Malkeet Singh Fatehgarh Sahib Bureau Chief ACP news

Malkeet Singh Fatehgarh Sahib Bureau Chief ACP news For any type of news and events covering. Live covering at ACP news channel also for enrollment .

Khamanon,Amloh,Basi path anadpb, Fatehgarh Sahib related news and also against corruption.

30/11/2020

28 ਨਵੰਬਰ ਦਿਨ ਸ਼ਨੀਵਾਰ ਨੂੰ ਕੈਬਨਿਟ ਮੰਤਰੀ ਸ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੋਜ਼ਗਾਰ ਉਤਪਤੀ ਤੇ ਸਿਖਲਾਈ, ਸੈਰ - ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਅਪਣੀ ਨਵੀਂ ਰਿਹਾਇਸ਼ ਤੇ ਸ਼੍ਰੀ ਅਖੰਡ ਪਾਠ ਕਰਵਾਇਆ ਗਿਆ। ਇਸ ਮੌਕੇ ਤੇ ਪਹੁੰਚੇ ਮਹਿੰਦਰ ਸਿੰਘ ਕੇ.ਪੀ ਚੈਅਰਮੈਨ, ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਅਤੇ ਸ ਮਨਪ੍ਰੀਤ ਸਿੰਘ ਬਾਦਲ ਕੈਬਨਿਟ ਮੰਤਰੀ ਖਜ਼ਾਨਾ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਰਾਣਾ ਕੁੰਵਰਪਾਲ ਸਿੰਘ ਜੀ ਨੇ ਬਹੁਤ ਖੁਸ਼ੀ ਜਾਹਿਰ ਕੀਤੀ ਤੇ ਉਨਾਂ ਨਾਲ ਵਿਸ਼ੇਸ਼ ਤੌਰ ਤੇ ਮਲਕੀਤ ਸਿੰਘ ਭਾਮੀਆਂ ਬਿਊਰੋ ਚੀਫ ਏਸੀਪੀ ਨਿਊਜ ਚੈਨਲ ਪ੍ਰੈਸ ਫਤਿਹਗੜ੍ਹ ਸਾਹਿਬ ਪੰਜਾਬ ਨਾਲ ਅਪਣੇ ਵਿਚਾਰ ਸਾਂਝੇ ਕੀਤੇ ਤੇ ਕਿਸਾਨਾਂ ਬਾਰੇ ਮਲਕੀਤ ਸਿੰਘ ਭਾਮੀਆਂ ਬਿਊਰੋ ਚੀਫ ਫਤਿਹਗੜ੍ਹ ਸਾਹਿਬ ਦੇ ਪੁੱਛਣ ਤੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਹੈ, ਇਹ ਕਿਸਾਨਾਂ ਦਾ ਹੱਕ ਹੈ, ਉਨਾਂ ਨੂੰ ਮਿਲਣਾ ਚਾਹੀਦਾ ਹੈ, ਬਾਕੀ ਤੁਸੀ ਆਪ ਸੁਣ ਲਵੋ।

30/11/2020
20/10/2020

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀਓ ਘਰ ਬਾਹਰ ਤੇਰਾ ਭਰਵਾਸਾ ਜੀ।।
ਸਗਲ ਘੱਟ ਘੱਟ ਕੇ ਅੰਤਰਜਾਮੀ ਤੂੰ ਮੇਰਾ ਰਾਖਾ ਸੱਭਨੀ ਥਾਂਵੀ ਜੀ।।

ਮਨੂੰਖੀ ਅਧਿਕਾਰ ਮੰਚ ਵੱਲੋ ਕਿਸਾਨਾ ਦੇ ਹੱਕ ਵਿੱਚ ਪੂਰਨ ਸਹਿਯੋਗ ਦੇਣ ਅਤੇ ਸੰਘਰਸ਼ ਨੂੰ ਅਪਣਾ ਅਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮਲਕੀਤ ਸਿੰਘ ...
22/09/2020

ਮਨੂੰਖੀ ਅਧਿਕਾਰ ਮੰਚ ਵੱਲੋ ਕਿਸਾਨਾ ਦੇ ਹੱਕ ਵਿੱਚ ਪੂਰਨ ਸਹਿਯੋਗ ਦੇਣ ਅਤੇ ਸੰਘਰਸ਼ ਨੂੰ ਅਪਣਾ ਅਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮਲਕੀਤ ਸਿੰਘ ਭਾਮੀਆਂ ਬਿਊਰੋ ਚੀਫ ਤੇ ਮੀਡੀਆ ਕੰਟਰੋਲਰ ਫਤਿਹਗੜ੍ਹ ਸਾਹਿਬ ਪੰਜਾਬ।

21/09/2020

ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਅਪਣੀਆਂ ਯਾਦਾਂ ਨੂੰ ਸਾਂਝਾਂ ਕਰਦੇ ਹੋਏ ਅਪਣੇ ਜੀਵਨ ਦੀਆਂ ਪਿਛਲੀਆਂ ਗੱਲਾਂ ਅਪਣੇ ਪ੍ਰੇਮੀ ਜਨ ਸੰਗਤਾਂ ਨਾਲ ਕੁੱਝ ਪਲਾਂ ਨੂੰ ਯਾਦ ਕਰਦੇ ਹੋਏ ਪਿਛਲੇ ਜਮਾਨੇ ਬਾਰੇ ਅਤੇ ਅੱਜ ਦੇ ਜਮਾਨੇ ਦਾ ਅੰਤਰ ਦੱਸਦੇ ਹਨ ਕਿ ਸਾਡੇ ਜਮਾਨੇ ਵਿਚ ਸਾਇਕਲ ਬਹੁਤ ਸਸਤੇ ਦੱਸ ਰੁਪਏ ਦਾ ਸੀ, ਬਾਬਾ ਜੀ ਕਹਿੰਦੇ ਮੈਂ ਦੱਸ ਰੁਪਏ ਦਾ ਸਾਇਕਲ ਲਿਆ ਸੀ , ਅੱਗੇ ਕੀ ਕਹਿ ਰਹੇ ਹਨ, ਤੁਸੀਂ ਆਪ ਹੀ ਸੁਣ ਲਵੋ ।

Address

Khamanon
141801

Telephone

+919876844343

Website

Alerts

Be the first to know and let us send you an email when Malkeet Singh Fatehgarh Sahib Bureau Chief ACP news posts news and promotions. Your email address will not be used for any other purpose, and you can unsubscribe at any time.

Contact The Organization

Send a message to Malkeet Singh Fatehgarh Sahib Bureau Chief ACP news:

Share

Category