Youth Congress Jandiala Guru

Youth Congress Jandiala Guru Politician

03/03/2026

Sukhwinder Singh Danny Bandala

ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥ਮਹਾਨ ਸੂਫ਼ੀ ਸੰਤ ਧੰਨ ਧੰਨ ਬਾਬਾ ਸ਼ਖ ਫਰੀਦ ਜੀ ਦੇ ਆਗਮਨ...
23/09/2024

ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥

ਮਹਾਨ ਸੂਫ਼ੀ ਸੰਤ ਧੰਨ ਧੰਨ ਬਾਬਾ ਸ਼ਖ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਬੰਦਗੀ ਵਿੱਚ ਲੀਨ ਰਹਿੰਦਿਆਂ ਉਹਨਾਂ ਨੇ ਆਪਣੀਆਂ ਸਿੱਖਿਆਵਾਂ ਵਿੱਚ ਹਰ ਮਨੁੱਖ ਨੂੰ ਨਿਮਰਤਾ, ਸਾਦਗੀ, ਮਿਠਾਸ, ਸੱਚ ਦੇ ਰਾਹ ’ਤੇ ਚੱਲਣ, ਰੱਬ ਨੂੰ ਚੇਤੇ ਰੱਖਣ ਅਤੇ ਲੋਕਾਂ ਦੀ ਭਲਾਈ ਕਰਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੀਆਂ ਮਹਾਨ ਰਚਨਾਵਾਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਹਨ।

Sukhwinder Singh Danny Bandala

Sukhwinder Singh Danny Bandala
21/09/2024

Sukhwinder Singh Danny Bandala

In Delhi, meeting with All India Congress Committee Treasurer and Rajya Sabha MP Shri Ajay Maken.

Sukhwinder Singh Danny Bandala National Students' Union of India (नेशनल स्टूडेंट्स यूनियन ऑफ इंडिया) Indian National Con...
21/09/2024

Sukhwinder Singh Danny Bandala National Students' Union of India (नेशनल स्टूडेंट्स यूनियन ऑफ इंडिया) Indian National Congress - Delhi Devender Yadav

ਦਿੱਲੀ ਦੇ ਪ੍ਰਧਾਨ ਸ਼੍ਰੀ ਦੇਵੇਂਦਰ ਯਾਦਵ ਜੀ ਅਤੇ ਇੰਚਾਰਜ ਅਤੇ ਸਕੱਤਰ ਸ. ਸੁਖਵਿੰਦਰ ਸਿੰਘ ਡੈਨੀ ਜੀ ਨਾਲ NSUI ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਜੀ ਨੇ ਮੁਲਾਕਾਤ ਕੀਤੀ ਅਤੇ ਆਗਾਮੀ ਵਿਦਿਆਰਥੀ ਚੋਣਾਂ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ।

ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨਿ ਆਵੇਸਿੱਖ ਪੰਥ ਦੇ ਤੀਜੇ ਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਹਨਾ...
18/09/2024

ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨਿ ਆਵੇ
ਸਿੱਖ ਪੰਥ ਦੇ ਤੀਜੇ ਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ
Sukhwinder Singh Danny Bandala

15/09/2024
14/09/2024

ਰਾਹੁਲ ਗਾਂਧੀ 'ਤੇ BJP ਆਗੂਆਂ ਵੱਲੋਂ ਸਵਾਲ ਖੜ੍ਹੇ ਕੀਤੇ ਜਾਣ ਮਗਰੋਂ ਦਿੱਲੀ aicc ਦੇ ਸੈਕ੍ਰੇਟਰੀ ਸੁਖਵਿੰਦਰ ਡੈਨੀ ਨੇ ਦਿੱਤਾ ਜਵਾਬ

10/09/2024

ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਬਹੁਤ -ਬਹੁਤ ਵਧਾਈਆਂ
Sukhwinder Singh Danny Bandala Indian National Congress - Punjab Indian National Congress Indian National Congress - Delhi

Address

Jandiala Guru

Website

Alerts

Be the first to know and let us send you an email when Youth Congress Jandiala Guru posts news and promotions. Your email address will not be used for any other purpose, and you can unsubscribe at any time.

Share