Mera Lohian khas,,Town of Happy nd Special peoples

Mera Lohian khas,,Town of Happy nd Special peoples Must LIKE if you Love your Lohian khas :)

13/07/2023

ਹੜਾਂ ਨਾਲ ਪ੍ਰਭਾਵਿਤ ਇਲਾਕੇ ਵਿੱਚ Odomos cream ਜਾਂ allergy cream ਦੀ ਕਾਫੀ ਜਰੂਰਤ ਹੈ,
ਆੳ ਰਲ ਮਿਲਕੇ ਪਿੰਡਾਂ ਵਾਲੇ ਵੀਰਾਂ ਦਾ ਸਾਥ ਦੇਈਏ

01/03/2022

Raja Fitness Gym,
ਗੁਰੂ ਨਾਨਕ ਕਲੋਨੀ
ਲੋਹੀਆਂ ਖਾਸ*
Call 8856043000 For Join*

ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ‘ਫਲੂ ਕਾੱਰਨਰ’ ਸਖਾਪਿਤ ਕੀਤੇ ਹਨ। ਇਸਦੇ ਨਾਲ ਹੀ ਕ...
03/03/2020

ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ‘ਫਲੂ ਕਾੱਰਨਰ’ ਸਖਾਪਿਤ ਕੀਤੇ ਹਨ। ਇਸਦੇ ਨਾਲ ਹੀ ਕੋਰੋਨਾਵਿਡ 19 ਨਾਲ ਸਬੰਧਤ ਲੱਛਣਾਂ ਦੀ ਜਾਣਕਾਰੀ ਲਈ 104 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਜਦਕਿ ਪੰਜਾਬ ਵਿੱਚ ਹੁਣ ਤੱਕ ਕੋਈ ਵੀ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਹ ਸਿਰਫ਼ ਸਾਵਧਾਨੀ ਰੱਖਣ ਲਈ ਇੱਕ ਸੁਨੇਹਾ ਹੈ ਤੇ
ਅਪੀਲ ਹੈ ਕਿ ਇਸ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਨਾ ਕਰੋ।..
Punjab Govt.have set up Flu Corners in all govt & private hospitals to prepare for any exigency arising from . Helpline #104 has been set up to report symptoms related to , however no incident has been reported. Please note that this is just a precautionary message & urge all to take necessary steps.

dosto tuhada ek ek vote precious hai,,tuhade ek ek vote naal Punjab da bhvikh banega,, so Request u All k 4 February nu ...
28/01/2017

dosto tuhada ek ek vote precious hai,,tuhade ek ek vote naal Punjab da bhvikh banega,, so Request u All k 4 February nu vote den jarur jarur jao* vote kise nu v pao par soch samjh k pao* dil te jameer nu puchh k pao* majority kidhar hai odhar pao* smart persons nu eshara kaafi ;) eh tuhada Aapna page hai Karo Karo karo*

27/01/2017

ਮੈਂ ਜਦ ਦੁਨੀਆ ਤੋਂ ਜਾਵਾਂ,,,,ਮੁੜ ਫੇਰ ਦੁਬਾਰੇ ਆਵਾਂ,,ਮੈਂ ਜੋ ਵੀ ਜੂਨ ਹੰਡਾਵਾਂ,,,, ਮੇਰਾ ਪਿੰਡ ਹੋਵੇ ਲੋਹੀਆਂ ਖਾਸ

29/10/2016

Dosto social network te Ajj kall massages dekhan nu mil rahe ne ki sanu Chinese products da virodh karna chahida hai kyon k China nu ghaata pai sake te asi Indian smaan nu apnayie .................

Quality hai India de products vich es ch koi shaQ nahi*

And mai China di support nahi karreha

BUT

swaal eh paida hunda ki

Es vaar China da smaan naa khreedan naal ki Real ch ghaata pyega China nu??

China ta Aapna maal vech k kadon da nikall chukka*

Swaal eh aa k jo vchare India de dukandar Aapna paisa lga chuke ne onaa da ki ???

onaa di Diwali hanere ch Ktaonge??

maal china ton Bombay ,Bombay ton delhi,Delhi ton Ludhiana Aa chuka te whole sellers de thru saare Punjab de Shopkeepers kol pahunch chukka

Hun swaal eh aa k China nu payment ta Mumbai ya Delhi de distributors ne kar ditti ,te maal poore india ch distribute hogya ,je hun Indian shopkeepers de kolon maal nahi khreedange ta ghaata kesda????? China da ya India da????

China nu sabak sikhauna ta Mumbai ya delhi de distributors nu compell karna chahida Indian government nu k maal di entry naa hon ditti jawe India ch,,,but jo ho chukki aa je usnu nahi khreedange ta ghaata Indian economy nu aa naa k China nu,,,,

Comment zarur Karna ,thanx 🙏�🙏�🙏

post from a page member,comment please

25/10/2016

25/10/2016

ਰਿਸ਼ਤੇ ਤੱਤੇ ਠੰਡੇ ਹੋ ਗਏ,
ਦਿਨ ਵੀ ਸੰਡੇ ਮੰਡੇ ਹੋ ਗਏ।
ਕੀ ਹੁਣ ਖਾਵੇ ਮਾੜਾ ਬੰਦਾ,
ਸੌ ਰੁਪਈਏ ਗੰਢੇ ਹੋ ਗਏ।
ਜਹਿਰ ਪੀਣ ਦੀ ਲੋੜ ਨੀ ਮਿੱਤਰੋ,
ਪਾਣੀ ਐਨੇ ਗੰਦੇ ਹੋ ਗਏ।
ਸ਼ਰਾਫਤ ਤਾਂ ਹੁਣ ਪੈਰੀਂ ਰੁਲਦੀ,
ਉੱਚੇ ਲੁਚੇ ਲੰਡੇ ਹੋ ਗਏ।
ਹਕ ਮੰਗਦੀਆਂ ਧੀਆਂ ਲਈ ਵੀ,
ਨੌਕਰੀ ਦੀ ਥਾਂ ਡੰਡੇ ਹੋ ਗਏ।
ਵਿਛੇ ਪੈਰਾਂ ਵਿਚ ਫੁੱਲ ਜੋ ਬਣਕੇ,
ਲੰਘਣ ਲਗਿਆਂ ਕੰਡੇ ਹੋ ਗਏ।
ਕਿਥੋਂ ਰੱਖਦਾਂ ਆਸਾਂ ਸੱਜਣਾ,
ਸੱਜਣ ਮਤਲਬੀ ਬੰਦੇ ਹੋ ਗਏ ।
ਅਨਪੜ੍ਹ ਬੰਦੇ ਬਣੇ ਮਨਿਸਟਰ,
ਗਲ ਕਿਰਸਾਨਾਂ ਫੰਦੇ ਹੋ ਗਏ।
ਕੋਲੇ ਦੇ ਤਾਂ ਸੁਣੇ ਸੀ ਮਿੱਤਰਾ
ਚਿੱਟੇ ਦੇ ਵੀ ਧੰਦੇ ਹੋ ਗਏ।

18/10/2016

When We Don't Accept Other's Success, it Becomes Jealousy and when we Accept it, It Becomes Inspiration. Acceptance is the Key to Handling Life Well.

Good Morning Lohian khas*

Address

Lohian Khas
Jalandhar
144629

Telephone

+918856043000

Website

Alerts

Be the first to know and let us send you an email when Mera Lohian khas,,Town of Happy nd Special peoples posts news and promotions. Your email address will not be used for any other purpose, and you can unsubscribe at any time.

Share