Apna Khanna Sanyukat

Apna Khanna Sanyukat ਸ਼੍ਰੋਮਣੀ ਅਕਾਲੀ ਦਲ ਸੰਯੁਕਤ ਖੰਨਾ

Khanna
12/06/2022

Khanna

28/02/2022

ਸੁਖਵੰਤ ਸਿੰਘ ਟਿੱਲੂ ਨੇ ਲਗਵਾਈ ਸ਼੍ਰੀ ਸ਼ਿਵ ਕਾਬੜ ਸੇਵਾ ਸੰਘ ਦੇ 30ਵੇ ਕਾਬੜ ਸ਼ਿਵਰ ਵਿੱਚ ਹਾਜ਼ਰੀ, ਟੇਕਿਆ ਮੱਥਾ

🙏

👉ਸਰਕਾਰ ਕਿਸੇ ਦੀ ਵੀ ਬਣੇ, ਮੈਂ ਖੰਨਾ ਛੱਡ ਕੇ ਨਹੀ ਜਾਵਾਂਗਾ- ਟਿੱਲੂ👉ਚੋਣਾਂ ਦੇ ਨਤੀਜਿਆਂ ਦਾ ਮੇਰੀ ਲੋਕਾਂ ਪ੍ਰਤੀ ਸੇਵਾ ਭਾਵਨਾ ਤੇ ਕੋਈ ਫ਼ਰਕ ਨਹੀ...
27/02/2022

👉ਸਰਕਾਰ ਕਿਸੇ ਦੀ ਵੀ ਬਣੇ, ਮੈਂ ਖੰਨਾ ਛੱਡ ਕੇ ਨਹੀ ਜਾਵਾਂਗਾ- ਟਿੱਲੂ
👉ਚੋਣਾਂ ਦੇ ਨਤੀਜਿਆਂ ਦਾ ਮੇਰੀ ਲੋਕਾਂ ਪ੍ਰਤੀ ਸੇਵਾ ਭਾਵਨਾ ਤੇ ਕੋਈ ਫ਼ਰਕ ਨਹੀਂ ਪਵੇਗਾ- ਟਿੱਲੂ
👉ਮੈਂ ਹਮੇਸ਼ਾ ਖੰਨੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਖੜਾਗਾ- ਟਿੱਲੂ

12/02/2022

ਵੱਖ ਵੱਖ ਇਲਾਕਿਆਂ ਵਿੱਚ ਸੁਖਵੰਤ ਸਿੰਘ ਟਿੱਲੂ ਨੂੰ ਮਿਲਿਆ ਸਮਰਥਨ, ਲੋਕਾਂ ਨੇ ਮੋਰਚੇ ਦੀ ਸਰਕਾਰ ਬਣਾਉਣ ਦਾ ਮਨ ਬਣਾਇਆ
ਕਿਸਾਨ ਮਜਦੂਰ ਏਕਤਾ ਜਿੰਦਾਬਾਦ...

ਨਾ ਝਾੜੂ ਨੂੰ, ਨਾ ਪੰਜੇ ਨੂੰਸਾਡੀ ਵੋਟ ਐਤਕੀ ਮੰਜੇ ਨੂੰਆਉਣ ਵਾਲੀ 20 ਫਰਵਰੀ ਨੂੰ ਮੰਜੇ ਦੇ ਚੋਣ ਨਿਸ਼ਾਨ ਨੂੰ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਬਣ...
06/02/2022

ਨਾ ਝਾੜੂ ਨੂੰ, ਨਾ ਪੰਜੇ ਨੂੰ
ਸਾਡੀ ਵੋਟ ਐਤਕੀ ਮੰਜੇ ਨੂੰ

ਆਉਣ ਵਾਲੀ 20 ਫਰਵਰੀ ਨੂੰ ਮੰਜੇ ਦੇ ਚੋਣ ਨਿਸ਼ਾਨ ਨੂੰ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ

ਵੋਟ ਪਾਉਣ ਲਈ ਸਮਾਂ ਕੱਢੋ। ਕਦੇ ਵੀ ਜ਼ਿੰਮੇਵਾਰੀ ਤੋਂ ਪਿੱਛੇ ਨਾ ਹਟੋ।

03/02/2022

ਪਿੰਡ ਭਾਦਲਾ ਨੀਚਾ ਵਿਖੇ ਸੁਖਵੰਤ ਸਿੰਘ ਟਿੱਲੂ ਅਤੇ ਬੀਬੀ ਇੰਦਰਜੀਤ ਕੌਰ ਪੰਧੇਰ ਪਿੰਡ ਵਾਸੀਆਂ ਦੇ ਨਾਲ ਵੋਟਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਤੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ ਅਤੇ ਵਾਅਦਾ ਕੀਤਾ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਤੁਹਾਡੀ ਹਰੇਕ ਦੁੱਖ ਤਕਲੀਫ ਦਾ ਹਲ ਕਰਾਂਗੇ I ਇਸ ਮੌਕੇ ਨੇਤਰ ਸਿੰਘ ਨਾਗਰਾ, ਰਜਿੰਦਰ ਸਿੰਘ ਕੋਟ ਪਨੈਚ, ਸਰਪੰਚ ਤਾਰਾ ਰਾਮ, ਦਰਸ਼ਨ ਸਿੰਘ, ਬਲਬੀਰ ਸਿੰਘ ਬੀਰਾ, ਜੀਤ ਰਾਮ, ਲਖੀ ਰਾਮ, ਗਾਮੀ ਰਾਮ, ਰਾਮ ਸੀਤਾ ਰਾਮ, ਜਸਵੀਰ ਕੌਰ, ਮਨਜੀਤ ਕੌਰ ਹਰਪ੍ਰੀਤ ਸਿੰਘ, ਕਮਲਜੀਤ ਕੌਰ ਆਦਿ ਹਾਜ਼ਰ ਰਹੇ।

ਸੁਖਵੰਤ ਸਿੰਘ ਟਿੱਲੂ ਵੱਲੋਂ ਖੰਨਾ ਦਾਣਾ ਮੰਡੀ ਵਿਚ ਕੀਤਾ ਗਿਆ ਚੋਣ ਪ੍ਰਚਾਰ, ਮਿਲਿਆ ਭਰਵਾਂ ਹੁੰਗਾਰਾਜਿੱਥੇ ਸਾਰੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ...
03/02/2022

ਸੁਖਵੰਤ ਸਿੰਘ ਟਿੱਲੂ ਵੱਲੋਂ ਖੰਨਾ ਦਾਣਾ ਮੰਡੀ ਵਿਚ ਕੀਤਾ ਗਿਆ ਚੋਣ ਪ੍ਰਚਾਰ, ਮਿਲਿਆ ਭਰਵਾਂ ਹੁੰਗਾਰਾ

ਜਿੱਥੇ ਸਾਰੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਰਗਰਮ ਹੋਈਆ ਹਨ। ਆਪਣਾ ਪੂਰਾ ਜ਼ੋਰ ਲਾ ਰਹੀਆਂ ਹਨ ਉੱਥੇ ਹੀ ਹਲਕਾ ਖੰਨਾ ਤੋਂ ਸੰਯੁਕਤ ਸਮਾਜ ਮੋਰਚਾ ਪਾਰਟੀ ਦੇ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਨੇ ਵੀ ਵਿਧਾਨ ਸਭਾ ਚੋਣਾਂ ਨੂੰ ਲੈਕੇ ਆਪਣੇ ਹਲਕੇ ਦੇ ਵੱਖ-ਵੱਖ ਵਾਰਡਾਂ ਤੇ ਪਿੰਡਾਂ ਵਿਚ ਚੋਣ ਪ੍ਰਚਾਰ ਕਰਦੇ ਅੱਜ ਉਹਨਾਂ ਨੇ ਖੰਨੇ ਦੀ ਦਾਣਾ ਮੰਡੀ ਵਿਚ ਮਜੂਦ ਲੋਕਾਂ ਨਾਲ ਮੁਲਾਕਾਤ ਕੀਤੀ, ਇਸ ਦੋਰੇ ਦੋਰਾਨ ਉਨ੍ਹਾਂ ਦਾ ਹਰ ਪਾਸੇ ਨਿੱਘਾ ਸਵਾਗਤ ਕੀਤਾ ਗਿਆ ।

29/01/2022

ਖੰਨੇ ਹਲਕੇ ਦੇ ਹਰ ਪਿੰਡ ਦੇ ਲੋਕ ਦੇ ਰਹੇ ਬੀਬੀ ਪੰਧੇਰ ਅਤੇ ਸੁਖਵੰਤ ਸਿੰਘ ਟਿੱਲੂ ਨੂੰ ਸਮਰਥਨ

👉ਸੰਯੁਕਤ ਸਮਾਜ ਮੋਰਚੇ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ 👉ਇੰਦਰਜੋਤ ਪੰਧੇਰ ਅਤੇ ਰੰਗੀ ਨਹੀਂ ਛੱਡ ਰਹੇ ਪ੍ਰਚਾਰ ਵਿੱਚ ਕੋਈ ਕਸਰ👉ਪਿੰਡ ਜਟਾਣਾ ਦੇ ਕਿਸ...
29/01/2022

👉ਸੰਯੁਕਤ ਸਮਾਜ ਮੋਰਚੇ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
👉ਇੰਦਰਜੋਤ ਪੰਧੇਰ ਅਤੇ ਰੰਗੀ ਨਹੀਂ ਛੱਡ ਰਹੇ ਪ੍ਰਚਾਰ ਵਿੱਚ ਕੋਈ ਕਸਰ
👉ਪਿੰਡ ਜਟਾਣਾ ਦੇ ਕਿਸਾਨ ਆਗੂ ਅਮਨਦੀਪ ਸਿੰਘ ਦੀ ਅਗਵਾਈ ਵਿਚ ਕਈ ਪਰਿਵਾਰ ਹੋਏ ਸੰਯੁਕਤ ਸਮਾਜ ਮੋਰਚੇ ਵਿੱਚ ਸ਼ਾਮਲ

Bibi Pandher Inderjit kaur Inder Pandher Ayali

Address

Sunny Enclave
Khanna

Telephone

+919463890000

Website

Alerts

Be the first to know and let us send you an email when Apna Khanna Sanyukat posts news and promotions. Your email address will not be used for any other purpose, and you can unsubscribe at any time.

Contact The Organization

Send a message to Apna Khanna Sanyukat:

Share