31/05/2026
ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸਮੁਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਦੋਰਾਹਾ ਦੇ ਵਾਰਡ ਨੰਬਰ 9 ਤੋਂ ਆਜ਼ਾਦ ਕੌਂਸਲਰ ਸ਼੍ਰੀਮਤੀ ਪੰਕਜ਼ ਗੌਤਮ ਧਰਮਪਤਨੀ ਸ਼੍ਰੀ ਪੰਕਜ਼ ਕੁਮਾਰ ਗੌਤਮ ਜੀ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।
ਇਸ ਮੌਕੇ ਉਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਅਤੇ ਮੁੱਖ ਮੰਤਰੀ Bhagwant Mann ਦੀ ਅਗਵਾਈ ਹੇਠ ਹੋ ਰਹੇ ਵਿਕਾਸ ਕਾਰਜਾਂ 'ਤੇ ਭਰੋਸਾ ਜਤਾਉਂਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ।
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਸ਼੍ਰੀਮਤੀ ਪੰਕਜ਼ ਗੌਤਮ ਧਰਮਪਤਨੀ ਸ਼੍ਰੀ ਪੰਕਜ਼ ਕੁਮਾਰ ਗੌਤਮ ਜੀ ਦਾ ਦਿਲੋਂ ਸਵਾਗਤ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਜੁੜਨ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਲੋਕਾਂ ਦੀ ਸੇਵਾ ਲਈ ਸਾਡੇ ਯਤਨਾਂ ਨੂੰ ਨਵਾਂ ਬਲ ਮਿਲੇਗਾ।
#ਇੰਜੀ_ਮਨਵਿੰਦਰ_ਸਿੰਘ_ਗਿਆਸਪੁਰਾ
#ਵਿਧਾਇਕ_ਹਲਕਾ_ਪਾਇਲ
ੀ_ਪਾਰਟੀ
Bhagwant Mann Manish Sisodia Arvind Kejriwal Aam Aadmi Party - Punjab