Aapna Punjab Party Kotkapura Official

Aapna Punjab Party Kotkapura Official Contact information, map and directions, contact form, opening hours, services, ratings, photos, videos and announcements from Aapna Punjab Party Kotkapura Official, Political Party, Kot Kapura.

 # ਅਜ਼ਾਦੀ ਦੇ 75 ਸਾਲ ਵੀ ਕੱਚੀ ਗਲੀ 'ਚ ਰਹਿਣ ਲਈ ਮਜਬੂਰ ਹਨ ਸ਼ਹਿਰ ਵਾਸੀ  # ਡਾ. ਸੁਰਿੰਦਰ ਕੁਮਾਰ ਦਿਵੇਦੀ
17/07/2022

# ਅਜ਼ਾਦੀ ਦੇ 75 ਸਾਲ ਵੀ ਕੱਚੀ ਗਲੀ 'ਚ ਰਹਿਣ ਲਈ ਮਜਬੂਰ ਹਨ ਸ਼ਹਿਰ ਵਾਸੀ # ਡਾ. ਸੁਰਿੰਦਰ ਕੁਮਾਰ ਦਿਵੇਦੀ

 # ਆਪਣਾ ਪੰਜਾਬ ਪਾਰਟੀ  # ਕੋਟਕਪੂਰਾ # ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਉਮੀਦਵਾਰ ਡਾਕਟਰ ਸੁਰਿੰਦਰ ਕੁਮਾਰ ਦਿਵੇਦੀ ਨੇ 31 ਜਨਵਰੀ 2017 ਨੂੰ ਸ਼ਹਿ...
01/02/2017

# ਆਪਣਾ ਪੰਜਾਬ ਪਾਰਟੀ # ਕੋਟਕਪੂਰਾ #
ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਉਮੀਦਵਾਰ ਡਾਕਟਰ ਸੁਰਿੰਦਰ ਕੁਮਾਰ ਦਿਵੇਦੀ ਨੇ 31 ਜਨਵਰੀ 2017 ਨੂੰ ਸ਼ਹਿਰ ਦੇ ਬਾਜ਼ਾਰਾਂ ਵਿਚ ਹਰ ਦੁਕਾਨ ਤੇ ਜਾ ਕੇ ਵੋਟਾਂ ਦੀ ਮੰਗ ਕੀਤੀ। ਹਰ ਦੁਕਾਨਦਾਰ ਭਰਾ ਨੇ ਲੋਕਲ ਸ਼ਹਿਰ ਦਾ ਉਮੀਦਵਾਰ ਹੋਣ ਤੇ ਉਨ੍ਹਾਂ ਨੂੰ ਵੋਟਾਂ ਪਾਉਣ ਦਾ ਵਿਸ਼ਵਾਸ ਦੁਆਇਆ।
ਅਜ ਰੇਲਵੇ ਰੋਡ, ਫੌਜੀ ਰੋਡ, ਮੇਨ ਬਾਜ਼ਾਰ, ਪੁਰਾਣੀ ਦਾਣਾ ਮੰਡੀ, ਸਟਾ ਬਾਦਲ, ਗੁਰਦੁਆਰਾ ਬਾਜ਼ਾਰ, ਸ਼ਾਸਤਰੀ ਮਾਰਕੀਟ ਬਾਜ਼ਾਰ ਦਾ ਦੌਰਾ ਕੀਤਾ।

AJEET & PUNJABI JAGRAN.
01/02/2017

AJEET & PUNJABI JAGRAN.

 # ਆਪਣਾ ਪੰਜਾਬ ਪਾਰਟੀ  # ਕੋਟਕਪੂਰਾ  #ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਉਮੀਦਵਾਰ ਡਾ ਸੁਰਿੰਦਰ ਕੁਮਾਰ ਦਿਵੇਦੀ ਨੇ ਹਲਕੇ ਦੇ ਵਖ-ਵਖ ਪਿੰਡਾਂ ਵਿੱ...
31/01/2017

# ਆਪਣਾ ਪੰਜਾਬ ਪਾਰਟੀ # ਕੋਟਕਪੂਰਾ #
ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਉਮੀਦਵਾਰ ਡਾ ਸੁਰਿੰਦਰ ਕੁਮਾਰ ਦਿਵੇਦੀ ਨੇ ਹਲਕੇ ਦੇ ਵਖ-ਵਖ ਪਿੰਡਾਂ ਵਿੱਚ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਪਿੰਡਾਂ ਵਿੱਚ ਪਾਰਟੀ ਨੂੰ ਭਰਪੂਰ ਸਹਿਯੋਗ ਮਿਲਿਆ।

28/01/2017
 # ਆਪਣਾਪੰਜਾਬ ਪਾਰਟੀ  # ਕੋਟਕਪੂਰਾ #ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਉਮੀਦਵਾਰ ਡਾਕਟਰ ਸੁਰਿੰਦਰ ਕੁਮਾਰ ਦਿਵੇਦੀ ਨੇ ਪਿੰਡ ਧੂੜਕੋਟ, ਮੰਡਵਾਲਾ, ਮ...
22/01/2017

# ਆਪਣਾਪੰਜਾਬ ਪਾਰਟੀ # ਕੋਟਕਪੂਰਾ #
ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਉਮੀਦਵਾਰ ਡਾਕਟਰ ਸੁਰਿੰਦਰ ਕੁਮਾਰ ਦਿਵੇਦੀ ਨੇ ਪਿੰਡ ਧੂੜਕੋਟ, ਮੰਡਵਾਲਾ, ਮਿਸ਼ਰੀਵਾਲਾ, ਮੋਰਾਂ ਵਾਲੀ, ਘੁਮਿਆਰਾ, ਕਲੇਰ, ਚੰਦਬਾਜਾ, ਭਾਣਾ, ਚਹਿਲ, ਚਮੇਲੀ, ਨੰਗਲ, ਸਿਰਸਿੜੀ, ਨਥੇਵਾਲਾ, ਸਿਖਾਂ ਵਾਲਾ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਇਥੇ ਲੋਕਾਂ ਨੇ ਪਾਰਟੀ ਨੂੰ ਭਰਪੂਰ ਸਮਰਥਨ ਦੇਣ ਦਾ ਐਲਾਨ ਕੀਤਾ।
# APP ZINDABAD #

 # ਆਪਣਾ ਪੰਜਾਬ ਪਾਰਟੀ  # ਕੋਟਕਪੂਰਾ #ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਉਮੀਦਵਾਰ ਡਾ ਸੁਰਿੰਦਰ ਕੁਮਾਰ ਦਿਵੇਦੀ ਨੇ ਅੱਜ ਸਬ ਡਵੀਜਨ ਦਫਤਰ ਸ਼ੀ ਰਾਜਪ...
18/01/2017

# ਆਪਣਾ ਪੰਜਾਬ ਪਾਰਟੀ # ਕੋਟਕਪੂਰਾ #
ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਉਮੀਦਵਾਰ ਡਾ ਸੁਰਿੰਦਰ ਕੁਮਾਰ ਦਿਵੇਦੀ ਨੇ ਅੱਜ ਸਬ ਡਵੀਜਨ ਦਫਤਰ ਸ਼ੀ ਰਾਜਪਾਲ ਐਸ ਡੀ ਐਮ ਨੂੰ ਨਾਮਜ਼ਦਗੀ ਪੱਤਰ ਦਿਤੇ। ਇਥੇ ਹੀ ਉਮੀਦਵਾਰ ਨੂੰ ਸਪਥ ਦਿਵਾਈ ਗਈ ਕਿ ਮੈਂ ਵੋਟਰਾਂ ਨੂੰ ਭਰਮਾਉਣ ਲਈ ਪੈਸੇ ਜਾਂ ਕੋਈ ਹੋਰ ਲਾਲਚ ਨਹੀਂ ਦੇਵਾਂਗਾ।
ਸਵੇਰ ਵੇਲੇ ਦਫਤਰ ਵਿਖੇ ਅਤੇ ਨਾਮਜ਼ਦਗੀ ਪੱਤਰ ਦੇਣ ਉਪਰੰਤ ਦੇ ਫੋਟੋ।
# APP ZINDABAD. #

वोट लोकतंत्र की ताकततो फिर सोचोइस बार कैसी हो लोगो की लोगो के लिए सरकारबस कदम उठाये Select your local Candidate Your loc...
17/01/2017

वोट लोकतंत्र की ताकत
तो फिर सोचो
इस बार कैसी हो
लोगो की लोगो के लिए सरकार
बस कदम उठाये
Select your local Candidate
Your local Candidate from kotkapura
Dr. Surinder Kumar Dwivedi

ਤੁਹਾਡਾ ਆਪਣਾਂ ਉਹ ਨਹੀਂ ਹੁੰਦਾਂ ਜੋ ਤੁਹਾਡੇ ਨਾਲ ਤਸਵੀਰਾਂ ਵਿੱਚ ਖੜਾ ਹੋਵੇ ਬਲਕਿ ਤੁਹਾਡਾ ਅਪਣਾਂ ਉਹ ਹੁੰਦਾ ਹੈ ਜੋ ਤੁਹਾਡੇ ਨਾਲ ਤਕਲੀਫਾਂ ਵਿੱਚ...
15/01/2017

ਤੁਹਾਡਾ ਆਪਣਾਂ ਉਹ ਨਹੀਂ ਹੁੰਦਾਂ ਜੋ ਤੁਹਾਡੇ ਨਾਲ ਤਸਵੀਰਾਂ ਵਿੱਚ ਖੜਾ ਹੋਵੇ ਬਲਕਿ ਤੁਹਾਡਾ ਅਪਣਾਂ ਉਹ ਹੁੰਦਾ ਹੈ ਜੋ ਤੁਹਾਡੇ ਨਾਲ ਤਕਲੀਫਾਂ ਵਿੱਚ ਵੀ ਖੜਾ ਹੋਵੇ,,,,,,,,ਡਾਕਟਰ ਸੁਰਿੰਦਰ ਕੁਮਾਰ ਦ੍ਵਿਵੇਦੀ

 # ਆਪਣਾ ਪੰਜਾਬ ਪਾਰਟੀ  # ਕੋਟਕਪੂਰਾ # ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਉਮੀਦਵਾਰ ਡਾ ਸੁਰਿੰਦਰ ਕੁਮਾਰ ਦਿਵੇਦੀ ਨੇ ਆਪਣੀ ਟੀਮ ਨਾਲ ਹੀਰਾ ਸਿੰਘ ਨ...
15/01/2017

# ਆਪਣਾ ਪੰਜਾਬ ਪਾਰਟੀ # ਕੋਟਕਪੂਰਾ # ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਉਮੀਦਵਾਰ ਡਾ ਸੁਰਿੰਦਰ ਕੁਮਾਰ ਦਿਵੇਦੀ ਨੇ ਆਪਣੀ ਟੀਮ ਨਾਲ ਹੀਰਾ ਸਿੰਘ ਨਗਰ ਦੀਆਂ ਦੋਨੋਂ ਪਾਸੇ ਰਹਿੰਦੇ ਸਾਰੇ ਘਰਾਂ ਦੇ ਨਿਵਾਸੀਆਂ ਨੂੰ " ਬੱਲੇ ਬਾਜ " ਨਿਸ਼ਾਨ ਤੇ ਵੋਟਾਂ ਪਾਉਣ ਲਈ ਪੁਰਜ਼ੋਰ ਅਪੀਲ ਕੀਤੀ। ਇਸ ਵਾਰਡ ਨੰਬਰ 2 ਦੇ ਵਸਨੀਕਾਂ ਨੇ ਆਪਣੇ ਮੁਹੱਲੇ ਦੇ ਉਮੀਦਵਾਰ ਨੂੰ ਭਰਪੂਰ ਸਮਰਥਨ ਦੇਣ ਦਾ ਵਿਸ਼ਵਾਸ ਦਿਵਾਇਆ। # APP ZINDABAD #
Whatsapp no. -98150-21116

 # ਆਪਣਾ ਪੰਜਾਬ ਪਾਰਟੀ  # ਕੋਟਕਪੂਰਾ # ਦੇ ਉਮੀਦਵਾਰ ਡਾ ਸੁਰਿੰਦਰ ਕੁਮਾਰ ਦਿਵੇਦੀ ਦੇ ਹੱਕ ਅੱਜ ਲਾਜਪਤ ਨਗਰ, ਛਿਬਰਾਂ ਵਾਲੀਆਂ ਗਲੀਆ , ਗਰੀਨ ਇਨਕ...
15/01/2017

# ਆਪਣਾ ਪੰਜਾਬ ਪਾਰਟੀ # ਕੋਟਕਪੂਰਾ # ਦੇ ਉਮੀਦਵਾਰ ਡਾ ਸੁਰਿੰਦਰ ਕੁਮਾਰ ਦਿਵੇਦੀ ਦੇ ਹੱਕ ਅੱਜ ਲਾਜਪਤ ਨਗਰ, ਛਿਬਰਾਂ ਵਾਲੀਆਂ ਗਲੀਆ , ਗਰੀਨ ਇਨਕਲੇਬ ਸਟਰੀਟ ਅਤੇ ਸਿਖਾਂ ਵਾਲਾ ਰੋਡ ਤੇ ਸਥਿਤ ਘਰਾਂ ਵਿੱਚ ਜਾ ਕੇ ਵੋਟਾਂ ਪਾਉਣ ਦੀ ਅਪੀਲ ਕਰਦੀਆਂ ਹੋਈਆਂ ਮਹਿਲਾ ਟੀਮ ਦੀਆਂ ਮੈਂਬਰ ।
Whatsapp -98150-21116
https://www.facebook.com/drsrinder.dwivedi

ਤੁਹਾਡਾ ਆਪਣਾਂ ਉਹ ਨਹੀਂ ਹੁੰਦਾਂ ਜੋ ਤੁਹਾਡੇ ਨਾਲ ਤਸਵੀਰਾਂ ਵਿੱਚ ਖੜਾ ਹੋਵੇ ਬਲਕਿ ਤੁਹਾਡਾ ਅਪਣਾਂ ਉਹ ਹੁੰਦਾ ਹੈ ਜੋ ਤੁਹਾਡੇ ਨਾਲ ਤਕਲੀਫਾਂ ਵਿੱਚ...
14/01/2017

ਤੁਹਾਡਾ ਆਪਣਾਂ ਉਹ ਨਹੀਂ ਹੁੰਦਾਂ ਜੋ ਤੁਹਾਡੇ ਨਾਲ ਤਸਵੀਰਾਂ ਵਿੱਚ ਖੜਾ ਹੋਵੇ ਬਲਕਿ ਤੁਹਾਡਾ ਅਪਣਾਂ ਉਹ ਹੁੰਦਾ ਹੈ ਜੋ ਤੁਹਾਡੇ ਨਾਲ ਤਕਲੀਫਾਂ ਵਿੱਚ ਵੀ ਖੜਾ ਹੋਵੇ,,,,,,,,ਡਾਕਟਰ ਸੁਰਿੰਦਰ ਕੁਮਾਰ ਦ੍ਵਿਵੇਦੀ

Address

Kot Kapura
151204

Website

Alerts

Be the first to know and let us send you an email when Aapna Punjab Party Kotkapura Official posts news and promotions. Your email address will not be used for any other purpose, and you can unsubscribe at any time.

Share