GSS Smart School Kulrian - Mansa

GSS Smart School Kulrian - Mansa Learning Today For A Better Tomorrow

11/05/2026


Our little student made their models only by using simple soil... good job dear students ..
Low cost activity



ਮਿਸ਼ਨ ਸਮਰੱਥ ਤਹਿਤ ਫ਼ੀਲਡ ਦੀਆਂ ਬੈਸਟ ਪਰੈਕਟਿਸਜ਼ ਨੂੰ ਇਕੱਠਾ ਕਰਕੇ ਇੱਕ ਬੁੱਕਲੈੱਟ SCERT ਵੱਲੋਂ ਤਿਆਰ ਕੀਤੀ ਗਈ ਹੈ। ਜਿਸ ਨੂੰ ਅੱਜ ਸਿੱਖਿਆ ਮ...
09/04/2026

ਮਿਸ਼ਨ ਸਮਰੱਥ ਤਹਿਤ ਫ਼ੀਲਡ ਦੀਆਂ ਬੈਸਟ ਪਰੈਕਟਿਸਜ਼ ਨੂੰ ਇਕੱਠਾ ਕਰਕੇ ਇੱਕ ਬੁੱਕਲੈੱਟ SCERT ਵੱਲੋਂ ਤਿਆਰ ਕੀਤੀ ਗਈ ਹੈ। ਜਿਸ ਨੂੰ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੀ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਬੁੱਕਲੈੱਟ ਮੇਰੇ ਅਤੇ ਮੇਰੇ ਕੰਮ ਬਾਰੇ ਵੀ ਇੱਕ ਪੇਜ਼ ਲਿਖਿਆ ਗਿਆ ਹੈ ਜਿਸ ਸਦਕਾ ਵਿਭਾਗ ਨੇ ਮੈਨੂੰ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ। ਮੈਨੂੰ ਇਹ ਸਨਮਾਨ ਆਪ ਸਭ ਦੇ ਸਾਥ ਸਦਕਾ ਹੀ ਮਿਲਿਆ ਹੈ। ਮੈਂ ਆਪ ਸਭ ਸਕੂਲ ਮੁਖੀ ਸਾਹਿਬਾਨ ਦਾ ਦਿਲੋਂ ਧੰਨਵਾਦੀ ਹਾਂ। ਅੱਗੇ ਤੋਂ ਵੀ ਮਿਲ ਕੇ ਚੱਲਣ ਲਈ ਵਚਨਬੱਧ ਅਤੇ ਆਸਵੰਦ ਹਾਂ।
ਸੰਦੀਪ ਸਿੰਗਲਾ
ਬਲਾਕ ਰਿਸੋਰਸ ਕੋਆਰਡੀਨੇਟਰ (ਅੱ.ਪ੍ਰਾ)
ਬਲਾਕ ਬਰੇਟਾ

ਅੱਜ ਸਾਡੇ ਸਕੂਲ ਦੇ ਵਿੱਚ ਪ੍ਰਿੰਸੀਪਲ ਬੁੱਧਰਾਮ ਜੀ ਨੇ ਨਵੇਂ ਲਗਾਏ ਗਏ ਇੰਟਰੈਕਟਿਵ ਫਲੈਟ ਪੈਨਲ ਦਾ ਉਦਘਾਟਨ ਕੀਤਾ।ਪ੍ਰਿੰਸੀਪਲ ਬੁਧਰਾਮ ਜੀ ਨੇ ਕਿਹ...
25/03/2026

ਅੱਜ ਸਾਡੇ ਸਕੂਲ ਦੇ ਵਿੱਚ ਪ੍ਰਿੰਸੀਪਲ ਬੁੱਧਰਾਮ ਜੀ ਨੇ ਨਵੇਂ ਲਗਾਏ ਗਏ ਇੰਟਰੈਕਟਿਵ ਫਲੈਟ ਪੈਨਲ ਦਾ ਉਦਘਾਟਨ ਕੀਤਾ।
ਪ੍ਰਿੰਸੀਪਲ ਬੁਧਰਾਮ ਜੀ ਨੇ ਕਿਹਾ ਕਿ ਇਹਨਾਂ ਪੈਨਲਸ ਦੇ ਨਾਲ ਪੜ੍ਹਾਈ ਹੋਰ ਵੀ ਦਿਲਚਸਪ ਬਣੇਗੀ। ਉਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਡਾਕਟਰ ਪਰਮਜੀਤ ਸਿੰਘ ਭੋਗਲ ਨੇ ਕਿਹਾ ਕਿ ਇਸ ਡਿਜੀਟਲ ਸਹੂਲਤ ਨਾਲ ਅਧਿਆਪਕ ਵਿਦਿਆਰਥੀਆਂ ਨੂੰ ਆਡੀਓ ਵੀਡੀਓ ਸਮੱਗਰੀ ਚਿੱਤਰਾਂ ਰਾਹੀਂ ਪਾਠ ਸਮਝਾ ਸਕਦੇ ਹਨ ।
ਇਸ ਮੌਕੇ ਤੇ ਸੁਭਾਅ ਨਾਗਪਾਲ ਹਲਕਾ ਸਿੱਖਿਆ ਕੋਆਰਡੀਨੇਟ , ਪ੍ਰਿੰਸੀਪਲ ਅਰੁਣ ਕੁਮਾਰ ਬਲਾਕ ਨੋਡਲ ਅਫਸਰ ਬਰੇਟਾ, ਪ੍ਰਿੰਸੀਪਲ ਗੁਰਮੀਤ ਸਿੰਘ ਬਲਾਕ ਨੋਡਲ ਅਫ਼ਸਰ  ਬੁਢਲਾਡਾ , ਪ੍ਰਿੰਸੀਪਲ ਕੁਲਦੀਪ ਸਿੰਘ ਬਲਾਕ ਨੋਡਲ ਅਫਸਰ ਮਾਨਸਾ, ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ , ਇੰਚਾਰਜ ਪ੍ਰਿੰਸੀਪਲ ਨਰਸੀ ਸਿੰਘ, ਮੁੱਖ ਅਧਿਆਪਕ ਮਨਦੀਪ ਸਿੰਘ , ਸਕੂਲ ਇੰਚਾਰਜ ਲੈਕਚਰਾਰ ਪਰਮਿੰਦਰ ਸਿੰਘ ,ਪਿਆਰਾ ਸਿੰਘ ਗੁਰਨੇ ਕਲਾਂ ਹਾਜਰ ਸਨ।  ਇਸ ਸਮੇਂ ਸਮੂਹ ਸਟਾਫ  ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਹਾਜਰ ਸਨ। ਪਿੰਡ ਦੇ ਪਤਵੰਤੇ ਸੱਜਣ ਵੀ ਪਹੁੰਚੇ।

Address

Kulrian

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Alerts

Be the first to know and let us send you an email when GSS Smart School Kulrian - Mansa posts news and promotions. Your email address will not be used for any other purpose, and you can unsubscribe at any time.

Share