ਗੱਲਾ ਯੂਨੀਅਨ ਦਾਣਾ ਮੰਡੀ ਕੋਟਕਪੂਰਾ Galla union dana Mandi kotkapura

  • Home
  • India
  • Kot Kapura
  • ਗੱਲਾ ਯੂਨੀਅਨ ਦਾਣਾ ਮੰਡੀ ਕੋਟਕਪੂਰਾ Galla union dana Mandi kotkapura

ਗੱਲਾ ਯੂਨੀਅਨ ਦਾਣਾ ਮੰਡੀ ਕੋਟਕਪੂਰਾ  Galla union dana Mandi kotkapura ਇਹ ਪੇਜ ਕੋਟਕਪੂਰਾ ਦਾਣਾ ਮੰਡੀ ਦੇ ਸਾਰੇ ਸਤਿਕਾਰਯੋਗ ਗੱਲਾ ਯੂਨੀਅਨ ਦੇ ਵੀਰਾਂ ਵੱਲੋਂ ਬਣਾਈ ਯੂਨੀਅਨ ਦਾ ਹੈ ,

21/02/2026
23/03/2025
16/02/2024

ਕਿਸਾਨੀ ਅੰਦੋਲਨ ਤੋਂ ਸਾਡੇ ਮੰਡੀ ਮਜ਼ਦੂਰਾਂ ਦੇ ਆਗੂਆਂ ਨੂੰ ਪ੍ਰੇਰਿਤ ਹੋਣਾ ਚਾਹੀਦਾ ਹੈ ਕਿ ਜੇਕਰ ਕਿਸਾਨ ਆਪਣੀਆਂ ਫ਼ਸਲਾਂ ਦੇ ਮੁੱਲ ਲੈਣ ਲਈ ਦਿੱਲੀ ਵੱਲ ਕੂਚ ਕਰਕੇ ਜਾਂ ਭਾਰਤ ਬੰਦ ਕਰਕੇ ਆਪਣੀਆਂ ਮੰਗਾਂ ਦੀ ਮੰਗ ਰੱਖ ਸਕਦੇ ਹਨ ਅਸੀਂ ਵੀ ਅਪਣੀ ਮਜ਼ਦੂਰੀ ਵਧਾਉਣ ਲਈ ਵੀ ਸੰਘਰਸ਼ ਕਰ ਸਕਦੇ ਹਾਂ ਪਰ ਪਤਾ ਨਹੀਂ ਅਸੀਂ ਖਾਮੋਸ਼ ਕਿਉਂ ਹਾਂ?

31/03/2023

ਮੰਨਿਆ ਕਿ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਪਰ ਬਖ਼ਸ਼ ਦੇ ਪ੍ਰਮਾਤਮਾ ਅਸੀਂ ਵੀ ਤੇਰੇ ਹੀ ਜੀਵ ਹਾਂ
ਪੰਜਾਬ।

ਮੰਡੀ ਮਜ਼ਦੂਰਾਂ ਦੀਆਂ ਮਜ਼ਦੂਰੀਆਂ ਵਿਚ 25% ਵਾਧਾ ਕਰਨ ਅਤੇ ਹੋਰ ਮੰਡੀ ਦੀਆਂ ਸਮੱਸਿਆਂਵਾਂ ਸਬੰਧੀ ਪੰਜਾਬ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ...
26/03/2023

ਮੰਡੀ ਮਜ਼ਦੂਰਾਂ ਦੀਆਂ ਮਜ਼ਦੂਰੀਆਂ ਵਿਚ 25% ਵਾਧਾ ਕਰਨ ਅਤੇ ਹੋਰ ਮੰਡੀ ਦੀਆਂ ਸਮੱਸਿਆਂਵਾਂ ਸਬੰਧੀ ਪੰਜਾਬ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ, ਮੰਡੀਕਰਨ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਟ ਜੀ ਅਤੇ ਮੰਡੀਕਰਨ ਬੋਰਡ ਦੇ PCS ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵੱਖ ਵੱਖ ਮੰਡੀਆਂ ਦੇ ਆਗੂਆਂ ਦੁਆਰਾ ਮੰਗ ਪੱਤਰ ਸੌਂਪੇ ਗਏ ।

ਮਾਣਯੋਗ ਦਲਵਿੰਦਰ ਸਿੰਘ PCS ਪੰਜਾਬ ਮੰਡੀ ਬੋਰਡ ਵਧੀਕ ਸਕੱਤਰ -ਕਮ- ਵਿਜੀਲੈਂਸ ਅਫ਼ਸਰ ਜੀ ਨੂੰ ਮੰਡੀ ਮਜ਼ਦੂਰਾਂ ਦੀਆਂ ਸਮੱਸਿਆਂਵਾਂ ਬਾਰੇ ਵਿਚਾਰ ਚ...
10/10/2022

ਮਾਣਯੋਗ ਦਲਵਿੰਦਰ ਸਿੰਘ PCS ਪੰਜਾਬ ਮੰਡੀ ਬੋਰਡ ਵਧੀਕ ਸਕੱਤਰ -ਕਮ- ਵਿਜੀਲੈਂਸ ਅਫ਼ਸਰ ਜੀ ਨੂੰ ਮੰਡੀ ਮਜ਼ਦੂਰਾਂ ਦੀਆਂ ਸਮੱਸਿਆਂਵਾਂ ਬਾਰੇ ਵਿਚਾਰ ਚਰਚਾ ਕਰਕੇ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਗੱਲਾ ਮਜ਼ਦੂਰ ਯੂਨੀਅਨ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਸਿੰਘ ਗੁੱਡਾ , ਮੰਡੀ ਬਰੀਵਾਲਾ ਤੋਂ ਜੀਤ ਕੁਮਾਰ, ਅਵਤਾਰ ਰਾਮ ਕੁਮਾਰ, ਜੈਤੋ ਮੰਡੀ ਤੋਂ ਪ੍ਰਧਾਨ ਕਾਲ਼ਾ ਰਾਮ ਚੇਅਰਮੈਨ ਜਸਵਿੰਦਰ ਸਿੰਘ , ਗੋਲਡੀ ਸਿੰਘ ਅਤੇ ਗੁਰਤੇਜ ਸਿੰਘ ਬਿੱਟੂ ।

ਸਮੂਹ ਦੇਸ਼ ਵਾਸੀਆਂ ਨੂੰ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੀ ਜੈਅੰਤੀ ਦੀਆਂ ਬਹੁਤ ਬਹੁਤ ਮੁਬਾਰਕਾਂ।
09/10/2022

ਸਮੂਹ ਦੇਸ਼ ਵਾਸੀਆਂ ਨੂੰ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੀ ਜੈਅੰਤੀ ਦੀਆਂ ਬਹੁਤ ਬਹੁਤ ਮੁਬਾਰਕਾਂ।

ਦਾਣਾ ਮੰਡੀ ਕੋਟਕਪੂਰਾ ਤੇ ਬਾਕੀ ਮੰਡੀਆਂ ਵਿੱਚ ਪਿਛਲੇ ਸਾਲ ਇਹਨਾਂ ਦਿਨਾਂ ਵਿੱਚ ਝੌਨੇ ਦਾ ਸੀਜ਼ਨ ਜ਼ੋਰਾਂ ਤੇ ਹੁੰਦਾ ਸੀ ਪਰ ਝੌਨੇ ਬਜਾਈ ਲੇਟ   ਹੋ...
07/10/2022

ਦਾਣਾ ਮੰਡੀ ਕੋਟਕਪੂਰਾ ਤੇ ਬਾਕੀ ਮੰਡੀਆਂ ਵਿੱਚ ਪਿਛਲੇ ਸਾਲ ਇਹਨਾਂ ਦਿਨਾਂ ਵਿੱਚ ਝੌਨੇ ਦਾ ਸੀਜ਼ਨ ਜ਼ੋਰਾਂ ਤੇ ਹੁੰਦਾ ਸੀ ਪਰ ਝੌਨੇ ਬਜਾਈ ਲੇਟ ਹੋਣ ਕਾਰਨ ਝੌਨੇ ਦੀ ਫ਼ਸਲ ਦੀ ਪਕਾਈ ਅਤੇ ਕਟਾਈ ਲੇਟ ਹੋ ਗਈ ਹੈ ਪਰ ਮੰਡੀ ਵਿੱਚ ਪਰਵਾਸੀ ਮਜ਼ਦੂਰ ਪਹਿਲਾਂ ਵਾਲ਼ੇ ਸਮੇਂ ਮੁਤਾਬਿਕ ਆ ਗਏ ਜਿਨ੍ਹਾਂ ਨੂੰ ਆਇਆ ਤਕਰੀਬਨ 10-15 ਦਿਨ ਹੋ ਗਏ ਹਨ ਜੋਂ ਵਿਹਲੇ ਬੈਠ ਕੇ ਖ਼ਰਚਾ ਖਾਂ ਰਹੇ ਹਨ ਅਤੇ ਬਹੁਤ ਜਿਆਦਾ ਚਿੰਤਾ ਪ੍ਰਗਟ ਕਰ ਰਹੇ ਕਿ ਘਰ ਕੀ ਕਮਾ ਕੇ ਲੈ ਜਾਵੇਗੇ ਕਿਉਂਕਿ ਜਿਨ੍ਹੀ ਕਮਾਂਈ ਕਰਨੀ ਹੈ ਉਹ ਵਹਿਲੇ ਬੈਠ ਕੇ ਖਾਂ ਜਾਵਾਂਗੇ। # CM Punjab

ਅੱਜ ਮਾਣਯੋਗ ਵਿਧਾਨਸਭਾ ਸਪੀਕਰ ਸਾਹਿਬ ਪੰਜਾਬ ਵਲੋਂ ਦਾਣਾ ਮੰਡੀ ਕੋਟਕਪੂਰਾ ਵਿੱਚ ਝੋਨੇ ਦੀ ਨਵੀਂ ਫ਼ਸਲ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ । ਇਸ ...
01/10/2022

ਅੱਜ ਮਾਣਯੋਗ ਵਿਧਾਨਸਭਾ ਸਪੀਕਰ ਸਾਹਿਬ ਪੰਜਾਬ ਵਲੋਂ ਦਾਣਾ ਮੰਡੀ ਕੋਟਕਪੂਰਾ ਵਿੱਚ ਝੋਨੇ ਦੀ ਨਵੀਂ ਫ਼ਸਲ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ । ਇਸ ਮੌਕੇ ਮਜ਼ਦੂਰਾਂ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਵਲੋਂ ਗ਼ਰੀਬ ਮਜ਼ਲੂਮ ਮਜ਼ਦੂਰਾਂ ਦੀਆਂ ਸੀਜ਼ਨ ਦੌਰਾਨ ਆਉਂਣ ਵਾਲੀਆਂ ਸਮੱਸਿਆਵਾਂ ਦਾ ਮੰਗ ਦਿੱਤਾ ਗਿਆ।

Address

Kotkapura
Kot Kapura
151204

Alerts

Be the first to know and let us send you an email when ਗੱਲਾ ਯੂਨੀਅਨ ਦਾਣਾ ਮੰਡੀ ਕੋਟਕਪੂਰਾ Galla union dana Mandi kotkapura posts news and promotions. Your email address will not be used for any other purpose, and you can unsubscribe at any time.

Share

Category