







"Azadi ka Amrit Moustav" 5th Activity on Event Bartan Bhandar in Sourav Complex  .
01/10/2021

"Azadi ka Amrit Moustav" 5th Activity on Event Bartan Bhandar in Sourav Complex .







Today Checking Lehragaga Markets Main Bajar, Plastic Bags Checking.b) CT/PT cleanliness feedback by citizens through Dig...
30/09/2021

Today Checking Lehragaga Markets Main Bajar, Plastic Bags Checking.
b) CT/PT cleanliness feedback by citizens through Digital Monitoring Application of caretakers and Invite citizens and other stakeholders to CT/PTs to collect feedback by scanning QR codes put up on the CT/PTs.
c) Organize mass download drives for CT/PT Digital Monitoring Application by all the caretakers of the CT/PT in the ULB.







ਨਗਰ ਕੌਂਸਲ ਲਹਿਰਾਗਾਗਾ  ਵੱਲੋਂ ਸ਼ਹਿਰ ਦੇ ਵਾਰਡ ਨੰਬਰ 11,12 ਅਤੇ 15 ਵਿੱਚ ਘਰ ਘਰ ਜਾਕੇ ਪਬਲਿਕ ਤੋਂ ਰੋਜਾਨਾ ਕੀਤੀ ਜਾਂਦੀ ਕੂੜੇ ਦੀ ਅਲੱਗ ਅਲੱਗ...
27/09/2021

ਨਗਰ ਕੌਂਸਲ ਲਹਿਰਾਗਾਗਾ ਵੱਲੋਂ ਸ਼ਹਿਰ ਦੇ ਵਾਰਡ ਨੰਬਰ 11,12 ਅਤੇ 15 ਵਿੱਚ ਘਰ ਘਰ ਜਾਕੇ ਪਬਲਿਕ ਤੋਂ ਰੋਜਾਨਾ ਕੀਤੀ ਜਾਂਦੀ ਕੂੜੇ ਦੀ ਅਲੱਗ ਅਲੱਗ ਕੁਲੇਕਸ਼ਨ ਬਾਰੇ ਗੱਲਬਾਤ ਕੀਤੀ ਗਈ।
Municipal Council Lehragaga Swachh Bharat Team awares ward to ward for the segregation









19/09/2021

ਨਗਰ ਕੌਂਸਲ ਲਹਿਰਾਗਾਗਾ ਵੱਲੋਂ ਰੋਜ਼ਾਨਾ ਡੋਰ ਟੂ ਡੋਰ ਇਕੱਠੇ ਕੀਤੇ ਕੂੜੇ ਵਿੱਚੋਂ ਸੈਗਰੀਗੇਸ਼ਨ ਕਰਨ ਉਪਰੰਤ ਜੋ ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਪਲਾਸਟਿਕ ਬੋਤਲਾਂ ਦਾ ਦੁਬਾਰਾ ਤੋਂ ਪ੍ਰਯੋਗ ਕਰਨ ਲਈ ਅੱਜ ਨਗਰ ਕੌਂਸਲ ਵੱਲੋਂ ਪਲਾਸਟਿਕ ਦੀਆਂ ਬੋਤਲਾਂ ਦੇ ਵਿੱਚ ਪੌਦੇ ਲਗਾਉਣ ਲਈ ਪੋਰਟ ਬਣਾਏ ਗਏ। ਨਗਰ ਕੌਂਸਲ ਸਾਰਿਆਂ ਨੂੰ ਇਹੋ ਸਲਾਹ ਦਿੰਦੀ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਨੂੰ ਬਾਹਰ ਨਾ ਸੁੱਟਿਆ ਜਾਵੇ ਇਨ੍ਹਾਂ ਦੀ ਦੁਬਾਰਾ ਤੋਂ ਵਰਤੋਂ ਕੀਤੀ ਜਾ ਸਕਦੀ ਹੈ।
#ਸਵੱਛ_ਲਹਿਰਾ_ਤੰਦਰੁਸਤ_ਲਹਿਰਾਂ

ਨਗਰ ਕੌਂਸਲ ਲਹਿਰਾਗਾਗਾ ਵਿਖੇ  ਸੱਤਵੇਂ ਰੁਜ਼ਗਾਰ ਮੇਲੇ ਤੇ ਨਗਰ ਕੌਂਸਲ ਲਹਿਰਾਗਾਗਾ ਵੱਲੋਂ ਗਿੱਲੇ ਕੂਡ਼ੇ ਤੋਂ ਬਣੀ ਖਾਦ ਦੀ ਸਟਾਲ ਲਗਾਈ ਗਈ ਅਤੇ ਮ...
17/09/2021

ਨਗਰ ਕੌਂਸਲ ਲਹਿਰਾਗਾਗਾ ਵਿਖੇ ਸੱਤਵੇਂ ਰੁਜ਼ਗਾਰ ਮੇਲੇ ਤੇ ਨਗਰ ਕੌਂਸਲ ਲਹਿਰਾਗਾਗਾ ਵੱਲੋਂ ਗਿੱਲੇ ਕੂਡ਼ੇ ਤੋਂ ਬਣੀ ਖਾਦ ਦੀ ਸਟਾਲ ਲਗਾਈ ਗਈ ਅਤੇ ਮੇਲੇ ਵਿੱਚ ਆਏ ਸਾਰੇ ਹੀ ਬੱਚਿਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਅਲੱਗ ਕਰ ਕੇ ਕੂਡ਼ੇ ਨੂੰ ਅਲੱਗ ਅਲੱਗ ਡਸਟਬੀਨਾਂ ਵਿੱਚ ਰੱਖਣ ਬਾਰੇ ਜਾਣੂ ਕਰਵਾਇਆ ਗਿਆ
ਸਵੱਛ ਲਹਿਰਾ ਤੰਦਰੁਸਤ ਲਹਿਰਾ

ਨਗਰ ਕੌਂਸਲ Lehragaga ਵਲੋਂ ਅੱਜ ਅਜ਼ਾਦੀ ਦਿਵਸ ਦੇ ਮੌਕੇ ਤੇ ਗਿੱਲੇ ਕੂੜੇ ਤੋਂ ਤਿਆਰ ਕੀਤੀ " ਜੈਵਿਕ ਖਾਦ " ਦਾ ਮੁਫ਼ਤ ਸਟਾਲ ਲਗਾਇਆ ਗਿਆ ਅਤੇ ਸ...
16/08/2021

ਨਗਰ ਕੌਂਸਲ Lehragaga ਵਲੋਂ ਅੱਜ ਅਜ਼ਾਦੀ ਦਿਵਸ ਦੇ ਮੌਕੇ ਤੇ ਗਿੱਲੇ ਕੂੜੇ ਤੋਂ ਤਿਆਰ ਕੀਤੀ " ਜੈਵਿਕ ਖਾਦ " ਦਾ ਮੁਫ਼ਤ ਸਟਾਲ ਲਗਾਇਆ ਗਿਆ ਅਤੇ ਸਹਿਰ ਨਿਵਾਸੀਆਂ ਨੂੰ ਫਰੀ ਖਾਦ ਵੰਡੀ ਗਈ।
" ਸਿੰਗਲ ਯੂ਼ਜ਼ ਪਲਾਸਟਿਕ ਤੋਂ ਆਜ਼ਾਦੀ" ਪ੍ਰੋਗਰਾਮ ਵਿੱਚ ਲੋਕਾਂ ਨੂੰ ਸਿੰਗਲ ਯੂਜ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ।ਉਨ੍ਹਾਂ ਨੂੰ ਗਿੱਲੇ ਕੂੜੇ, ਸੁੱਕੇ ਕੂੜੇ, ਈ ਵੇਸਟ ਤੇ ਡੋਮੈਸਟਿਕ ਹਾਜਰਡ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕੱਪੜੇ ਦੇ ਬੈਗ ਵੰਡੇ ਗਏ।

Address

Lehragaga

Website

Alerts

Be the first to know and let us send you an email when Municipal Council Lehra SBM posts news and promotions. Your email address will not be used for any other purpose, and you can unsubscribe at any time.

Contact The Organization

Send a message to Municipal Council Lehra SBM:

Share