Harinder Singh "Aam Admi Party"

Harinder Singh "Aam Admi Party" AAM ADMI PARTY

ਬੀਤੇ ਦਿਨੀਂ , ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੌਜੂਦਾ ਚੇਅਰਪਰਸਨ , ਸ੍ਰੀਮਤੀ ਰਾਜ ਲਾਲੀ ਗਿੱਲ ਜੀ ਨਾਲ ਮੁਲਾਕਾਤ ਕੀਤੀ ।Few days ago, I met ...
21/03/2026

ਬੀਤੇ ਦਿਨੀਂ , ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੌਜੂਦਾ ਚੇਅਰਪਰਸਨ , ਸ੍ਰੀਮਤੀ ਰਾਜ ਲਾਲੀ ਗਿੱਲ ਜੀ ਨਾਲ ਮੁਲਾਕਾਤ ਕੀਤੀ ।
Few days ago, I met with the Chairperson of the Women Commission, Punjab.

"  ਮੁੱਖ ਮੰਤਰੀ ਸਿਹਤ ਬੀਮਾ ਯੋਜਨਾ " ਤਹਿਤ ਆਦਮਪੁਰ ਵਿਖੇ ਸਿਹਤ ਕਾਰਡ ਬਣਾਏ ਗਏ ।‌ ਪੰਜਾਬ ਦੇ ਹਰ ਘਰ ਤੱਕ ਪਹੁੰਚੇਗਾ ਇਸਦਾ ਲਾਭ । ਇਸ ਮੌਕੇ ਅੱਜ...
17/03/2026

" ਮੁੱਖ ਮੰਤਰੀ ਸਿਹਤ ਬੀਮਾ ਯੋਜਨਾ " ਤਹਿਤ ਆਦਮਪੁਰ ਵਿਖੇ ਸਿਹਤ ਕਾਰਡ ਬਣਾਏ ਗਏ ।‌ ਪੰਜਾਬ ਦੇ ਹਰ ਘਰ ਤੱਕ ਪਹੁੰਚੇਗਾ ਇਸਦਾ ਲਾਭ । ਇਸ ਮੌਕੇ ਅੱਜ ਹਲਕਾ ਆਦਮਪੁਰ ਮੁਹੱਲਾ ਦਸਮੇਸ਼ ਨਗਰ, ਗਾਜੀਪੁਰ ਵਾਸੀਆਂ ਦੇ ਸਿਹਤ ਬੀਮਾ ਕਾਰਡ ਬਨਾਏ ਗਏ ।‌‌
ਇੰਜ. ਹਰਿੰਦਰ ਸਿੰਘ ।

ਹਲਕਾ ਆਦਮਪੁਰ ਵਿਖੇ ਪਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਵਾਰਡ ਪ੍ਰਭਾਰੀ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਵਾਰਡ ਨੰਬਰ 10 ਵਿੱਚ ਮੀਟਿੰਗ ਕੀਤੀ ਗਈ ‌।
17/03/2026

ਹਲਕਾ ਆਦਮਪੁਰ ਵਿਖੇ ਪਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਵਾਰਡ ਪ੍ਰਭਾਰੀ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਵਾਰਡ ਨੰਬਰ 10 ਵਿੱਚ ਮੀਟਿੰਗ ਕੀਤੀ ਗਈ ‌।

" Delhi Victory Day "  by Khalsa Army......
15/03/2026

" Delhi Victory Day " by Khalsa Army......

14/03/2026
Athletic Event of Girls in Adampur organised by Prithvi Welfare Society dedicated to International Women's Day ( 8/3/202...
13/03/2026

Athletic Event of Girls in Adampur organised by Prithvi Welfare Society dedicated to International Women's Day ( 8/3/2026 ).

8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਆਦਮਪੁਰ ( ਜਲੰਧਰ  ) ਦੇ ਖੇਡ ਮੈਦਾਨ ਵਿਖੇ " ਪ੍ਰਿਥਵੀ ਵੈਲਫੇਅਰ ਸੋਸਾਇਟੀ" ਵਲੋਂ ਲੜਕੀਆਂ ਦੇ ਖੇਡ ਮ...
13/03/2026

8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਆਦਮਪੁਰ ( ਜਲੰਧਰ ) ਦੇ ਖੇਡ ਮੈਦਾਨ ਵਿਖੇ " ਪ੍ਰਿਥਵੀ ਵੈਲਫੇਅਰ ਸੋਸਾਇਟੀ" ਵਲੋਂ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ ।‌ ਸਮੁਹ ਖਿਡਾਰੀਆਂ ਦਾ , ਮਾਪਿਆਂ ਦਾ, ਖੇਡ ਗੁਰੂਆਂ ਦਾ, ਮੁੱਖ ਮਹਿਮਾਨਾਂ ਦਾ ਅਮ, ਸਹਿਯੋਗ ਅਤੇ ਯੋਗਦਾਨ ਪਾਉਣ ਵਾਲਿਆਂ ਦਾ ਤਹਿਦਿਲੋਂ ਧੰਨਵਾਦ ਜੀ ।‌
On 8th March, on the occasion of International Women's Day, Athletic Meet of Girls was organised by Prithvi Welfare Society in a stadium in Adampur ( Jalandhar ) .
Thanks to all participants, parents, their coaches , Guests of Honour, for supporters & contributors.

"ਕਾਲਾਰਾਮ ਮੰਦਰ ਸਤਿਆਗ੍ਰਹਿ :  ਸ਼ਰਧਾਂਜਲੀ ਅਤੇ ਇਕ ਝਾਤ " ਅੱਜ ( 2 march )   ਡਾ. ਭੀਮ ਰਾਓ ਅੰਬੇਡਕਰ ਵੱਲੋਂ  ਸਮਾਜਿਕ ਬਰਾਬਰੀ ਲਈ ਕੀਤੇ ਇਕ ...
04/03/2026

"ਕਾਲਾਰਾਮ ਮੰਦਰ ਸਤਿਆਗ੍ਰਹਿ : ਸ਼ਰਧਾਂਜਲੀ ਅਤੇ ਇਕ ਝਾਤ "
ਅੱਜ ( 2 march ) ਡਾ. ਭੀਮ ਰਾਓ ਅੰਬੇਡਕਰ ਵੱਲੋਂ ਸਮਾਜਿਕ ਬਰਾਬਰੀ ਲਈ ਕੀਤੇ ਇਕ ਵੱਡਾ ਅੰਦੋਲਨ ਮੇਰੇ ਖਿਆਲ ਵਿੱਚ ਆ ਗਿਆ । ਉਸ ਮਹਾਨ ਰਹਿਬਰ ਨੂੰ ਯਾਦ ਕਰਦਿਆਂ ਇਸ ਸਤਿਆਗ੍ਰਹਿ ਬਾਰੇ ਕੁੱਝ ਲਿਖ ਸਕਾਂ । ਇਕ ਖੂਬਸੂਰਤ ਇਤਿਹਾਸਕ ਮੰਦਰ ਸਨ 1788 ਵਿੱਚ ਸਰਦਾਰ ਰੰਗਾਂ ਰਾਉ ਉਧੇਕਰ ਨੇ ਪੁਰਾਣੇ ਨਾਸਿਕ ਸ਼ਹਿਰ ਵਿੱਚ ਬਣਵਾਇਆ ਸੀ । ਉਸ ਮੰਦਰ ਵਿੱਚ ਭਗਵਾਨ ਸ਼੍ਰੀ ਰਾਮ , ਮਾਤਾ ਸੀਤਾ ਦਿਆਂ ਕਾਲੇ ਰੰਗ ਨਾਲ ਬਣਿਆਂ ਮੂਰਤੀਆਂ ਹਨ , ਜਿਸ ਕਾਰਨ ਇਸ ਮੰਦਰ ਦਾ ਨਾਮ " ਕਾਲਾਰਾਮ " ਪੈ ਗਿਆ । ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿੱਚ ਭਗਵਾਨ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚਦੇ ਹਨ । ਇਸ ਮੰਦਰ ਵਿੱਚ 1930 ਤੱਕ ਦਲਿਤਾਂ ਦਾ ਅੰਦਰ ਜਾਣਾ ਵਰਜਿਤ ਸੀ । ਸਮਾਜ ਵਿੱਚ ਜਾਤ ਪਾਤ, ਊਚ ਨੀਚ ਦਾ ਪ੍ਰਚਲਨ ਬਹੁਤ ਡੂੰਘਾ ਸੀ , ਜ਼ੋ ਅੱਜ ਵੀ ਕੁੱਝ ਇਲਾਕਿਆਂ ਵਿੱਚ ਦੇਖਣ ਨੂੰ ਮਿਲਦਾ ਹੈ । ਹਾਲਾਂਕਿ ਹਰ ਧਰਮ ਦੇ ਗੁਰੂਆਂ, ਅਨੇਕ ਭਗਤਾਂ ਅਤੇ ਪੀਰ ਪੈਗੰਬਰਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਸੰਦੇਸ਼ ਦਿੱਤਾ, ਪਰ ਉੱਚ ਜਾਤ ਦੇ ਕੁੱਝ ਠੇਕੇਦਾਰਾਂ ਨੇ ਇਸ ਖਾਈ ਨੂੰ ਭਰਨ ਨਹੀਂ ਦਿੱਤਾ । 19ਵੀਂ ਸਦੀ ਵਿੱਚ ਮਹਾਤਮਾਂ ਜਯੋਤੀ ਬਾ ਫੂਲੇ ਨੇ ਸਮਾਜਿਕ ਬਰਾਬਰੀ ਲਈ ਸੰਘਰਸ਼ ਕੀਤਾ। ਇਸ ਸੰਘਰਸ਼ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਨੇ ਜਾਰੀ ਰੱਖਿਆ ।‌ ਪਹਿਲਾਂ ਉਨ੍ਹਾਂ 1927 ਵਿੱਚ " ਮਹਾਦ ਸਤਿਆਗ੍ਰਹਿ " ਕੀਤਾ, ਤਾਂ ਜੋ ਪਿੰਡ ਦੇ ਤਲਾਬ ਵਿਚੋਂ ਹਰ ਜਾਤੀ ਹਰ ਵਰਗ ਵਾਲਾ ਮਨੁੱਖ ਪਾਣੀ ਪੀ ਸਕੇ । ਇਸ ਤਲਾਬ ਵਿੱਚ ਸਿਰਫ਼ ਉੱਚ ਜਾਤ ਵਾਲੇ ਹੀ ਪਾਣੀ ਪੀ ਸਕਦੇ ਸਨ । ਡਾਕਟਰ ਭੀਮ ਰਾਓ ਵੱਲੋਂ ਸੰਘਰਸ਼ਾਂ ਦੀ ਲੜੀ ਵਿੱਚ, 2 ਮਾਰਚ 1930 ਨੂੰ ਬੀ.ਕੇ. ਗਾਇਕਵਾਡ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਨੇ ਹਾਜ਼ਾਰਾਂ ਦੀ ਗਿਣਤੀ ਵਿੱਚ ਦਲਿਤ ਭਾਈਚਾਰੇ ਨਾਲ ਮੰਦਰ ਵੱਲ ਪੈਦਲ ਯਾਤਰਾ ਅਰੰਭੀ । 03 ਮਾਰਚ ਨੂੰ ਤਕਰੀਬਨ 15000 ਸਮਰਥਕ ਬਾਬਾ ਸਾਹਬ ਨਾਲ ਆ ਕੇ ਖੜ ਗਏ । ਉਹ ਮੰਦਰ ਦੇ ਆਲੇ ਦੁਆਲ਼ੇ ਬਣੀ ਫ਼ਿਰਨੀ ਨੂੰ ਘੇਰਾ ਪਾ ਕੇ ਸ਼ਾਂਤੀ ਪੁਰਵਕ ਬੈਠ ਗਏ । ਹਿੰਦੂਵਾਦੀ ਸਮਾਜ ਨੇ ਡਾਂਗਾਂ ਆਦ ਕੱਢ ਕੇ ਮੰਦਰ ਵਿੱਚ ਦਾਖਲ ਹੋਣ ਦਾ ਵਿਰੋਧ ਕੀਤਾ, ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ । ਪਰ ਬਾਬਾ ਸਾਹੇਬ ਦਾ ਨਿਰਦੇਸ਼ ਸੀ ਕਿ ਅੰਦੋਲਨ ਅਹਿੰਸਕ ਹੀ ਰਹਿਣਾ ਚਾਹੀਦਾ ਹੈ । ਉਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਅਤੇ ਸਮਾਜ ਪ੍ਰਤੀ ਹੋਰ ਜ਼ਿੰਮੇਵਾਰੀਆਂ ਅਤੇ ਰੁਝੇਵਿਆਂ ਕਰਕੇ ਇਸ ਸਤਿਆਗ੍ਰਹਿ ਨੂੰ ਕਈ ਵਾਰ ਛੱਡ ਕੇ ਜਾਣਾ ਪੈਂਦਾ ਸੀ । ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਭਾਉਰਾਉ ਗਾਇਕਵਾੜ, ਅੰਮਿਰਤ ਰਾਉ ਰੰਣਖੰਬੇ, ਪਤਿਤਪਾਵਨਦਾਸ, ਅਤੇ ਪੀ.ਐਨ ਰਾਜਭੋਜ ਸਾਥੀਆਂ ਨੇ ਸਤਿਆਗ੍ਰਹਿ ਦੀ ਬਾਗਡੋਰ ਸੰਭਾਲੀ । ਇਹ ਸਤਿਆਗ੍ਰਹਿ 1933 ਤੱਕ ਚੱਲਿਆ । ਇਸ ਦੌਰਾਨ ਮੰਦਰ ਦੇ ਦਰਵਾਜ਼ੇ ਬੰਦ ਰਹੇ । ਮਾਮਲਾ ਅਦਾਲਤ ਵਿੱਚ ਗਿਆ। ਅੰਦੋਲਨ ਹਿੰਸਕ ਰੂਪ ਨਾ ਲਵੇ, ਇਸ ਦਾ ਖਿਆਲ ਰੱਖਿਆ ਗਿਆ । ਅਦਾਲਤ ਦਾ ਫੈਸਲਾ ਅੰਦੋਲਨਕਾਰੀਆਂ ਦੇ ਹੱਕ ਵਿੱਚ ਨਹੀਂ ਗਿਆ। ਬਾਬਾ ਸਾਹੇਬ ਨੇ ਵੀ ਜੱਜ ਸਾਹਬ ਅਤੇ ਸਤਿਆਗ੍ਰਹਿ ਦੇ ਆਗੂਆਂ ਨੂੰ ਖੱਤ ਲਿਖਿਆ। ਉਨ੍ਹਾਂ ਲਿਖਿਆ ਕਿ ਮੇਰਾ ਮਕਸਦ ਦਲਿਤਾਂ ਨੂੰ ਮੰਦਰ ਵਿੱਚ ਦਾਖਲ ਕਰਨਾ ਨਹੀਂ ਹੈ, ਬਲਕਿ ਸਮਾਜ ਵਿੱਚ ਜਾਤ ਪਾਤ ਅਤੇ ਉਚ ਨੀਚ ਦਾ ਭੇਦ ਭਾਵ ਖ਼ਤਮ ਕਰਨਾ ਹੈ।‌ ਉਨ੍ਹਾਂ ਆਪਣੇ ਸਾਥੀਆਂ ਨੂੰ ਸਮਝਾਇਆ ਕਿ, ਮੰਦਰ ਵਿੱਚ ਜਾਣ ਦੀ ਥਾਂ, ਆਪਣੇ ਆਪ ਨੂੰ ਸਿੱਖਿਅਤ ਕਰੋ , ਰਾਜਨੀਤਿਕ ਤੌਰ ਤੇ ਸ਼ਕਤੀਸ਼ਾਲੀ ਬਣਾਉ , ਅਤੇ ਇਸ ਹਿੰਦੂਵਾਦੀ ਮਨੁਸਮਰਤੀ ਵਾਲੇ ਸਮਾਜ ਨੂੰ ਪੂਰਨ ਤੌਰ ਤੇ ਬਦਲਣ ਦੀ ਲੋੜ ਹੈ । ਉਨ੍ਹਾਂ ਜੋਰ ਦੇ ਕੇ ਕਿਹਾ ਕਿ, " ਹੱਕ ਕੋਈ ਨਹੀਂ ਦਿੰਦਾ, ਇਹ ਲੈਣੇ ਪੈਂਦੇ ਹਨ " ।‌ ਇਸ ਸਤਿਆਗ੍ਰਹਿ ਨੇ ਪਿਛੜੀਆਂ ਜਾਤੀਆਂ ਅਤੇ ਦਲਿਤਾਂ ਵਿੱਚ ਸੰਘਰਸ਼ ਕਰਨ ਅਤੇ ਹੱਕ ਲੈਣ ਦੀ ਨਵੀਂ ਉਰਜਾ ਭਰ ਦਿੱਤੀ ।

ATHLETIC EVENT Dedicated to International Women's Day....only for Girls...
03/03/2026

ATHLETIC EVENT Dedicated to International Women's Day....only for Girls...

Help extended by Punjab Govt for NRIs stranded abroad due to US Iran war...
02/03/2026

Help extended by Punjab Govt for NRIs stranded abroad due to US Iran war...

Congratulations......
27/02/2026

Congratulations......

Address

Jalandhar

Telephone

+919878448811

Website

Alerts

Be the first to know and let us send you an email when Harinder Singh "Aam Admi Party" posts news and promotions. Your email address will not be used for any other purpose, and you can unsubscribe at any time.

Share