Doaba Punjab

Doaba Punjab official page of Doaba Punjab

30/05/2026
29/05/2026
29/05/2026

ਭਾਜਪਾ ਦੇ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ ਜੀ ਨੂੰ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਨਿਯੁਕਤ ਹੋਣ ‘ਤੇ ਬਹੁਤ-ਬਹੁਤ ਵਧਾਈਆਂ 🎉

ਤੁਹਾਡਾ ਲੰਬਾ ਪ੍ਰਸ਼ਾਸਨਿਕ ਤਜਰਬਾ ਅਤੇ ਜਨਤਾ ਦੀ ਸੇਵਾ ਪ੍ਰਤੀ ਨਿਸ਼ਠਾ ਸੰਗਠਨ ਨੂੰ ਨਵੀਂ ਮਜ਼ਬੂਤੀ ਵੱਲ ਲੈ ਕੇ ਜਾਵੇਗੀ । ਸਾਨੂੰ ਪੂਰਾ ਭਰੋਸਾ ਹੈ ਕਿ ਤੁਹਾਡੀ ਸੰਗਠਨਾਤਮਕ ਸਮਰੱਥਾ ਅਤੇ ਮਿਹਨਤੀ ਕਾਰਜਸ਼ੈਲੀ ਨਾਲ ਪਾਰਟੀ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਹੋਵੇਗੀ ਅਤੇ ਤੁਹਾਡੀ ਅਗਵਾਈ ਹੇਠ ਸਾਰੇ ਵਰਕਰ ਮਿਲ ਕੇ ਸੰਗਠਨ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਣਗੇ । ਮੈਂ ਗੁਰੂ ਸਾਹਿਬ ਅੱਗੇ ਤੁਹਾਡੇ ਸਫ਼ਲ ਕਾਰਜਕਾਲ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ।

ਸੌਰਵ ਖੁੱਲਰ
ਮੁੱਖ ਸੇਵਾਦਾਰ, ਹਲਕਾ ਭੁਲੱਥ
.pb
Kewal Singh Dhillon

27/05/2026
27/05/2026
25/05/2026

ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਸਮੂਹ ਵਾਸੀਆਂ ਨੂੰ ਮੇਰੀ ਅਪੀਲ 🙏

👉ਆਓ ਇਸ ਵਾਰ ਬਦਲਾਅ ਲਿਆਈਏ, ਹਰ ਵਾਰਡ ਵਿੱਚ ਕਮਲ ਖਿਲਾਈਏ !!

👉ਮਿਤੀ 26 ਮਈ 2026, ਦਿਨ ਮੰਗਲਵਾਰ ਨੂੰ ਹੋਣ ਜਾ ਰਹੀਆਂ MC ਦੀਆਂ ਚੋਣਾਂ ‘ਚ ਭਾਜਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੀਏ !!

ਵੱਲੋਂ : ਸੌਰਵ ਖੁੱਲਰ
ਮੁੱਖ ਸੇਵਾਦਾਰ, ਹਲਕਾ ਭੁਲੱਥ.

Address

Kapurthala

Website

Alerts

Be the first to know and let us send you an email when Doaba Punjab posts news and promotions. Your email address will not be used for any other purpose, and you can unsubscribe at any time.

Share