Mahpur

Mahpur ਪਿੰਡ ਮਾਂਹਪੁਰ

ਮਾਪਿਆਂ ਨਾਲ ਪੁੱਤ ਜਦੋਂ ਬਹਿੰਦੇ ਕਦੇ ਆਣਕੇ।ਖ਼ੁਸ਼ੀ ਨਾਲ ਮਾਪੇ ਫ਼ੇਰ ਬਹਿੰਦੇ ਸੀਨਾ ਤਾਣਕੇ।ਆਉਣਾ ਬਜੁਰਗਾਂ ਦੇ ਚਿਹਰਿਆਂ ਤੇ ਨੂਰ ਚਾਹੀਦਾ।ਸਮਾਂ ਮ...
27/02/2026

ਮਾਪਿਆਂ ਨਾਲ ਪੁੱਤ ਜਦੋਂ ਬਹਿੰਦੇ ਕਦੇ ਆਣਕੇ।
ਖ਼ੁਸ਼ੀ ਨਾਲ ਮਾਪੇ ਫ਼ੇਰ ਬਹਿੰਦੇ ਸੀਨਾ ਤਾਣਕੇ।
ਆਉਣਾ ਬਜੁਰਗਾਂ ਦੇ ਚਿਹਰਿਆਂ ਤੇ ਨੂਰ ਚਾਹੀਦਾ।
ਸਮਾਂ ਮਾਪਿਆਂ ਲਈ ਕੱਢਣਾ ਜਰੂਰ ਚਾਹੀਦਾ।
#ਪਿੰਡ_ਮਾਂਹਪੁਰ #ਮਾਪੇ

ਅੱਜ ਬਾਬੇ ਬੇਰੀ ਵਾਲੇ ਸਿੰਘਾਂ ਸ਼ਹੀਦਾਂ ਦੇ ਪਵਿੱਤਰ ਅਸਥਾਨ ਤੇ ਦਸਮੀ ਦੇ ਸ਼ੁਭ ਮੌਕੇ ਤੇ ਹਰ ਸਾਲ ਦੀ ਤਰਾਂ ਸਲਾਨਾ ਧਾਰਮਿਕ ਸਮਾਗਮ ਕਰਵਾਏ ਗਏ। ਇਸ...
26/02/2026

ਅੱਜ ਬਾਬੇ ਬੇਰੀ ਵਾਲੇ ਸਿੰਘਾਂ ਸ਼ਹੀਦਾਂ ਦੇ ਪਵਿੱਤਰ ਅਸਥਾਨ ਤੇ ਦਸਮੀ ਦੇ ਸ਼ੁਭ ਮੌਕੇ ਤੇ ਹਰ ਸਾਲ ਦੀ ਤਰਾਂ ਸਲਾਨਾ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਸੁਖਵਿੰਦਰ ਸਿੰਘ ਮਿੱਠੂ ਸਿਰਥਲਾ ਦੇ ਜੱਥੇ ਵੱਲੋਂ ਕੀਰਤਨ ਵਿਖਿਆਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਚ ਦੂਰੋਂ ਨੇੜਿਓਂ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਹਾਜ਼ਰ ਸਨ। ਗੁਰੂ ਕਾ ਲੰਗਰ ਅਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।

News 25 Fabruary 2026
26/02/2026

News 25 Fabruary 2026

ਅੱਜ ਮੀਂਹ ਤੋਂ ਬਾਅਦ ਪਿੰਡ ਦੀਆਂ ਕੁਝ ਤਸਵੀਰਾਂ।  #ਪਿੰਡ_ਮਾਂਹਪੁਰ
23/01/2026

ਅੱਜ ਮੀਂਹ ਤੋਂ ਬਾਅਦ ਪਿੰਡ ਦੀਆਂ ਕੁਝ ਤਸਵੀਰਾਂ। #ਪਿੰਡ_ਮਾਂਹਪੁਰ

News 14 January 2026
14/01/2026

News 14 January 2026

"ਈਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲੇ ਪਾਏ"  #ਪਿੰਡ_ਮਾਂਹਪੁਰ_ਪੇਜ ਵੱਲੋਂ ਸਾਰਿਆਂ ਨੂੰ ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਲੱਖ-...
13/01/2026

"ਈਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲੇ ਪਾਏ"
#ਪਿੰਡ_ਮਾਂਹਪੁਰ_ਪੇਜ ਵੱਲੋਂ ਸਾਰਿਆਂ ਨੂੰ ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਲੱਖ-ਲੱਖ ਵਧਾਈਆ🙏

Address

Mahpur, Jarg
Khanna

Telephone

9815099098

Website

Alerts

Be the first to know and let us send you an email when Mahpur posts news and promotions. Your email address will not be used for any other purpose, and you can unsubscribe at any time.

Share