Youth Akali Dal Bhadaur

Youth Akali Dal Bhadaur Official page of Youth Akali Dal Bhadaur Constituency. Stay connected with us for more updates.

ਬਾਬੇ ਸਿੱਧਾ ਦੀ ਕਿਰਪਾ ਨਾਲ ਸਾਰੇ ਭਰਾਵਾਂ ਦੇ ਸਹਿਯੋਗ ਨਾਲ 11 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਸਾਰੇ ਭਰਾਵਾਂ ਨੂੰ ਖੱਲਾ ਸੱਦਾ ਵੱਧ ਤੋ ਵ...
31/10/2025

ਬਾਬੇ ਸਿੱਧਾ ਦੀ ਕਿਰਪਾ ਨਾਲ ਸਾਰੇ ਭਰਾਵਾਂ ਦੇ ਸਹਿਯੋਗ ਨਾਲ 11 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਸਾਰੇ ਭਰਾਵਾਂ ਨੂੰ ਖੱਲਾ ਸੱਦਾ ਵੱਧ ਤੋ ਵੱਧ ਸਪੋਟ ਕਰੋ ਜੀ ਕਿਸੇ ਲੋੜਵੰਦ ਪਰਿਵਾਰ ਦੀ ਮਦਦ ਕਰ ਸਕੀਆਂ

Sarabjeet Singh JhinjerYouth Akali DalKulwant Singh KeetuPardhan Seepa Aspala
02/10/2025

Sarabjeet Singh JhinjerYouth Akali DalKulwant Singh KeetuPardhan Seepa Aspala

12/09/2025

Sukhbir Singh BadalBikram Singh MajithiaHarsimrat Kaur BadalSarabjeet Singh JhinjerTejinder Singh MiddukheraYouth Akali DalPardhan Seepa AspalaPanjab Pratham HD

ਸ੍ਰੋਮਣੀ ਅਕਾਲੀਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ ਹੇਠ ਹਲਕਾ ਭਦੌੜ ਤੋਂ ਜੁਝਾਰੂ ਵਰਕਰਾਂ ਦੀ ਟੀਮ ਵੱਲੋਂ 9 ਟਰਾਲੀਆ...
07/09/2025

ਸ੍ਰੋਮਣੀ ਅਕਾਲੀਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ ਹੇਠ ਹਲਕਾ ਭਦੌੜ ਤੋਂ ਜੁਝਾਰੂ ਵਰਕਰਾਂ ਦੀ ਟੀਮ ਵੱਲੋਂ 9 ਟਰਾਲੀਆਂ ਮੱਕੀ ਦਾ ਅਚਾਰ, ਤੁੜੀ ਤੋਰ ਜਰੂਰੀ ਵਸਤੂਆਂ ਦੀਆਂ ਜਿਲਾ ਕਪੂਰਥਲਾ ਦੇ ਬਾਗੂਵਾਲ ਵਿੱਚ ਲੋੜਵੰਦ ਪਰਿਵਾਰਾਂ ਤੱਕ ਆਪ ਜਾਕੇ ਵੰਡੀਆਂ ਧੰਨਵਾਦ ਸਾਰੇ ਵਰਕਰਾਂ ਦਾ।Sukhbir Singh BadalBikram Singh MajithiaHarsimrat Kaur BadalTejinder Singh MiddukheraSarabjeet Singh JhinjerSarabjeet Singh JhinjerYouth Akali DalPardhan Seepa Aspala

03/09/2025
31/08/2025

ਹਲਕਾ ਭਦੋੜ ਦੇ ਪਿੰਡ ਮਹਿਤਾ ਵਿਖੇ ਪਾਣੀ ਦੀ ਕਰੋਪੀ ਆਉਣ ਕਰਕੇ ਕਾਫ਼ੀ ਘਰਾਂ ਦਾ ਨੁਕਸਾਨ ਹੋਈਆਂ ਪਾਰਟੀ ਪ੍ਰਧਾਨ ਸ੍ਰ ਸੁਖਵੀਰ ਸਿੰਘ ਬਾਦਲ ਜੀ ਤੇ ਪ੍ਰਧਾਨ ਯੂਥ ਅਕਾਲੀ ਦਲ ਸ੍ਰ ਸਰਬਜੀਤ ਸਿੰਘ ਝਿੰਜਰ ਜੀ ਦਿਸ਼ਾ ਨਿਰਦੇਸ਼ਾ ਅਨੁਸਾਰ ਘਰ ਘਰ ਜਾਕੇ ਇਸ ਘੜੀ ਵਿੱਚ ਮਦਦ ਕਰਨ ਦਾ ਜੋ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਇਸ ਸਮੇਂ ਯੂਥ ਪ੍ਰਧਾਨ ਸੀਪਾ ਅਸਪਾਲਾ ਪਰਧਾਨ ਤਰਲੋਚਨ ਬਾਸਲ ਤਪਾ ਜੀ ਭਗਵਾਨ ਸਿੰਘ ਭਾਨਾਂ ਮੋੜ,ਡੋਗਰ ਚੈਅਰਮੈਨ ਉੱਗੋਕੇ.ਹਰਦੀਪ ਫਤਿਹਗੜ ਛੰਨਾ ਗੁਰਬਿੰਦਰ ਸਿੰਘ ਘੁੰਨਸ.ਗੁਰਜਿੰਦਰ ਲੱਕੀ ਫਤਿਹਗੜ ਛੰਨਾ ਜਤਿੰਦਰ ਗੋਲੂ ਉਗੋਕੇ .ਰੋੜ ਐਮਸੀ ਤਪਾ ਹਜ਼ਾਰ ਸਨ
Sukhbir Singh BadalHarsimrat Kaur BadalSarabjeet Singh JhinjerYouth Akali DalPardhan Seepa Aspala@

20/08/2025

Sukhbir Singh BadalSarabjeet Singh JhinjerYouth Akali DalPardhan Seepa Aspala

ਅੱਜ ਸ਼ਹਿਰ ਤਪਾ ਹਲਕਾ ਭਦੋੜ ਵਿਖੇ ਗੁਰਦੁਆਰਾ ਸਹਿਬ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋ ਮਟਿੰਗ ਕੀਤੀ ਗਈ ਜਿਸ ਵਿੱਚ ਪਾਰਟੀ ਦੀ ਚੜਦੀ ਕਲਾ...
14/08/2025

ਅੱਜ ਸ਼ਹਿਰ ਤਪਾ ਹਲਕਾ ਭਦੋੜ ਵਿਖੇ ਗੁਰਦੁਆਰਾ ਸਹਿਬ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋ ਮਟਿੰਗ ਕੀਤੀ ਗਈ ਜਿਸ ਵਿੱਚ ਪਾਰਟੀ ਦੀ ਚੜਦੀ ਕਲਾ ਤੇ ਪੁਰਾਣੇ ਵਰਕਰਾਂ ਨੂੰ ਨਾਲ ਜੋੜਣ ਦੀ ਗੱਲ ਕੀਤੀ ਗਈ ਆਉਣ ਵਾਲੇ ਦਿਨਾਂ ਵਿੱਚ ਸੋ੍ਰਮਣੀ ਅਕਾਲੀ ਦਲ ਹਲਕਾ ਭਦੋੜ ਵਿੱਚ ਪਾਰਟੀ ਬਹੁਤ ਮਜ਼ਬੂਤ ਕੀਤਾ ਜਾਵੇਗਾ
Sukhbir Singh Badal
Bikram Singh Majithia
Harsimrat Kaur Badal
Tejinder Singh Middukhera
Sarabjeet Singh Jhinjer
Youth Akali Dal

Sarabjeet Singh JhinjerVicky MiddukheraAjaypal MiddukheraFollowingYouth Akali DalVicky Middukhera
28/07/2025

Sarabjeet Singh JhinjerVicky MiddukheraAjaypal MiddukheraFollowingYouth Akali DalVicky Middukhera

ਵੀਰ ਵਿੱਕੀ ਮਿੱਡੂਖੇੜਾ ਦੀ ਯਾਦ ਵਿੱਚ ਉਹਨਾ ਦੇ ਜਨਮ ਦਿਨ ਤੇ ਵਿੱਕੀ ਮਿੱਡੂਖੇੜਾ ਫਾਊਂਡੇਸ਼ਨ ਵੱਲੋਂ ਬੂਟੇ ਲਗਾ ਕੇ ਪ੍ਰੋਜੈਕਟ ਗ੍ਰੋ ਗ੍ਰੀਨ ਮੁਹਿੰ...
26/07/2025

ਵੀਰ ਵਿੱਕੀ ਮਿੱਡੂਖੇੜਾ ਦੀ ਯਾਦ ਵਿੱਚ ਉਹਨਾ ਦੇ ਜਨਮ ਦਿਨ ਤੇ ਵਿੱਕੀ ਮਿੱਡੂਖੇੜਾ ਫਾਊਂਡੇਸ਼ਨ ਵੱਲੋਂ ਬੂਟੇ ਲਗਾ ਕੇ ਪ੍ਰੋਜੈਕਟ ਗ੍ਰੋ ਗ੍ਰੀਨ ਮੁਹਿੰਮ ਦੀ ਕੀਤੀ ਸ਼ੁਰੂਆਤ ਕੀਤੀ ।ਦਾਸ ਵਲੋ ਛੋਟਾ ਜਿਹਾ ਉਪਰਾਲਾ ਇਸ ਸਮੇਂ ਮੋਜੂਦ ਹਲਕਾ ਇੰਚਾਰਜ ਬਰਨਾਲਾ ਬਾਈ ਕੁਲਵੰਤ ਸਿੰਘ ਕੀਤੂ ਪ੍ਰਧਾਨ ਤਰਲੋਚਨ ਬਾਸਲ ਜੀ ਤਪਾ ਸੋਨੀ ਜਾਗਲ ਜੀ ਹਰਦੀਪ ਸਿੰਘ ਛੰਨਾ ਗੁਰਵਿੰਦਰ ਸਿੰਘ ਘੁੰਨਸ ,ਲੱਕੀ ਫਤਿਹਗੜ ਛੰਨਾ,ਸੁਖਵੀਰ ਸਿੰਘ ਸੋਖੀ,ਸਤਨਾਮ ਪੰਧੇਰ ਯੂਥ ਵਿੰਗ ਸਰਕਲ ਪ੍ਰਧਾਨ ਕਾਲੇਕੇ ,ਮਿੱਠੂ ਸਰਪੰਚ ਅਸਪਾਲ ਕਲਾ ਤੇ ਸਾਰੇ ਦੋਸਤ ਮਿੱਤਰਾਂ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ 🙏
ਵੱਲੋਂ ਸੰਦੀਪ ਕੁਮਾਰ ਸੀਪਾ ਅਸਪਾਲਾ
ਜਿਲਾ ਪ੍ਰਧਾਨ ਯੂਥ ਅਕਾਲੀ ਦਲ ਬਰਨਾਲਾ
Vicky Middukhera
Ajaypal Middukhera
Following
Youth Akali Dal

Address

Kapurthala Town
144626

Website

Alerts

Be the first to know and let us send you an email when Youth Akali Dal Bhadaur posts news and promotions. Your email address will not be used for any other purpose, and you can unsubscribe at any time.

Share