Rauni ਰੌਣੀ

Rauni ਰੌਣੀ ਪਿੰਡ ਤੇ ਡਾਕਖਾਨਾ ਰੌਣੀ,ਤਹਿਸੀਲ ਪਾਇਲ,ਜਿਲ਼ਾ ਲੁਧਿਆਣਾ All the people from Rauni and nearby villages are cordially Invited to join the page Thank you..

This page is for all people who belong to rauni village and dedicated to all the Courageous n hard working people of our Renowned Native Village "RAUNI".

03/09/2025
ਹਰ ਸਾਲ ਦੀ ਤਰਾਂ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ ਪੁਰਬ ਬਹੁਤ ਹੀ ਸਰਧਾ ਦੇ ਪਿਆਰ ਨਾਲ ਮਨਾਇਆ ਗਿਆ ਪਹਿਲੇ ਦ...
08/01/2025

ਹਰ ਸਾਲ ਦੀ ਤਰਾਂ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ ਪੁਰਬ ਬਹੁਤ ਹੀ ਸਰਧਾ ਦੇ ਪਿਆਰ ਨਾਲ ਮਨਾਇਆ ਗਿਆ
ਪਹਿਲੇ ਦਿਨ ਨਗਰ ਕੀਰਤਨ ਤੇ ਸੰਗਤ ਬਹੁਤ ਸਤਿਕਾਰ ਤੇ ਸਰਧਾ ਨਾਲ ਸਾਮਿਲ ਹੋਈ
ਹਰ ਪੜਾਅ ਤੇ ਸੇਵਾਦਾਰਾਂ ਵਲੋਂ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ
ਦੂਜੇ ਤੇ ਤੀਜੇ ਦਿਨ ਢਾਡੀ ਦਰਵਾਰ
ਛੋਟੇ ਬੱਚਿਆਂ ਨੇ ਅਪਣੇ ਗੀਤਾਂ ਰਾਹੀ ਮਹਾਰਾਜ ਦੀ ਸਿਫਤ ਸਲਾਹ ਕਰੀ
ਹਰ ਦਿਨ ਗੁਰੂਦਵਾਰਾ ਸਾਹਿਬ ਕਮੇਟੀ ਵੱਲੋਂ ਲੰਗਰ
ਦੇਸੀ ਘਿਓ ਦੀਆਂ ਜਲੇਬੀਆਂ
ਮਟਰ ਪਨੀਰ
ਖੀਰ ਪ੍ਰਸਾਦਾ
ਅਟੁੱਟ ਵਰਤਿਆ
ਬਹੁਤ ਵਧੀਆ ਪ੍ਰਬੰਦ ਕੀਤਾ ਕਮੇਟੀ ਨੇ
ਨੌਜਵਾਨ ਸਿੰਘ ਸਭਾ ਲੰਗਰ ਕਮੇਟੀ ਰੌਣੀ ਵਲੋਂ ਹਰ ਸਾਲ ਦੀ ਤਰਾਂ ਤਿੰਨੇ ਦਿਨ
ਖੋਏ ਦੀਆਂ ਪਿੰਨੀਆਂ
ਗੋਭੀ ਦੇ ਪਕੌੜੇ
ਪਨੀਰ ਦੇ ਪਕੌੜੇ ਅਟੁਟ ਵਰਤਾਏ ਗਏ
ਸਾਰੀ ਸੰਗਤ ਵਧਾਈ ਦੀ ਪਾਤਰ ਆ
ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ
🙏🙏🙏🙏🙏🙏🙏🙏🙏🙏

19ਵੀਂ ਪੈਦਲ ਯਾਤਰਾ ਰੌਣੀ ਤੋਂ ਫਤਹਿਗੜ ਸਾਹਿਬ ਤੱਕ…ਬਾਬਾ ਫਤਹਿ ਸਿੰਘ ਬਾਬਾ ਜੋਰਾਵਰ ਸਿੰਘ ਲੰਗਰ ਕਮੇਟੀ ਵੱਲੋਂ ਕੀਤਾ ਸਾਨਦਾਰ ਉਪਰਾਲਾ
30/11/2024

19ਵੀਂ ਪੈਦਲ ਯਾਤਰਾ ਰੌਣੀ ਤੋਂ ਫਤਹਿਗੜ ਸਾਹਿਬ ਤੱਕ…
ਬਾਬਾ ਫਤਹਿ ਸਿੰਘ ਬਾਬਾ ਜੋਰਾਵਰ ਸਿੰਘ ਲੰਗਰ ਕਮੇਟੀ ਵੱਲੋਂ ਕੀਤਾ ਸਾਨਦਾਰ ਉਪਰਾਲਾ

19/11/2024

ਸਤਿ ਸ਼੍ਰੀ ਅਕਾਲ ਜੀ,
ਮੇਰੇ ਕਿਸੇ ਸਤਿਕਾਰ ਯੋਗ ਵੀਰ ਨੇ ਆਪਣੇ ਪਿੰਡ ਰੌਣੀ ਦਾ ਨਵਾ ਫੇਸਬੂਕ ਪੇਜ ਬਣਾਇਆ ਹੈ। ਮੈਨੂੰ ਬਹੁਤ ਸਾਰੇ ਮੈਸਜ ਆ ਰਹੇ ਨੇ ਵੀ ਦਸਿਆ ਜਾਵੇ ਅਸਲੀ ਪੇਜ ਕਿਹੜਾ ਹੈ। ਮੈ ਇਹ ਦੱਸਣਾ ਚਾਹੁੰਦਾ ਹਾ ਕਿ ਮੈ ਇਹ ਪੇਜ Rauni ਰੌਣੀ ਸੰਨ 2010 ਤੋ ਚੱਲਾ ਰਿਹਾ ਹਾ। ਬਾਕੀ ਹੋਰ ਕਿਸੇ ਪੇਜ ਬਾਰੇ ਮੈ ਕੋਈ ਵੀ ਤਿਪਣੀ ਨਹੀ ਕਰਨਾ ਚਾਹੁੰਦਾ ਜੀ।
ਧੰਨਵਾਦ ਜੀ 🙏🏻

Akhararauni
07/11/2024

Akhararauni

Address

V. P. O Jarg Tehsil Payal
Khanna
141415

Alerts

Be the first to know and let us send you an email when Rauni ਰੌਣੀ posts news and promotions. Your email address will not be used for any other purpose, and you can unsubscribe at any time.

Contact The Organization

Send a message to Rauni ਰੌਣੀ:

Share