Boota Mc

Boota Mc Contact information, map and directions, contact form, opening hours, services, ratings, photos, videos and announcements from Boota Mc, Public Service, kotkapura, Kot Kapura.

      ਜੁਲਾਈ  ਦਿਨ ਐਤਵਾਰ ਨੂੰ ਕੋਠੇ ਗੱਜਣ ਸਿੰਘ ਢਿਲਵਾਂ ਕੋਟਕਪੂਰਾ ਵਿਖੇ ਮੀਟਿੰਗ ਕੀਤੀ ਜਾਵੇਗੀ -ਗਹਿਰੀਕੋਟਕਪੂਰਾ 14 ਜੁਲਾਈ ਗੁਰਪ੍ਰੀਤ ਸਿੰਘ ...
14/07/2026





ਜੁਲਾਈ ਦਿਨ ਐਤਵਾਰ ਨੂੰ ਕੋਠੇ ਗੱਜਣ ਸਿੰਘ ਢਿਲਵਾਂ ਕੋਟਕਪੂਰਾ ਵਿਖੇ ਮੀਟਿੰਗ ਕੀਤੀ ਜਾਵੇਗੀ -ਗਹਿਰੀ

ਕੋਟਕਪੂਰਾ 14 ਜੁਲਾਈ ਗੁਰਪ੍ਰੀਤ ਸਿੰਘ ਔਲਖ) ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰ ਕਿਰਨਜੀਤ ਸਿੰਘ ਗਹਿਰੀ ਨੇ ਦੱਸਿਆ ਕਿ 19 ਜੁਲਾਈ ਦਿਨ ਐਤਵਾਰ ਨੂੰ ਕੋਠੇ ਗੱਜਣ ਢਿਲਵਾਂ ਕੋਟਕਪੂਰਾ ਵਿਖੇ ਡਾ: ਉਦਿੱਤ ਰਾਜ (ਐਮ.ਪੀ.),ਚੇਅਰਮੈਨ ਕਾਮਗਰ ਕਰਮਚਾਰੀ ਕਾਂਗਰਸ (ਕੇ.ਕੇ.ਸੀ.)ਆਲ ਇੰਡੀਆ ਕਾਗਰਸ ਕਮੇਟੀ ਵਿਸ਼ੇਸ਼ ਤੋਰ ਤੇ ਕਾਮਗਰ ਕਰਮਚਾਰੀ ਕਾਂਗਰਸ, ਪੰਜਾਬ ਆਗੂ ਪਹੁੰਚ ਰਹੇ ਹਨ ਇਹ ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਕੱਕਾ ਔਲਖ ਅਤੇ ਪੰਜਾਬ ਪ੍ਰਧਾਨ ਬੋਹੜ ਸਿੰਘ ਘਾਰੂ ਦੀ ਅਗਵਾਈ ਅਤੇ ਹੋਰ ਆਗੂਆ ਦੀ ਅਗਵਾਈ ਹੇਠ ਇਕ ਮੀਟਿੰਗ 12:00 ਵਜੇ ਗੱਜਣ ਸਿੰਘ ਹਾਲ ਢਿਲਵਾਂ ਕੋਟਕਪੁਰਾ ਰੋਡ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ

13/07/2026
23/01/2026

Address

Kotkapura
Kot Kapura
151204

Telephone

+919815619547

Website

Alerts

Be the first to know and let us send you an email when Boota Mc posts news and promotions. Your email address will not be used for any other purpose, and you can unsubscribe at any time.

Shortcuts

Share

Category