Halka Dakha 2027 PB

Halka Dakha 2027 PB Contact information, map and directions, contact form, opening hours, services, ratings, photos, videos and announcements from Halka Dakha 2027 PB, Political organisation, Punjab, Lalru.

24/05/2026

ਮਨਪ੍ਰੀਤ ਇਆਲੀ ਖਿਲਾਫ ਕੁੜੀ ਦੀ ਮਾਂ ਵੱਲੋਂ ਵੱਡੇ ਖੁਲਾਸੇ।ਗੰਦਲੀ ਰਾਜਨੀਤੀ ਦੇ ਆਰੋਪ।

24/05/2026

ਮਨਪ੍ਰੀਤ ਇਆਲੀ ਨੇ ਵਪਾਰ ਜ਼ਰੂਰ ਵਧਾਇਆ ਪ੍ਰੰਤੂ ਸਿੱਖ ਮੁੱਦਿਆਂ ਸਬੰਧੀ ਅੱਜ ਤਕ ਕੋਈ ਕਾਰਜ ਨਹੀਂ ਕੀਤੇ।

05/05/2026

ਆਪ ਸਰਕਾਰ ਦਾ ਇੱਕ ਹੋਰ ਕਾਰਨਾਮਾ। ਜਨਗਨਣਾ ਫਾਰਮ ਤੇ ਲਿਖੇ ਅਨੁਸੂਚਿਤ ਜਾਤੀਆਂ ਲਈ ਮਨਾਹੀ ਵਾਲੇ ਸ਼ਬਦ।

03/05/2026

ਮਨਪ੍ਰੀਤ ਇਆਲੀ ਦੀ ਚਾਬੀ ਭਗਵੰਤ ਮਾਨ ਕੋਲ ਹੈ 🙏

24/04/2026

ਰੋਡਵੇਜ਼ ਦੇ ਮੁਲਾਜ਼ਮ ਵੀ ਆਪ ਸਰਕਾਰ ਤੋਂ ਤੰਗ।75 ਰੈਲੀਆਂ ਵਿੱਚ ਜਾ ਚੁੱਕੇ ਹਨ ਹੁਣ ਤੱਕ ਮੁਲਾਜ਼ਮ।ਕਹਿੰਦੇ,"ਇਸ ਸਰਕਾਰ ਨੇ ਤਾਂ ਸਾਰੀਆਂ ਹੱਦਾਂ ਕਰਤੀਆਂ ਪਾਰ।"

17/04/2026

ਮਨਪ੍ਰੀਤ ਸਿੰਘ ਇਆਲੀ ਦੇ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਤੇ ਸਰਬਜੀਤ ਸਿੰਘ ਨੇ ਕੀਤੀਆਂ ਵੱਡੀਆਂ ਗੱਲਾਂ।

16/04/2026

ਜਿਹੜੇ ਬੇਅਦਬੀਆਂ ਦੌਰਾਨ ਸਰਕਾਰ ਦਾ ਹਿੱਸਾ ਰਹੇ,ਰੱਜ ਕੇ ਕਮਾਈ ਕੀਤੀ ਉਹ ਕਿਹੜੇ ਮੂੰਹ ਨਾਲ ਆ ਰਹੇ ਹਨ।

13/04/2026

ਮਨਪ੍ਰੀਤ ਇਆਲੀ ਨੂੰ ਵੀ ਜਲਦੀ ਪਤਾ ਲੱਗ ਜਾਵੇਗਾ....

01/04/2026

14/03/2026

ਮਨਪ੍ਰੀਤ ਅਯਾਲੀ ਅਤੇ ਭਗਵੰਤ ਮਾਨ ਦੀ ਗੱਲਬਾਤ ਹੋਈ ਵਾਇਰਲ।

Address

Punjab
Lalru

Website

Alerts

Be the first to know and let us send you an email when Halka Dakha 2027 PB posts news and promotions. Your email address will not be used for any other purpose, and you can unsubscribe at any time.

Share