AAP Kapurthala

AAP Kapurthala Aap kapurthala area

Vakat bahut balwan hai...
07/12/2017

Vakat bahut balwan hai...

ਰਾਣਾ ਗੁਰਜੀਤ ਦਾ ਇੱਕ ਹੋਰ ਸਕੈਂਡਲ
04/12/2017

ਰਾਣਾ ਗੁਰਜੀਤ ਦਾ ਇੱਕ ਹੋਰ ਸਕੈਂਡਲ

28/11/2017

ਬੋਲਣ ਬੋਲ਼ਾਉਣ ਨੂੰ ਖੈਰਾ ਰਖਿਆ ਬੈਂਸ ਤਾਂ ਰਖਿਆ ਪਟਾਕੇ ਪਾਉਣ ਨੂੰ॥

27/11/2017

ਪੈਂਤੀ ਲੱਖ ਲੱਗੇ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ਖ਼ਾਰਜ ਕਰਾਉਣ ਲ਼ਈ -
Simarjeet Singh Bains ਵੱਲੋਂ ਖੁਲਾਸਾ

Share maximum
27/11/2017

Share maximum

26/11/2017

ਅਵਤਾਰ ਸਿੰਘ ਮੱਕੜ ਮੁੜ ਬਣ ਸਕਦੇ ਹਨ SGPC(sister concern SAD) ਦੇ ਪ੍ਧਾਨ

25/11/2017

ਭਰੋਸੈਯੋਗ ਸੂਤਰ।

ਕਪੂਰਥਲਾ ਜ਼ਿਲੇ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਜੀਵ ਧੀਰ ਦੇ ਖਿਲਾਫ਼ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਦਰਜ਼ ।
ਦੋਸ਼ੀ ਫਰਾਰ

ਸੇਵਾਦਾਰ।

ਯੂਥ ਅਕਾਲੀ ਜ਼ਿਲਾ ਕਪੂਰਥਲਾ ਦਾ ਪ੍ਰਧਾਨ ਕਾਦੂਪੁਰ ਸਮੇਤ 2 ਜਾਣਿਆ ਤੇ ਗਲਤ ਦਸਤਾਵੇਜ਼ ਬਣਾਂ ਕੇ ਜਮੀਨ ਹੜੱਪਣ ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ...
24/11/2017

ਯੂਥ ਅਕਾਲੀ ਜ਼ਿਲਾ ਕਪੂਰਥਲਾ ਦਾ ਪ੍ਰਧਾਨ ਕਾਦੂਪੁਰ ਸਮੇਤ 2 ਜਾਣਿਆ ਤੇ ਗਲਤ ਦਸਤਾਵੇਜ਼ ਬਣਾਂ ਕੇ ਜਮੀਨ ਹੜੱਪਣ ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਰਚਾ।

ਇਹ ਉਹੀ ਠੱਗ ਆਗੂ ਨੇ ਜਿਨਾਂ ਨੇ ਪਿਛਲੇ ਦਿਨੀਂ Sukhpal Singh Khaira ਸਾਹਿਬ ਖਿਲਾਫ ਧਰਨਾ ਲਾਇਆ ਸੀ।

ਇਹ ਕਰਨਗੇ ਲੋਕ ਸੇਵਾ।

ਕਪੂਰਥਲਾ ਦੀ ਕਾਲੀ ਦਾਲ ਵੱਲੋ Sukhpal Singh Khaira ਸਾਹਿਬ ਦਾ ਪੁਤਲਾ ਸਾੜਨ ਆਏ ਪੁਤਲੇ ਨਾਲ ਫੋਟੋ ਸ਼ੈਸ਼ਨ ਕਰਾਉਣ ਤੋਂ ਬਾਅਦ ਸੜਕ ਵਿਚ ਹੀ ਸੜਦਾ ...
22/11/2017

ਕਪੂਰਥਲਾ ਦੀ ਕਾਲੀ ਦਾਲ ਵੱਲੋ Sukhpal Singh Khaira ਸਾਹਿਬ ਦਾ ਪੁਤਲਾ ਸਾੜਨ ਆਏ ਪੁਤਲੇ ਨਾਲ ਫੋਟੋ ਸ਼ੈਸ਼ਨ ਕਰਾਉਣ ਤੋਂ ਬਾਅਦ ਸੜਕ ਵਿਚ ਹੀ ਸੜਦਾ ਪੁਤਲਾ ਛੱਡਕੇ ਚਲਦੇ ਬਣੇ।
ਇਹਨਾਂ ਨੂੰ ਕੋਈ ਇਲਮ ਨਹੀਂ ਆਮ ਜਨਤਾ ਦਾ ਹੋਣ ਵਾਲੇ ਨੁਕਸਾਨ ਦਾ।
ਦੂਜੇ ਪਾਸੇ ਸਟੇਟ ਗੁਰੂਦੁਆਰਾ ਵਿਖੇ ਇਹ ਬੰਦੇ ਘੱਟ ਹੋਣ ਕਰਕੇ ਅਤੇ ਇਕ ਦੂਜੇ ਨੂੰ ਪਿੱਛੇ ਕਰਨ ਲਈ (ਫੋਟੋ ਸ਼ੈਸ਼ਨ ਕਰਕੇ)ਆਪਸ ਵਿੱਚ ਲੜਦੇ ਨਜਰ ਆਏ।

ਇਹ ਕਰਨਗੇ ਜਨਤਾ ਦੇ ਕੰਮ।

ਖਬਰ ਸਰੋਤ:- ਅਮਰ ਉਜਾਲਾ ਬਿਉਰੋ

Bhagwant Mann
Punjab Kesari
Aam Aadmi Party - Delhi
Aam Aadmi Punjab
Aam Aadmi Party
ਰਘਬੀਰ ਸਿੰਘ ਭਰੋਵਾਲ Raghbir Singh Bharowal
Jodhbir Singh ਯੋਧਬੀਰ ਸਿੰਘ
Baltej Pannu
Aam Aadmi Party UK
Aam Aadmi Party - Punjab

24/10/2017

ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਹੁਣ ਭੁਗਤੋ, ਹੱਥਾਂ ਦੀਆਂ ਦਿੱਤੀਆਂ ਹੁਣ ਮੂੰਹ ਨਾਲ ਖੋਲਣੀਆਂ ਪੈਣੀਆਂ!!!!! ਰੱਬ ਰਾਖਾ

ਬਹੁਤ ਮੰਦਭਾਗਾ ਹੈ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਸਰਕਾਰ ਨੂੰ ਗਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਤੇ ਵਿਚਾਰ ਕਰਨਾ ਚਾਹੀਦਾ ਹੈ ਲਾਠੀਚਾਰਜ ਕਰਨਾ ਤਾਨਾਸ਼ਾਹੀ ਸ਼ਾਸ਼ਨ ਦਾ ਸਬੂਤ ਹੈ ॥

22/10/2017

Address

Kapurthala
144623

Website

Alerts

Be the first to know and let us send you an email when AAP Kapurthala posts news and promotions. Your email address will not be used for any other purpose, and you can unsubscribe at any time.

Share