BJP LALRU

BJP LALRU Contact information, map and directions, contact form, opening hours, services, ratings, photos, videos and announcements from BJP LALRU, Political Party, LALRU MANDI, Lalru.

09/04/2024

भाजपा को छोड़ कर कोई भी पार्टी पूर्ण बहुमत के लिए
लड़ ही नही रही । बहुमत के लिए 273 सीट चाहिए और
कांग्रेस कुल 230 सीटो पर चुनाव लड़ रही है । सपा37, माया 37, लालू 20, ममता 42 सीटो पर, उद्धव ठाकरे को पुछो मत
मतलब सरकार बनाने के लिए कोई चुनाव नही लड़ रहा,
सिर्फ भाजपा को बहुमत न मिले इस लिए चुनाव लड़ रहे है।
कृपया अपने वोट व्यर्थ न करें। ये चुनाव प्रधानमंत्री पद
के लिए है, किसी के रिश्तेदारों को सांसद निधि दिलाने के लिए नही चौदह में एक आँधी आई उन्नीस मे बन गई तूफान चौबीस मे सूनामी आएगी
मिट जाएगा सबका नामोनिशान अबकी बार 400 पार 👍🏼
🚩

सभी बन्धुओं को हिंदू नव वर्ष प्रतिपदा २०८१(2081) एवं प्रथम नवरात्रि की शुभकामनाएं एवं बहुत बहुत बधाईयां 🙏
09/04/2024

सभी बन्धुओं को हिंदू नव वर्ष प्रतिपदा २०८१(2081) एवं प्रथम नवरात्रि की शुभकामनाएं एवं बहुत बहुत बधाईयां 🙏

01/10/2023
ਅੱਜ 1 ਅਕਤੂਬਰ 2023 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 1 ਅਕਤੂਬਰ ਨੂੰ ਸਵੱਛਤਾ ਉਤਸਵ ਦੇ ਤੌਰ ਤੇ ਮਨਾਇਆ ਜਾਵੇ, ਇ...
01/10/2023

ਅੱਜ 1 ਅਕਤੂਬਰ 2023 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 1 ਅਕਤੂਬਰ ਨੂੰ ਸਵੱਛਤਾ ਉਤਸਵ ਦੇ ਤੌਰ ਤੇ ਮਨਾਇਆ ਜਾਵੇ, ਇਸ ਸੱਦੇ ਉੱਤੇ ਅੱਜ ਵਾਰਡ ਨੰਬਰ ਚਾਰ ਦੇ ਵਿਚ( ਮੰਡਲ ਲਾਲੜੂ) ਨਗਰ ਪੰਚਾਇਤ ਲਾਲੜੂ ਦੀ ਅਣਗਹਿਲੀ ਕਾਰਨ ਹੋਲੀ ਏਂਜਲਸ ਸਮਾਰਟ ਸਕੂਲ ਦੇ ਨੇੜੇ ਜੋ ਇਸ ਮੁਹੱਲੇ ਦੀ ਹਾਲਤ ਹੈ ਬਹੁਤ ਤਰਸਯੋਗ ਬਣੀ ਹੋਈ ਸੀ

ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਗੁਰਮੀਤ ਸਿੰਘ ਟਿਵਾਣਾ ਨੇ ਫੈਸਲਾ ਕੀਤਾ ਕਿ ਸਵੱਛਤਾ ਉਤਸਵ ਨੂੰ, ਇਸ ਮੁਹੱਲੇ ਦੇ ਬੰਦ ਪਏ ਨਾਲੇ ਅਤੇ ਸੜਕਾਂ ਉੱਤੇ ਚੱਲਦਾ ਪਾਣੀ ਸਾਫ਼ ਕਰਕੇ ਟੀਮ ਸਮੇਤ ਮਨਾਇਆ ਜਾਵੇ । ਇਸ ਮੌਕੇ ਤੇ ਮੁਹੱਲੇ ਵਾਲਿਆਂ ਨੇ ਬੀਜੇਪੀ ਦੀ ਪੂਰੀ ਟੀਮ ਦਾ ਸਾਥ ਦਿੱਤਾ ਅਤੇ ਖੁਸ਼ੀ ਮਨਾਈ ਕਿ ਚਲੋ ਜੇਕਰ ਕਮੇਟੀ ਵਾਲੇ ਸਫਾਈ ਕਰਨ ਨਹੀਂ ਆਉਂਦੇ ਤਾਂ ਬੀਜੇਪੀ ਮੰਡਲ ਦੀ ਟੀਮ ਵਾਲਿਆਂ ਦਾ ਧੰਨਵਾਦ ਕੀਤਾ ਜੋ ਸਵੱਛਤਾ ਉਤਸਵ ਦੇ ਮੌਕੇ ਉੱਤੇ ਸੇਵਾ ਭਾਵਨਾ ਨਾਲ ਸਫ਼ਾਈ ਕਰਨ ਆਏ।

ਇਸ ਮੌਕੇ ਮੰਡਲ ਪ੍ਰਧਾਨ ਗੁਰਮੀਤ ਸਿੰਘ ਟਿਵਾਣਾ ਜਨਰਲ ਸਕੱਤਰ , ਸੁਰਿੰਦਰ ਕੁਮਾਰ , ਵਿਦਿਆ ਸਾਗਰ ਸ਼ੁਕਲਾ , ਵਿਜੇ ਕੁਮਾਰ ਸ਼ੁਕਲਾ , ਸੋਰਵ , ਬਲਵਿੰਦਰ ਰਾਣਾ , ਹੁਸ਼ਿਆਰ ਸੈਣੀ , ਹੌਲਦਾਰ ਮਹੀਪਾਲ ਰਾਣਾ , ਰਾਜਪਾਲ ਰਾਣਾ , ਜਨਾਰਦਨ ਪ੍ਰਸਾਦ , ਸੁਰਿੰਦਰ ਕੁਮਾਰ , ਮਹਿਲਾ ਮੋਰਚੇ ਤੋਂ ਜਨਰਲ ਸਕੱਤਰ ਸ਼ੀਲਾ ਦੇਵੀ ਅਤੇ ਮਨੀਸ਼ ਕੁਮਾਰ ਆਦਿ ਹਾਜਰ ਸਨ

On inauguration of redevelopment program  of 508 railway station at SAS NAGAR(MOHALI) through AMRIT BHARATH STATION YOJN...
06/08/2023

On inauguration of redevelopment program
of 508 railway station at SAS NAGAR(MOHALI) through AMRIT BHARATH STATION YOJNA

Very gud step
05/08/2023

Very gud step

ਜ਼ਿਲ੍ਹਾ ਮੋਹਾਲੀ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕੀ 23.2 ਕਰੋੜ ਦੀ ਲਾਗਤ ਨਾਲ ਮੋਹਾਲੀ ਰੇਲਵੇ ਸਟੇਸ਼ਨ ਦਾ ਕੀਤਾ ਜਾਵੇਗਾ ਨਵਨੀਕਰਣ👍👍🌺🌺✌️✌️
ਮੋਹਾਲੀ ਨੂੰ ਇਹ ਰਕਮ ਦੇਣ ਵਾਸਤੇ ਕੇਂਦਰ ਦੀ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ।🙏🙏 Sanjeev Vashisht BJP Punjab Sunil Jakhar Jai Inder Kaur Mona Jaiswal Bunny Sandhu Halka Derabassi Derabassi Congress Party PTC News BJP MOHALI ABP Sanjha

Address

LALRU MANDI
Lalru

Website

Alerts

Be the first to know and let us send you an email when BJP LALRU posts news and promotions. Your email address will not be used for any other purpose, and you can unsubscribe at any time.

Share