ਆਮ ਆਦਮੀ ਪਾਰਟੀ ਬਖੋਰਾ ਖ਼ੁਰਦ

  • Home
  • India
  • Lehragaga
  • ਆਮ ਆਦਮੀ ਪਾਰਟੀ ਬਖੋਰਾ ਖ਼ੁਰਦ

ਆਮ ਆਦਮੀ ਪਾਰਟੀ ਬਖੋਰਾ ਖ਼ੁਰਦ This page is official represented to Aam Aadmi Party Team Bakhora Khurd.

15/02/2023
15/02/2023
  ਪਿੰਡ ਦੇ ਜ਼ਰੂਰੀ ਮਸਲੇ ਜਿਵੇਂ ਆਪ ਆਗੂ ਨਿੱਕੂ ਸੰਧੂ ਦੇ ਘਰ ਤੋਂ ਪੰਚਾਇਤ ਮੈਂਬਰ ਮੰਗੂ ਸਿੰਘ ਦੇ ਘਰ ਤੱਕ ∆'ਸੰਧੂ ਪੱਤੀ' ਵਾਲੀ ਗਲੀ ਦਾ ਅਧੂਰਾ ...
05/05/2022


ਪਿੰਡ ਦੇ ਜ਼ਰੂਰੀ ਮਸਲੇ ਜਿਵੇਂ ਆਪ ਆਗੂ ਨਿੱਕੂ ਸੰਧੂ ਦੇ ਘਰ ਤੋਂ ਪੰਚਾਇਤ ਮੈਂਬਰ ਮੰਗੂ ਸਿੰਘ ਦੇ ਘਰ ਤੱਕ ∆'ਸੰਧੂ ਪੱਤੀ' ਵਾਲੀ ਗਲੀ ਦਾ ਅਧੂਰਾ ਪਿਆ ਕੰਮ, ∆ਪਿੰਡ ਨੂੰ ਲੱਗਦੀ ਨਹਿਰੀ ਟੇਲ ਨੂੰ ਇੱਕ ਨੰਬਰ ਵਿੱਚ ਤਬਦੀਲ ਕਰਨ ਸੰਬੰਧੀ, ∆ਪੀਣ ਵਾਲੇ ਪਾਣੀ ਦੀ ਪੂਰੇ ਪਿੰਡ ਵਿੱਚ ਸਪਲਾਈ, ∆ਬਖੋਰਾ ਖੁਰਦ ਤੋਂ ਲਹਿਲ ਕਲਾਂ ਨਾਲੇ ਦਾ ਪੁਲ ਬਣਾਉਣ ਸੰਬੰਧੀ ਮੰਗ ਅਤੇ ∆ਖੇਡ ਗਰਾਊਂਡ ਦੀ ਮੰਗ ਆਦਿ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਅੱਜ ਪਿੰਡ ਬਖੋਰਾ ਖੁਰਦ ਦੀ ਆਪ ਟੀਮ ਹਲ਼ਕਾ ਵਿਧਾਇਕ ਸ੍ਰੀ ਬਰਿੰਦਰ ਗੋਇਲ ਜੀ ਮਿਲ਼ੀ। ਐਮ ਐਲ ਸਾਬ ਨੇ ਮੌਕੇ ਉਤੇ ਸੰਬੰਧਿਤ ਵਿਭਾਗਾਂ ਦੇ ਅਫ਼ਸਰ ਸਹਿਬਾਨਾਂ ਨੂੰ ਫੋਨ ਕਰਕੇ ਪਿੰਡ ਦੇ ਰੁਕੇ ਕੰਮਾਂ ਦਾ ਵੇਰਵਾ ਮੰਗਿਆ ਗਿਆ, ਅਤੇ ਪੂਰਨ ਵਿਸ਼ਵਾਸ ਦਿਵਾਇਆ ਆਉਣ ਵਾਲੇ ਸਮੇਂ ਵਿੱਚ ਪਹਿਲ ਦੇ ਆਧਾਰ ਤੇ ਸਾਰੇ ਮਸਲੇ ਹੱਲ ਕੀਤੇ ਜਾਣਗੇ।


Major issues of the village Bakhora Khurd, such as the unfinished work of 'Sandhu Patti' street from the house of AAP leader Nikku Sandhu to the house of Panchayat member Mangu Singh.
Mr. Brindar Goyal, MLA Lehra, met himself by team AAP today to resolve issues like supply in the entire village, demand for construction of Lehal Kalan Nalla bridge from Bakhora Khurd and demand for Play Ground. MLA on the occasion called the officers of the concerned departments and asked for the details of the stalled works of the village, and assured them that all the issues would be resolved on priority basis in the near future.

ਪਿਛਲੇ ਲੰਬੇ ਸਮੇਂ ਤੋਂ ਹਲਕੇ ਦੀ ਮੰਗ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਸ੍ਰੀ ਬਰਿੰਦਰ ਕੁਮਾਰ ਗੋਇਲ ਦੇ ਯਤਨਾਂ ਸਦਕਾ ਲਹਿਰਾਗਾਗਾ ਹਲਕੇ ਨੂੰ ਫਾਇਰ ਬ...
01/05/2022

ਪਿਛਲੇ ਲੰਬੇ ਸਮੇਂ ਤੋਂ ਹਲਕੇ ਦੀ ਮੰਗ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਸ੍ਰੀ ਬਰਿੰਦਰ ਕੁਮਾਰ ਗੋਇਲ ਦੇ ਯਤਨਾਂ ਸਦਕਾ ਲਹਿਰਾਗਾਗਾ ਹਲਕੇ ਨੂੰ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਦਿੱਤੀਆਂ ਗਈਆਂ ਹਨ। ਜਿੰਨਾਂ ਨੂੰ ਮੂਨਕ ਵਿਖੇ ਸਥਾਪਿਤ ਕਰ ਦਿੱਤਾ ਗਿਆ ਹੈ।

ਮੀਡੀਆ ਕਵਰੇਜ਼ਆਪ ਟੀਮ ਬਖੋਰਾ ਖੁਰਦ।
04/04/2022

ਮੀਡੀਆ ਕਵਰੇਜ਼
ਆਪ ਟੀਮ ਬਖੋਰਾ ਖੁਰਦ।

ਕੱਲ ਮਿਤੀ 2 ਅਪ੍ਰੈਲ 2022 ਨੂੰ ਵਿਧਾਨ ਸਭਾ ਮੈਂਬਰ ਸ੍ਰੀ ਬਰਿੰਦਰ ਕੁਮਾਰ ਵਕੀਲ ਜੀ ਪਿੰਡ ਬਖੋਰਾ ਖੁਰਦ ਵਿਖੇ ਧੰਨਵਾਦੀ ਦੌਰਾ ਕਰਨ ਲਈ ਸ਼ਿਰਕਤ ਕੀਤ...
03/04/2022

ਕੱਲ ਮਿਤੀ 2 ਅਪ੍ਰੈਲ 2022 ਨੂੰ ਵਿਧਾਨ ਸਭਾ ਮੈਂਬਰ ਸ੍ਰੀ ਬਰਿੰਦਰ ਕੁਮਾਰ ਵਕੀਲ ਜੀ ਪਿੰਡ ਬਖੋਰਾ ਖੁਰਦ ਵਿਖੇ ਧੰਨਵਾਦੀ ਦੌਰਾ ਕਰਨ ਲਈ ਸ਼ਿਰਕਤ ਕੀਤੀ। ਆਮ‌ ਪਾਰਟੀ ਬਖੋਰਾ ਖ਼ੁਰਦ ਵੱਲੋਂ ਉਹਨਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਕੁੱਝ ਅਧੂਰੇ ਕੰਮਾਂ ਲਈ ਮਤੇ ਪਾ ਕੇ ਐਮ.ਐਲ.ਏ ਸਾਬ ਨੂੰ ਸੌਪੇ ਗਏ। ਪਿੰਡ ਦੇ ਵਿਕਾਸ ਲਈ ਉਹਨਾਂ ਪੂਰਾ ਯੋਗਦਾਨ ਦੇਣ ਦਾ ਭਰੋਸਾ ਦਿਵਾਇਆ।

ਕੱਲ ਮਿਤੀ 2 ਅਪ੍ਰੈਲ 2022 ਨੂੰ ਵਿਧਾਨ ਸਭਾ ਮੈਂਬਰ ਸ੍ਰੀ ਬਰਿੰਦਰ ਕੁਮਾਰ ਵਕੀਲ ਜੀ ਪਿੰਡ ਬਖੋਰਾ ਖੁਰਦ ਵਿਖੇ ਧੰਨਵਾਦੀ ਦੌਰਾ ਕਰਨ ਲਈ ਸ਼ਿਰਕਤ ਕੀਤ...
03/04/2022

ਕੱਲ ਮਿਤੀ 2 ਅਪ੍ਰੈਲ 2022 ਨੂੰ ਵਿਧਾਨ ਸਭਾ ਮੈਂਬਰ ਸ੍ਰੀ ਬਰਿੰਦਰ ਕੁਮਾਰ ਵਕੀਲ ਜੀ ਪਿੰਡ ਬਖੋਰਾ ਖੁਰਦ ਵਿਖੇ ਧੰਨਵਾਦੀ ਦੌਰਾ ਕਰਨ ਲਈ ਸ਼ਿਰਕਤ ਕੀਤੀ। ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਕੁਝ ਅਧੂਰੇ ਕੰਮਾਂ ਲਈ ਮਤੇ ਪਾ ਕੇ ਐਮ ਐਲ ਏ ਸਾਬ ਨੂੰ ਸੌਪੇ ਗਏ। ਪਿੰਡ ਦੇ ਵਿਕਾਸ ਲਈ ਉਹਨਾਂ ਪੂਰਾ ਯੋਗਦਾਨ ਦੇਣ ਦਾ ਭਰੋਸਾ ਦਿਵਾਇਆ।
MLA Barinder Kumar Goyal
Bhagwant Mann
Arvind Kejriwal

ਬਰਿੰਦਰ ਕੁਮਾਰ ਵਕੀਲ ਐਮ.ਐਲ.ਏ ਲਹਿਰਾਗਾਗਾ ਦਿਨ ਸ਼ਨੀਵਾਰ ਸ਼ਾਮ 3:00 ਵਜੇ ਪਿੰਡ ਬਖੋਰਾ ਖੁਰਦ ਵਿਖੇ ਪਹੁੰਚ ਰਹੇ ਹਨ।
28/03/2022

ਬਰਿੰਦਰ ਕੁਮਾਰ ਵਕੀਲ ਐਮ.ਐਲ.ਏ ਲਹਿਰਾਗਾਗਾ ਦਿਨ ਸ਼ਨੀਵਾਰ ਸ਼ਾਮ 3:00 ਵਜੇ ਪਿੰਡ ਬਖੋਰਾ ਖੁਰਦ ਵਿਖੇ ਪਹੁੰਚ ਰਹੇ ਹਨ।

27/03/2022

ਸਬਰ ਰੱਖੋ ਸਹਿਜਤਾ ਨਾਲ ਚੱਲੋ ਸਫਲਤਾ ਵੀ ਮਿਲੇਗੀ ਤਰੱਕੀ ਵੀ ਕਰਾਂਗੇ। ਰਣਜੀਤ ਸਿੰਘ ਦਾ "ਤਲ਼ੀ ਤੇ ਸਰੋਂ ਜਮਾਉਣ" ਵਾਲਿਆਂ ਲਈ ਇੱਕ ਸੁਨੇਹਾ ਹੈ।

Address

Bakhora Khurd
Lehragaga
148031

Alerts

Be the first to know and let us send you an email when ਆਮ ਆਦਮੀ ਪਾਰਟੀ ਬਖੋਰਾ ਖ਼ੁਰਦ posts news and promotions. Your email address will not be used for any other purpose, and you can unsubscribe at any time.

Contact The Organization

Send a message to ਆਮ ਆਦਮੀ ਪਾਰਟੀ ਬਖੋਰਾ ਖ਼ੁਰਦ:

Share