YAD Kartapur

YAD Kartapur Youth akali dal kartarpur is a unit of youth akali dal badal, which is a part of indian political party Shiromani Akali Dal Badal.

05/05/2016

ਪੰਜਾਬ ਸਰਕਾਰ ਨੇ ਹਮੇਸ਼ਾ ਖੇਡਾ ਅਤੇ ਖਿਡਾਰੀਆ ਨੂੰ ਉਤਸ਼ਾਹਿਤ ਕੀਤਾ ਹੈ,ਖਿਡਾਰੀਆ ਨੂੰ ਬਣਦਾ ਮਾਣ ਅਤੇ ਸਤਿਕਾਰ ਹਮੇਸ਼ਾ ਸਰਕਾਰ ਵੱਲੋ ਦਿਤਾ ਜਾਂਦਾ ਰਿਹਾ ਹੈ ਤਾ ਜੋ ਖਿਡਾਰੀ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਖੇਡਾ ਦੀ ਦੁਨੀਆ ਵਿਚ ਹੋਰ ਉਚਾ ਕਰ ਸਕਣ .

ਅੱਜ ਹਲਕਾ ਕਰਤਾਰਪੁਰ ਦੇ ਪਿੰਡ ਘੋੜਾਵਾਹੀ ਵਿਚ ਪਹੁੰਚ ਕੇ ਸ.ਦ੍ਮਨਵੀਰ ਸਿੰਘ ਫਿੱਲੌਰ ਨੇ Power Lifter ਰਮਨਦੀਪ ਕੌਰ ਨੂੰ ਸਨਮਾਨਿਤ ਕੀਤਾ, ਓਹਨਾ ਨੇ ਰਮਨਦੀਪ ਕੌਰ ਨੂੰ ਹਰ ਤਰਹ ਦੀ ਸਰਕਾਰੀ ਸਹਾਇਤਾ ਮੁਹਈਆ ਕਰਵਾਣ ਦਾ ਭਰੋਸਾ ਦਿੱਤਾ.

ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
16/04/2016

ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

10/04/2016

Address

Pachranga
Kartarpur
144201

Website

Alerts

Be the first to know and let us send you an email when YAD Kartapur posts news and promotions. Your email address will not be used for any other purpose, and you can unsubscribe at any time.

Contact The Organization

Send a message to YAD Kartapur:

Share