Gurtej Singh Sidhu - Soni ਗੁਰਤੇਜ ਸਿੰਘ ਸਿੱਧੂ - ਸੋਨੀ

  • Home
  • India
  • Kharar
  • Gurtej Singh Sidhu - Soni ਗੁਰਤੇਜ ਸਿੰਘ ਸਿੱਧੂ - ਸੋਨੀ

Gurtej Singh Sidhu - Soni ਗੁਰਤੇਜ ਸਿੰਘ ਸਿੱਧੂ - ਸੋਨੀ I am committed to give my services in the betterment of my area Chajju Majra Colony and especially m

ਮੈਂ ਆਪਣੇ ਖੇਤਰ ਛੱਜੂ ਮਾਜਰਾ ਕਲੋਨੀ ਦੀ ਬਿਹਤਰੀ ਲਈ ਆਪਣੀਆਂ ਸੇਵਾਵਾਂ ਦੇਣ ਲਈ ਵਚਨਬੱਧ ਹਾਂ ਅਤੇ ਖਾਸ ਕਰਕੇ ਮੇਰੀ ਵਾਰਡ ਨੰ. ੧੪ ਅਤੇ ਇਸਦੇ ਵਸਨੀਕਾਂ ਲਯੀ

ਆਪ ਜੀ ਦਾ ਸੇਵਕ

Happy 76th Independence Day of India
15/08/2022

Happy 76th Independence Day of India

ਸ. ਰਣਜੀਤ ਸਿੰਘ ਰਾਣਾ ਗਿੱਲ ਸਾਡੇ ਇਲਾਕੇ ਵਿੱਚ 14 ਫਰਵਰੀ 2022 ਨੂੰ ਨੁੱਕੜ ਮੀਟਿੰਗ ਲਈ ਆ ਰਹੇ ਹਨ। ਰਾਣਾ ਗਿੱਲ ਜੀ ਖਰੜ ਹਲਕੇ ਲਈ ਆਪਣਾ ਵਿਜ਼ਨ ...
14/02/2022

ਸ. ਰਣਜੀਤ ਸਿੰਘ ਰਾਣਾ ਗਿੱਲ ਸਾਡੇ ਇਲਾਕੇ ਵਿੱਚ 14 ਫਰਵਰੀ 2022 ਨੂੰ ਨੁੱਕੜ ਮੀਟਿੰਗ ਲਈ ਆ ਰਹੇ ਹਨ।

ਰਾਣਾ ਗਿੱਲ ਜੀ ਖਰੜ ਹਲਕੇ ਲਈ ਆਪਣਾ ਵਿਜ਼ਨ ਸਾਂਝਾ ਕਰਨਗੇ।

ਆਪ ਜੀ ਨੂੰ ਸ਼ਾਮ 5:30 ਵਜੇ ਮੇਰੀ ਰਿਹਾਇਸ਼ 'ਤੇ ਪੌਂਚਨ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਕਿਰਪਾ ਕਰਕੇ ਸਮੇਂ ਸਿਰ ਪਹੁੰਚੋ।

ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਲੱਖ-ਲੱਖ ਵਧਾਈਆਂ।Wishing you and your family a very Happy ...
13/01/2022

ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਲੱਖ-ਲੱਖ ਵਧਾਈਆਂ।
Wishing you and your family a very Happy Lohri & Makar Sankranti...
#ਛੱਜੂਮਾਜਰਾਕਾਲੋਨੀ

ਸਮੂਹ ਪੰਜਾਬੀਆਂ ਨੂੰ ਤਿੰਨੋ ਕਾਲੇ ਕਾਨੂੰਨ ਰੱਦ ਹੋਣ ਤੇ ਲੱਖ-ਲੱਖ ਵਧਾਹੀ !!               #ਛੱਜੂਮਾਜਰਾਕਾਲੋਨੀ
19/11/2021

ਸਮੂਹ ਪੰਜਾਬੀਆਂ ਨੂੰ ਤਿੰਨੋ ਕਾਲੇ ਕਾਨੂੰਨ ਰੱਦ ਹੋਣ ਤੇ ਲੱਖ-ਲੱਖ ਵਧਾਹੀ !!

#ਛੱਜੂਮਾਜਰਾਕਾਲੋਨੀ

ਪਹਿਲੀ ਪਾਤਸਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ!Happy Gurupurab ...
19/11/2021

ਪਹਿਲੀ ਪਾਤਸਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ!

Happy Gurupurab to all of you!

#ਛੱਜੂਮਾਜਰਾਕਾਲੋਨੀ

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ।ਵਾਹਿਗੁਰੂ ਜੀ ਆਪ ਸਭ ਨੂੰ ਖੁਸ਼ੀਆਂ, ਲੰਬੀਆਂ ਉਮਰਾਂ ਅ...
04/11/2021

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ।

ਵਾਹਿਗੁਰੂ ਜੀ ਆਪ ਸਭ ਨੂੰ ਖੁਸ਼ੀਆਂ, ਲੰਬੀਆਂ ਉਮਰਾਂ ਅਤੇ ਤਰੱਕੀਆਂ ਬਖਸ਼ਣ !!

ਆਪ ਜੀ ਦਾ ਦਾਸ
ਗੁਰਤੇਜ ਸਿੰਘ ਸਿੱਧੂ (ਸੋਨੀ)
🙏🙏🙏🙏🙏

Happy Bandi Chorr Diwas and Happy Diwali to you and your family.
May you all be blessed with happiness, longevity, and prosperity !!
Regards Gurtej Singh Sidhu (Soni)
🙏🙏🙏🙏🙏

#ਛੱਜੂਮਾਜਰਾਕਾਲੋਨੀ #ਬੰਦੀਛੋੜਦਿਵਸ #ਦੀਵਾਲੀ

Happy Ganesh Chaturthi...  #ਛੱਜੂਮਾਜਰਾਕਾਲੋਨੀ
10/09/2021

Happy Ganesh Chaturthi...

#ਛੱਜੂਮਾਜਰਾਕਾਲੋਨੀ

Happy Sri Krishna Janmashtami to all of you...    #ਛੱਜੂਮਾਜਰਾਕਾਲੋਨੀ
30/08/2021

Happy Sri Krishna Janmashtami to all of you...

#ਛੱਜੂਮਾਜਰਾਕਾਲੋਨੀ

Happy Independence Day to all of you!! #ਛੱਜੂਮਾਜਰਾਕਾਲੋਨੀ
15/08/2021

Happy Independence Day to all of you!!

#ਛੱਜੂਮਾਜਰਾਕਾਲੋਨੀ

ਸ਼੍ਰੀ ਗੁਰੂ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ !ਪਾਤਿਸ਼ਾਹੀ ਅੱਠਵੀਂ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਉਤਸਵ ਦੀਆਂ ...
02/08/2021

ਸ਼੍ਰੀ ਗੁਰੂ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ !

ਪਾਤਿਸ਼ਾਹੀ ਅੱਠਵੀਂ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਉਤਸਵ ਦੀਆਂ ਆਪ ਜੀ ਨੂੰ ਲੱਖ-ਲੱਖ ਵਧਾਈਆਂ !!

#ਸ਼੍ਰੀਗੁਰੂਹਰਿਕ੍ਰਿਸ਼ਨ #ਛੱਜੂਮਾਜਰਾਕਾਲੋਨੀ

ਸ਼੍ਰੋਮਣੀ ਅਕਾਲੀ ਦਲ ਪਾਰਟੀ ਅਤੇ ਸਰਦਾਰ ਰਾਣਾ ਰਣਜੀਤ ਸਿੰਘ ਗਿੱਲ ਅਤੇ ਪੂਰੀ ਟੀਮ ਨੂੰ ਵਧਾਈ। ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਖਰੜ ਨਗਰ ਨਿਗ...
17/06/2021

ਸ਼੍ਰੋਮਣੀ ਅਕਾਲੀ ਦਲ ਪਾਰਟੀ ਅਤੇ ਸਰਦਾਰ ਰਾਣਾ ਰਣਜੀਤ ਸਿੰਘ ਗਿੱਲ ਅਤੇ ਪੂਰੀ ਟੀਮ ਨੂੰ ਵਧਾਈ। ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਖਰੜ ਨਗਰ ਨਿਗਮ ਦੀ ਚੋਣ ਜਿੱਤੀ ਹੈ ਅਤੇ ਸ੍ਰੀਮਤੀ ਜਸਪ੍ਰੀਤ ਕੌਰ ਲੋਂਗੀਆ ਨੂੰ ਖਰੜ ਨਗਰ ਨਿਗਮ ਦੀ “ਪ੍ਰਧਾਨ” ਐਲਾਨਿਆ ਹੈ।

Congratulations to Shiromani Akali Dal Party and Sardar Rana Ranjit Singh Gill and entire team. Today Shiromani Akali Dal party has won the election of Kharar Municipal Corporation and announced Ms. Jaspreet Kaur Longia as "Pradhaan" of the KKharar Municipal Corporation...

शिरोमणि अकाली दल पार्टी और सरदार राणा रणजीत सिंह गिल और पूरी टीम को बधाई। आज शिरोमणि अकाली दल पार्टी ने खरड़ नगर निगम का चुनाव जीत लिया है और सुश्री जसप्रीत कौर लोंगिया को खरड़ नगर निगम का "प्रधान" घोषित कर दिया है।

ਅੱਜ  ਕਰੋਨਾ ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਸ:ਰਣਜੀਤ ਸਿੰਘ ਗਿੱਲ ਜੀ ਸ਼੍ਰੋਮਣੀ ਅਕਾਲੀ ਦਲ ਹਲਕਾ ਖਰੜ ਇੰਚਾਰਜ ਵੱਲੋਂ  ਸੈਨੀਟਾਈਜਰ ਮਸ਼ੀਨ ਭੇਜ ...
11/06/2021

ਅੱਜ ਕਰੋਨਾ ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਸ:ਰਣਜੀਤ ਸਿੰਘ ਗਿੱਲ ਜੀ ਸ਼੍ਰੋਮਣੀ ਅਕਾਲੀ ਦਲ ਹਲਕਾ ਖਰੜ ਇੰਚਾਰਜ ਵੱਲੋਂ ਸੈਨੀਟਾਈਜਰ ਮਸ਼ੀਨ ਭੇਜ ਕੇ ਵਾਰਡ ਨੰ:14 ਖਰੜ ਨੂੰ ਸੈਨੀਟਾਈਜ ਕਰਵਾਇਆ ਗਿਆ।

Address

WARD NO. 14, CHAJJU MAJRA COLONY
Kharar
140301

Telephone

+919814831541

Website

Alerts

Be the first to know and let us send you an email when Gurtej Singh Sidhu - Soni ਗੁਰਤੇਜ ਸਿੰਘ ਸਿੱਧੂ - ਸੋਨੀ posts news and promotions. Your email address will not be used for any other purpose, and you can unsubscribe at any time.

Contact The Organization

Send a message to Gurtej Singh Sidhu - Soni ਗੁਰਤੇਜ ਸਿੰਘ ਸਿੱਧੂ - ਸੋਨੀ:

Share

Category