Om Enterprises & CSC Center

Om Enterprises & CSC Center Internet Cyber Cafe

06/02/2025

ਹੁਣ ਚੱਲ ਰਹੀਆਂ ਭਰਤੀਆਂ ਅਤੇ ਦਾਖਲੇ ( ਫ਼ਰਵਰੀ 2025)
➖➖➖➖➖➖➖➖
8th,10th,12th ਪਾਸ ਲਈ ਚੱਲ ਰਹੀਆਂ ਭਰਤੀਆ

◾️ ਅੰਮ੍ਰਿਤਸਰ ਕੋਰਟ ਵਿੱਚ ਸਿੱਧਾ ਇੰਟਰਵਿਊ ਆਧਾਰ ਤੇ ਪੀਅਨ ਦੀ ਭਰਤੀ
♐ ਪੜ੍ਹਾਈ- ਅੱਠਵੀਂ ਜਾਂ ਦਸਵੀਂ ਪਾਸ
♐ ਉਮਰ – ਜਨਰਲ-18-35,ਐਸ.ਸੀ./ਬੀਸੀ-18-40
♐ ਫੀਸ- ਸਾਰਿਆਂ ਲਈ - 100
♐ ਆਖਰੀ ਮਿਤੀ- 08/02/2025

◾️ ਘਰ ਬੈਠਕੇ NTT ਕਰੋ
♐ ਪੜ੍ਹਾਈ- ਬਾਰਵੀਂ ਪਾਸ
♐ ਆਖਰੀ ਮਿਤੀ- 15/02/2025
♐ ਫੀਸ: 3350/-

◾️ਰੇਲਵੇ ਵਿੱਚ ਮਲਟੀ ਟਾਸਕਿੰਗ ਸਟਾਫ਼ ਦੀ ਭਰਤੀ (DFFCIL)
♐ ਪੜ੍ਹਾਈ- ਦਸਵੀਂ ਪਾਸ + ਆਈ. ਟੀ. ਆਈ
♐ ਉਮਰ – ਜਨਰਲ-18-33, ਐਸ.ਸੀ-18-38 (1 ਜੁਲਾਈ 2007 ਤੋਂ ਪਹਿਲਾ )
♐ ਫੀਸ- ਜਨਰਲ 700, ਐਸ.ਸੀ-200
♐ ਆਖਰੀ ਮਿਤੀ- 16/02/2025

ਸਕੂਲ ਆਫ ਐਮੀਨਸ ਅਤੇ Meritorious ਸਕੂਲਾਂ ਵਿੱਚ 9ਵੀ ਜਾ 11ਵੀ ਜਮਾਤ ਵਿੱਚ ਦਾਖਲੇ ਲਈ ਅਪਲਾਈ ਕਰੋ
ਪੜਾਈ, ਹੋਸਟਲ , ਖਾਣਾ ਸਬ ਮੁਫ਼ਤ ਹੈ
♐ ਪੜ੍ਹਾਈ- 8ਵੀ ਜਾ 10 ਵੀ ਵਿੱਚ ਪੜ੍ਹਦਾ ਹੋਵੇ
♐ 10ਵੀ ਵਿੱਚੋ ਜਨਰਲ-70% ਨੰਬਰ , ਐਸ.ਸੀ-65% ਨੰਬਰ ਹੋਣੇ ਜਰੂਰੀ ਹਨ
♐ ਫੀਸ- 150
♐ ਆਖਰੀ ਮਿਤੀ- 17/02/2025
9ਵੀ ਪੇਪਰ ਮਿਤੀ - 16 ਮਾਰਚ, 11ਵੀ ਪੇਪਰ ਮਿਤੀ-6 ਅਪ੍ਰੈਲ

◾️ਰੇਲਵੇ ਵਿੱਚ ਪੁਆਇੰਟਮੈਨ, ਸਹਾਇਕ ਅਤੇ ਟਰੈਕ ਮੇਨਟੇਨਰ ਸਟਾਫ਼ ਦੀ ਭਰਤੀ (58242 ਅਸਾਮੀਆਂ)
♐ ਪੜ੍ਹਾਈ- ਦਸਵੀਂ ਪਾਸ
♐ ਉਮਰ – ਜਨਰਲ-18-36, ਐਸ.ਸੀ-18-41
♐ ਫੀਸ- ਜਨਰਲ 650, ਐਸ.ਸੀ-400
♐ ਆਖਰੀ ਮਿਤੀ- 22/02/2025

◾️ ਬਠਿੰਡਾ ਕੋਰਟ ਵਿੱਚ ਸਿੱਧਾ ਇੰਟਰਵਿਊ ਆਧਾਰ ਤੇ ਪੀਅਨ ਦੀ ਭਰਤੀ
♐ ਪੜ੍ਹਾਈ- ਅੱਠਵੀਂ ਜਾਂ ਦਸਵੀਂ ਪਾਸ
♐ ਉਮਰ – ਜਨਰਲ-18-35, ਬੀਸੀ-18-38, ਐਸ.ਸੀ.-18-40
♐ ਫੀਸ- ਸਾਰਿਆਂ ਲਈ - 100
♐ ਆਖਰੀ ਮਿਤੀ- 23/02/2025

◾️ CISF ਵਿੱਚ ਫੌਜ ਡਰਾਈਵਰ ਦੀ ਭਰਤੀ
♐ ਪੜ੍ਹਾਈ- ਦਸਵੀਂ ਪਾਸ ਨਾਲ Heavy Vehicle ਡਰਾਈਵਿੰਗ ਲਾਇਸੰਸ
♐ ਉਮਰ – ਜਨਰਲ-21-27, ਬੀਸੀ-21-30, ਐਸ.ਸੀ.-21-33
♐ ਫੀਸ- ਜਨਰਲ- 250, ਐਸ.ਸੀ-200
♐ ਆਖਰੀ ਮਿਤੀ- 23/02/2025

🏮 Graduation Base ਤੇ ਚੱਲ ਰਹੀਆਂ ਭਰਤੀਆ 2024

◾️ UPSC CIVIL SERVICES EXAM 2025
♐ ਪੜ੍ਹਾਈ- ਗ੍ਰੇਜੁਏਸ਼ਨ ਜਾਂ LAST YEAR ਹੋਵੇ
♐ ਉਮਰ – ਜਨਰਲ-21-32,ਬੀਸੀ-35, ਐਸ.ਸੀ-21-37
♐ ਫੀਸ- ਜਨਰਲ /ਬੀਸੀ -300, ਐਸ.ਸੀ/ਸਾਰੀਆਂ ਫੀਮੇਲ-200
♐ ਆਖਰੀ ਮਿਤੀ- 11/02/2025

◾️ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਕਰੈਡਿਟ ਔਫ਼ੀਸਰ ਦੀ ਭਰਤੀ
♐ ਪੜ੍ਹਾਈ- ਗ੍ਰੇਜੁਏਸ਼ਨ
♐ ਉਮਰ – ਜਨਰਲ-20-30, ਬੀਸੀ-20-33, ਐਸ.ਸੀ.-21-35
♐ ਫੀਸ- ਜਨਰਲ - 1000, ਐਸ.ਸੀ/ਸਾਰੀਆਂ ਫੀਮੇਲ -300
♐ ਆਖਰੀ ਮਿਤੀ- 20/02/2025

🏮 Others

◾️ ਪੰਜਾਬ ਰੇਲਵੇ ਵਿੱਚ ਟੀਚਰ ਦੀ ਭਰਤੀ
♐ ਪੜ੍ਹਾਈ- ਈ.ਟੀ.ਟੀ ਜਾ ਬੀ.ਐਂਡ, (ਪੀ.ਟੈਟ ਜਾਂ ਸੀ.ਟੈਟ )
♐ ਉਮਰ – ਜਨਰਲ-18-48,ਬੀਸੀ-18-51,ਐਸ.ਸੀ-18-53
♐ ਫੀਸ- ਜਨਰਲ /ਬੀਸੀ -650, ਐਸ.ਸੀ- 400
♐ ਆਖਰੀ ਮਿਤੀ- 16/02/2025

◾️ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ 10th ਤੇ 12th ਓਪਨ ਦਾਖਲਾ ਅਪਲਾਈ
♐ ਸੈਸ਼ਨ - 2024-2025

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਰੀ- ਪੀਆਰ ਦੇ ਫਾਰਮ ਅਪਲਾਈ
♐ ਸਮੈਸਟਰ : ਦੂਜਾ, ਚੌਥਾ, ਛੇਵਾਂ
♐ ਆਖਰੀ ਮਿਤੀ- 28/02/2025

♐ ਫ਼ਾਰਮ ਭਰਨ ਲਈ ਸੰਪਰਕ ਕਰੋ |
🖥️ ਓਮ ਇੰਟਰਪ੍ਰਾਈਜ਼ ਐਂਡ ਕੈਫੇ 🌎
ਫਰੀਦਕੋਟ ਰੋਡ, ਪ੍ਰਤਾਪ ਨਗਰ ਗਲੀ ਨੰ 2, ਕੋਟਕਪੂਰਾ
📞80540-31376
🌎 https://maps.app.goo.gl/
ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ, ਰੋਲ ਨੰਬਰ, ਰਿਜਲਟ ਦੀ ਸਮੇਂ ਸਮੇਂ ਤੇ ਜਾਣਕਾਰੀ ਲੈਣ ਲਈ ਲਿੰਕ ਤੇ ਕਲਿੱਕ ਕਰਕੇ ਗਰੁੱਪ ਵਿੱਚ ਸ਼ਾਮਲ ਹੋਜੋ ਜੀ

https://chat.whatsapp.com/DHr75tTuRMMLyR6CUsoABB

06/02/2025
04/02/2025
PF ਕਢਵਾਓ 📝📜💢 ਕੋਈ ਫਾਲਤੂ ਉਲਜਨ ਨਹੀ💢📠📠 ਤੁਰੰਤ ਰਸੀਦ ਲਓ 🖨️🖨️  4-5 ਦਿਨ ਵਿਚ ਪੈਸੇ ਤੁਹਾਡੇ ਖਾਤੇ ਵਿਚ ਆ ਜਾਣਗੇ👉🤝   EPF ਨੰਬਰ ਗੁੰਮ ਹੈ ਤਾ ...
04/02/2025

PF ਕਢਵਾਓ 📝📜
💢 ਕੋਈ ਫਾਲਤੂ ਉਲਜਨ ਨਹੀ💢
📠📠 ਤੁਰੰਤ ਰਸੀਦ ਲਓ 🖨️🖨️
4-5 ਦਿਨ ਵਿਚ ਪੈਸੇ ਤੁਹਾਡੇ ਖਾਤੇ ਵਿਚ ਆ ਜਾਣਗੇ
👉🤝 EPF ਨੰਬਰ ਗੁੰਮ ਹੈ ਤਾ ਵੀ ਸੰਪਰਕ ਕਰੋ
👉🔐🔓 ਪਾਸਵਰਡ ਯਾਦ ਨਹੀਂ ਤਾਂ ਵੀ ਸਪੰਰਕ ਕਰੋ
🖥️ ਓਮ ਇੰਟਰਪ੍ਰਾਈਜ਼ ਐਂਡ ਕੈਫੇ 🌎
ਫਰੀਦਕੋਟ ਰੋਡ, ਪ੍ਰਤਾਪ ਨਗਰ ਗਲੀ ਨੰ 2, ਕੋਟਕਪੂਰਾ
📞080540 31376

13/09/2024

ਹੁਣ ਚੱਲ ਰਹੀਆਂ ਭਰਤੀਆਂ ਅਤੇ ਦਾਖਲੇ (ਸਤੰਬਰ 2024)
➖➖➖➖➖➖➖➖

1. ਘਰ ਬੈਠਕੇ NTT ਕਰੋ
♐ ਪੜ੍ਹਾਈ- 12TH
♐ ਆਖਰੀ ਮਿਤੀ- 20/09/2024
♐ ਫੀਸ: 3350/-

2. ਨਵੋਦਿਆ ਵਿਦਿਆਲਿਆ ਸਕੂਲਾਂ ਵਿੱਚ 6ਵੀਂ ਜਮਾਤ ਲਈ ਦਾਖਲਾ ਫਾਰਮ ਭਰਨੇ ਸ਼ੁਰੂ ਹੋ ਗਏ ਹਨ।
ਸੈਸ਼ਨ 2025 - 26
♦️ਜੋ ਬੱਚਾ ਇਸ ਵੇਲੇ 5ਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ, ਫਾਰਮ ਭਰ ਸਕਦਾ ਹੈ।
♐ ਆਖਰੀ ਮਿਤੀ- 16/09/2024
ਪ੍ਰੀਖਿਆ 18 ਜਨਵਰੀ 2025 ਨੂੰ ਹੋਵੇਗੀ।
♦️ਬੱਚੇ ਦਾ ਜਨਮ 01-05-2013 ਤੋਂ 31-07-2015 ਦੇ ਵਿਚਕਾਰ ਹੋਣਾ ਚਾਹੀਦਾ ਹੈ।
ਫਾਰਮ ਫੀਸ - ₹100
ਨੋਟ:- ਇਹਨਾ ਸਕੂਲਾ ਵਿਚ ਪੜਾਈ , ਰਹਿਣਾ , ਖਾਣਾ ਪੀਣਾ ਸਭ ਕੁਝ ਸਰਕਾਰ ਵੱਲੋ ਫਰੀ ਹੈ ।

3. ਪੰਜਾਬ & ਹਰਿਆਣਾ ਹਾਈਕੋਰਟ ਵਿੱਚ ਪੀਅਨ ਦੀ ਭਰ੍ਤੀ
♐ ਪੜ੍ਹਾਈ- 8th ਤੋਂ 12th
♐ ਉਮਰ - ਜਨਰਲ: 18-35
♐ ਫੀਸ: 600+
♐ ਆਖਰੀ ਮਿਤੀ- 20/09/2024

4. Northern ਰੇਲਵੇ ਅਪਰੇਂਟਿਸ ਭਰਤੀ
♐ ਪੜ੍ਹਾਈ- 10th + ITI
♐ ਉਮਰ - ਜਨਰਲ: 18-24, BC/SC: 29
♐ ਫੀਸ- GEN/BC-200, SC-100
♐ ਆਖਰੀ ਮਿਤੀ- 16/09/2024

5. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ Form Apply Online Start
BA 1st, 3rd, 5th Semester
Full Subjects, Reapear, Improvement, Additional, Deficient
ਫਾਰਮ ਭਰਨ ਦੀ ਆਖਰੀ ਮਿਤੀ:-16-09-2024

6. ਪੰਜਾਬ ਸਕੂਲ ਸਿੱਖਿਆ ਬੋਰਡ ਦੇ ਓਪਨ ਦੇ ਦਾਖਲੇ ਸ਼ੁਰੂ
♐ ਫੀਸ- ਦਸਵੀਂ: 2500, ਬਾਰ੍ਹਵੀਂ: 3000
♐ ਆਖਰੀ ਮਿਤੀ- 15/09/2024

7. ਐੱਸ.ਸੀ. ਵਿਦਿਆਰਥੀਆਂ ਲਈ ਡਾ. ਅੰਬੇਡਕਰ ਸਕਾਲਰਸ਼ਿਪ
ਫ੍ਰੀਸ਼ਿਪ ਕਾਰਡ ਅਪਲਾਈ ਸ਼ੁਰੂ

8. ਚੰਡੀਗੜ੍ਹ ਰੇਲਵੇ ਵਿੱਚ ਨਰਸਿੰਗ ਸੁਪਰਿੰਟੈਂਡੈਂਟ ਭਰਤੀ
♐ ਪੜ੍ਹਾਈ- GNM, BSC ਨਰਸਿੰਗ
♐ ਉਮਰ - 20-43
♐ ਫੀਸ- GEN/BC-600, SC/Female- 350
♐ ਆਖਰੀ ਮਿਤੀ- 16/09/2024

9. ਪੰਜਾਬ ਸਰਕਾਰ ਖਜ਼ਾਨਾ ਅਫਸਰ ਭਰਤੀ
♐ ਪੜ੍ਹਾਈ- Graduation
♐ ਉਮਰ - ਜਨਰਲ: 18-37, BC/SC: 42
♐ ਫੀਸ- GEN/BC-1150, SC- 350
♐ ਆਖਰੀ ਮਿਤੀ- 17/09/2024

10. ਪੰਜਾਬ ਸੇਵਾਦਾਰ ਅਤੇ ਚੌਂਕੀਦਾਰ ਦੀ ਭਰਤੀ
♐ ਪੜ੍ਹਾਈ- 8th
♐ ਉਮਰ - ਜਨਰਲ: 16-35, BC/SC: 16-40
♐ ਫੀਸ- GEN-1150, SC/BC- 350
♐ ਆਖਰੀ ਮਿਤੀ- 24/09/2024

11. ITBP ਕਾਂਸਟੇਬਲ ANIMAL ਟਰਾਂਸਪੋਰਟ ਭਰਤੀ
♐ ਪੜ੍ਹਾਈ- 10th
♐ ਉਮਰ - 18-25
♐ ਫੀਸ- GEN/BC- 200, SC- 100
♐ ਆਖਰੀ ਮਿਤੀ- 29/09/2024

12. CISF ਕਾਂਸਟੇਬਲ FIRE ਭਰਤੀ
♐ ਪੜ੍ਹਾਈ- 12th with science
♐ ਉਮਰ - 18-23
♐ ਫੀਸ- GEN/BC- 200, SC- 100
♐ ਆਖਰੀ ਮਿਤੀ- 30/09/2024

13. SSC GD ਭਰਤੀ
♐ ਪੜ੍ਹਾਈ- 10th
♐ ਉਮਰ - 18-23
♐ ਫੀਸ- GEN/BC- 200, SC/Female- 100
♐ ਆਖਰੀ ਮਿਤੀ- 14/10/2024
(ਦੁਕਾਨ ਤੇ ਆਕੇ ਫੋਟੋ ਕਰਾਉਣੀ ਪਊਗੀ)

14. ਆਰਮੀ ਸਕੂਲਾਂ ਵਿੱਚ PRT ਟੀਚਰ ਭਰਤੀ
♐ ਪੜ੍ਹਾਈ- Graduation + ETT ਜਾਂ B.ED.
♐ ਉਮਰ - GEN: 18-40, BC- 43, SC- 45
♐ ਫੀਸ- 500
♐ ਆਖਰੀ ਮਿਤੀ- 25/09/2024

15. ਆਰਮੀ ਸਕੂਲਾਂ ਵਿੱਚ TGT ਟੀਚਰ ਭਰਤੀ
♐ ਪੜ੍ਹਾਈ- Graduation + B.ED.
♐ ਉਮਰ - GEN: 18-40, BC- 43, SC- 45
♐ ਫੀਸ- 500
♐ ਆਖਰੀ ਮਿਤੀ- 25/09/2024

16. ਫਰੀਦਕੋਟ ਕੋਰਟ ਕਲਰਕ ਭਰਤੀ
♐ ਪੜ੍ਹਾਈ- Graduation
♐ ਉਮਰ - GEN: 18-37, BC/SC- 42
♐ ਫੀਸ- 100
♐ ਆਖਰੀ ਮਿਤੀ- 27/09/2024
(ਇਹ ਭਰਤੀ ਆਫਲਾਈਨ ਹੈ)
ਫ਼ਾਰਮ ਭਰਨ ਲਈ ਸੰਪਰਕ ਕਰੋ ||
🖥️ ਓਮ ਇੰਟਰਪ੍ਰਾਈਜ਼ ਐਂਡ ਕੈਫੇ,
ਪ੍ਰਤਾਪ ਨਗਰ ਗਲੀ ਨੰ 2, ਕੋਟਕਪੂਰਾ
📞80540-31376

ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ, ਰੋਲ ਨੰਬਰ, ਰਿਜਲਟ ਦੀ ਸਮੇਂ ਸਮੇਂ ਤੇ ਜਾਣਕਾਰੀ ਲੈਣ ਲਈ ਲਿੰਕ ਤੇ ਕਲਿੱਕ ਕਰਕੇ ਗਰੁੱਪ ਵਿੱਚ ਸ਼ਾਮਲ ਹੋਜੋ ਜੀ
https://www.facebook.com/omenterprisekkp
Gaurav Galhotra

Internet Cyber Cafe

    Gaurav Galhotra
12/09/2024

Gaurav Galhotra

Address

Partap Nagar Street No 2
Kotkapura
151204

Alerts

Be the first to know and let us send you an email when Om Enterprises & CSC Center posts news and promotions. Your email address will not be used for any other purpose, and you can unsubscribe at any time.

Contact The Organization

Send a message to Om Enterprises & CSC Center:

Share