ਭਾਜਪਾ ਪਿੰਡ ਦਿਆਲਪੁਰ - ਕਪੂਰਥਲਾ

  • Home
  • India
  • Kapurthala
  • ਭਾਜਪਾ ਪਿੰਡ ਦਿਆਲਪੁਰ - ਕਪੂਰਥਲਾ

ਭਾਜਪਾ ਪਿੰਡ ਦਿਆਲਪੁਰ - ਕਪੂਰਥਲਾ BJP Pind Dialpur Distt Kapurthala is a political page of BJP Party in Dialpur headed by Heerak Joshi

26/09/2024

ਭਾਜਪਾ ਸਰਕਲ ਭੁਲੱਥ ਦੇ ਅੰਦਰ ਆਉਂਦੇ ਸਾਰੇ ਪਿੰਡਾਂ ਵਿੱਚ ਅਸੀਂ ਆਪਣੀ ਪਾਰਟੀ ਦੇ ਮੈਂਬਰ ਪੰਚਾਇਤ ਚੋਣਾਂ ਵਿੱਚ ਉਤਾਰਾਂਗੇ। ਜਾਂ ਯੋਗ ਉਮੀਦਵਾਰਾਂ ਨੂੰ ਸਮਰਥਨ ਦੇਵਾਂਗੇ। ਪੰਜਾਬ ਅਤੇ ਵਿਸੇਸ਼ ਤੌਰ ਤੇ ਭੁੱਲਥ ਹਲਕੇ ਵਿੱਚ ਆਉਂਦੇ ਸਾਰੇ ਪਿੰਡਾਂ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਇਸ ਵਾਰ ਆਪਣੇ ਆਪਣੇ ਪਿੰਡਾਂ ਦੇ ਵਿਕਾਸ ਲਈ ਭਾਜਪਾ ਦਾ ਸਾਥ ਦਿਉ ਅਤੇ ਭਾਜਪਾ ਸਮਰਥਿਤ ਯੋਗ ਉਮੀਦਵਾਰਾਂ ਨੂੰ ਜਿਤਾਉ ਕਿਉਂਕਿ ਪਿਛਲੇ ਢਾਈ ਸਾਲਾਂ ਤੋਂ ਪਿੰਡਾਂ ਵਿੱਚ ਜਿੰਨਾਂ ਵੀ ਪੈਸਾ ਲੱਗ ਰਿਹਾ ਹੈ ਉਹ ਸਾਰਾ ਕੇਂਦਰ ਸਰਕਾਰ ਦੁਆਰਾ ਹੀ ਭੇਜਿਆ ਗਿਆ ਹੈ। ਪੰਜਾਬ ਸਰਕਾਰ ਦੁਆਰਾ ਆਪਣੇ ਵੱਲੋਂ ਕੋਈ ਗਰਾਂਟ ਨਹੀਂ ਦਿੱਤੀ ਗਈ। ਭਾਜਪਾ ਦੇ ਜਾਂਂ ਭਾਜਪਾ ਸਮਰਥਿਤ ਉਮੀਦਵਾਰ ਯੋਗ, ਇਮਾਨਦਾਰ ਅਤੇ ਨਿਰਸੁਆਰਥ ਹੋ ਕੇ ਸੇਵਾ ਭਾਵਨਾ ਨਾਲ ਪਿੰਡਾਂ ਦਾ ਵਿਕਾਸ ਕਾਰਜ ਕਰਨਗੇ। ਇਸ ਲਈ ਬਿਨਾਂ ਕਿਸੇ ਨਿਜੀ ਲਾਲਚ ਅਤੇ ਸੁਆਰਥ ਤੋਂ ਭਾਜਪਾ ਸਮਰਥਿਤ ਯੋਗ ਉਮੀਦਵਾਰਾਂ ਨੂੰ ਜਿਤਾਉ ਅਤੇ ਪੰਜਾਬ ਨੂੰ ਨਸ਼ਿਆਂ ਦੇ ਭ੍ਰਿਸ਼ਟਾਚਾਰ ਦੇ ਕੌੜ ਤੋਂ ਬਚਾਓ ਅਤੇ ਹਰ ਪਿੰਡ ਨੂੰ ਖੁਸ਼ਹਾਲ ਪਿੰਡ ਬਣਾਉਣ। ਭਾਜਪਾ ਸਰਕਲ ਭੁਲੱਥ ਅਤੇ ਹਲਕੇ ਭੁਲੱਥ ਦੇ ਪਿੰਡਾਂ ਵਿੱਚੋਂ ਭਾਜਪਾ ਵੱਲੋਂ ਚੋਣਾਂ ਲੜਣ ਦੇ ਯੋਗ ਉਮੀਦਵਾਰ ਮੇਰੇ ਨਾਲ ਸੰਪਰਕ ਕਰਨ
ਧੰਨਵਾਦ
ਹੀਰਕ ਜੋਸ਼ੀ
ਪ੍ਰਧਾਨ ਭਾਜਪਾ ਸਰਕਲ ਭੁਲੱਥ
ਕੋ ਕਨਵੀਨਰ ਭਾਜਪਾ ਹਲਕਾ ਭੁਲੱਥ

Address

Dialpur
Kapurthala
144803

Website

Alerts

Be the first to know and let us send you an email when ਭਾਜਪਾ ਪਿੰਡ ਦਿਆਲਪੁਰ - ਕਪੂਰਥਲਾ posts news and promotions. Your email address will not be used for any other purpose, and you can unsubscribe at any time.

Share