Mera Pind Jairampur

Mera Pind Jairampur ਆਪਣਾ - ਆਪਣਾ ਪਿੰਡ ਖੁਸ਼ਹਾਲ ਕਰ ਲਵੋ, ਪੰਜਾਬ ਆਪਣੇ ਆਪ ਹੀ ਖੁਸ਼ਹਾਲ ਹੋ ਜਾਵੇਗਾ..!! ❤️I Love My Village❤️🏡 ਜੈਰਾਮਪੁਰ 🏡

ਇਸ ਪੇਜ਼ 'ਤੇ ਤੁਹਾਨੂੰ ਆਪਣੇ ਪਿੰਡ ਜੈਰਾਮਪੁਰ ਦੀਆਂ ਨਿਤ ਨਵੀਂਆਂ ਜਾਣਕਾਰੀਆਂ ਮਿਲਣਗੀਆਂ। ਹਰ ਰੋਜ਼ ਦੇ ਪਿੰਡ ਦੇ ਤਾਜ਼ਾ ਮਾਮਲਿਆਂ, ਨਵੇਂ ਪ੍ਰਾਜੈਕਟਾਂ ਅਤੇ ਜੇ ਕਿਸੇ ਨੂੰ ਮਦਦ ਦੀ ਲੋੜ ਹੈ, ਉਸਦੇ ਬਾਰੇ ਜਾਣਕਾਰੀ ਦਵਾਂਗੇ। ਸਾਡੇ ਨਾਲ ਜੁੜੇ ਰਹੋ, ਤਾਂ ਜੋ ਤੁਸੀਂ ਆਪਣੇ ਪਿੰਡ ਦੇ ਹਰ ਮੁੱਦੇ ਅਤੇ ਵਿਕਾਸ ਦੀ ਖ਼ਬਰ ਪਾ ਸਕੋ। ਸਾਨੂੰ ਆਪਣੇ ਪਿੰਡ ਨਾਲ ਪਿਆਰ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਇਸ ਜਾਤਰਾ 'ਚ ਸਾਡੇ ਨਾਲ ਰਹੋ!

3 🐍 RIP! 😱🙏🏻
11/01/2025

3 🐍 RIP! 😱🙏🏻

🐍
11/01/2025

🐍

ਮੜੀਆਂ ਚ ਸਫਾਈ ਚੱਲ ਰਹੀ ਅੱਜ ਨਰੇਗਾ ਵੱਲੋ । 🙏
06/01/2025

ਮੜੀਆਂ ਚ ਸਫਾਈ ਚੱਲ ਰਹੀ ਅੱਜ ਨਰੇਗਾ ਵੱਲੋ । 🙏

Congratulations on the Prakash Gurpurab of Dhan Dhan Shri Guru Gobind Singh Sahib Ji 🌹❤️😇🙏🌼
06/01/2025

Congratulations on the Prakash Gurpurab of Dhan Dhan Shri Guru Gobind Singh Sahib Ji 🌹❤️😇🙏🌼

ਪਿੰਡ ਜੈਰਾਮਪੁਰ ਕੁਟੀਆ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਤੋ ਪਹਿਲਾ ਚੱਲਦੀ ਸਾਫ਼ ਸਫਾਈ ਦੀ ਸੇਵਾ, ਸਰਪੰਚ ਸਾਬ ਰਸ਼ਪਾਲ ਸਿੰਘ...
28/12/2024

ਪਿੰਡ ਜੈਰਾਮਪੁਰ ਕੁਟੀਆ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਤੋ ਪਹਿਲਾ ਚੱਲਦੀ ਸਾਫ਼ ਸਫਾਈ ਦੀ ਸੇਵਾ, ਸਰਪੰਚ ਸਾਬ ਰਸ਼ਪਾਲ ਸਿੰਘ ਵੱਲੋ ਨਰੇਗਾ ਨੂੰ ਲਗਾ ਕੇ ਕਰਵਾਈ ਗਈ!🙏

ਅੱਜ ਕੁਟੀਆ ਸਾਹਿਬ ਸੇਵਾ ਕਰਦੇ ਹੋਏ ਪਿੰਡ ਜੈਰਾਮਪੁਰ ਦੀ ਨਰੇਗਾ ਸੰਗਤ…!
28/12/2024

ਅੱਜ ਕੁਟੀਆ ਸਾਹਿਬ ਸੇਵਾ ਕਰਦੇ ਹੋਏ ਪਿੰਡ ਜੈਰਾਮਪੁਰ ਦੀ ਨਰੇਗਾ ਸੰਗਤ…!

20/12/2024

ਦਵਿੰਦਰ ਸਰਪੰਚ ਨੇ ਪਹਿਲੇ ਦਿਨ ਲੁੱਟੀ ਸੇਵਾ 🙏

20/12/2024

ਸਰਪੰਚ ਸਾਬ ਵੱਲੋ ਪਿੰਡ ਦੀ ਸਫਾਈ ਦੀ ਕੀਤੀ ਸ਼ੁਰੂਵਾਤ 🙏

20/12/2024

ਪਿੰਡ ਜੈਰਾਮਪੁਰ ਵਿਖੇ ਨਵੇ ਸਰਪੰਚ ਸਾਬ ਵੱਲੋ ਨਰੇਗਾ ਦੀ ਅੱਜ ਸ਼ੁਰੂਵਾਤ ਕੀਤੀ ਗਈ।🙏
20/12/2024

ਪਿੰਡ ਜੈਰਾਮਪੁਰ ਵਿਖੇ ਨਵੇ ਸਰਪੰਚ ਸਾਬ ਵੱਲੋ ਨਰੇਗਾ ਦੀ ਅੱਜ ਸ਼ੁਰੂਵਾਤ ਕੀਤੀ ਗਈ।🙏

Address

Vill-Jairampur, P. O-Dhilwan
Kapurthala Town
144804

Website

Alerts

Be the first to know and let us send you an email when Mera Pind Jairampur posts news and promotions. Your email address will not be used for any other purpose, and you can unsubscribe at any time.

Share

Category