Rubal Sandhu

Call Directions Website Contact the organization

Rubal Sandhu Contact information, map and directions, contact form, opening hours, services, ratings, photos, videos and announcements from Rubal Sandhu, Jalandhar.

Youth Voice Of Punjab 🇮🇳
Jalandhar | Ground Politics | Social Work
Punjab de naujwana di awaaz
YOUTH PRESIDENT (AAP JALANDHAR )
DIRECTOR (Youth Development Board Punjab GOVT )

04/10/2026

Ooooo Yandeeeee……



🚀
news18punjab rozanaspokesman

02/10/2026

“ਮੈਨੂੰ ਲੱਗਦਾ ਹੈ… ਹੁਣ ਮੈਨੂੰ ਛੁੱਟੀ ਲੈ ਲੈਣੀ ਚਾਹੀਦੀ ਹੈ!” 😅

#2027 #2026

ਦੇਸ਼ ਸੇਵਾ ਦੇ ਅਮਿੱਟ ਪ੍ਰਤੀਕ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਜਨਮ ਵਰ੍ਹੇਗੰਢ ਮੌਕੇ ਉਹਨਾਂ ਨੂੰ ਦਿਲੋਂ ਨਮਨ।     ...
02/10/2026

ਦੇਸ਼ ਸੇਵਾ ਦੇ ਅਮਿੱਟ ਪ੍ਰਤੀਕ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਜਨਮ ਵਰ੍ਹੇਗੰਢ ਮੌਕੇ ਉਹਨਾਂ ਨੂੰ ਦਿਲੋਂ ਨਮਨ।

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 157ਵੇਂ ਜਨਮ ਦਿਵਸ ਮੌਕੇ ਦਿਲੋਂ ਨਮਨ। ਸੱਚ ਅਤੇ ਅਹਿੰਸਾ ਦੇ ਰਾਹੀਂ ਦੇਸ਼ ਨੂੰ ਏਕਤਾ ਤੇ ਆਜ਼ਾਦੀ ਦੀ ਰਾਹ ਦਿ...
02/10/2026

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 157ਵੇਂ ਜਨਮ ਦਿਵਸ ਮੌਕੇ ਦਿਲੋਂ ਨਮਨ। ਸੱਚ ਅਤੇ ਅਹਿੰਸਾ ਦੇ ਰਾਹੀਂ ਦੇਸ਼ ਨੂੰ ਏਕਤਾ ਤੇ ਆਜ਼ਾਦੀ ਦੀ ਰਾਹ ਦਿਖਾਉਣ ਵਾਲੇ ਮਹਾਤਮਾ ਗਾਂਧੀ ਜੀ ਦੀਆਂ ਸਿੱਖਿਆਵਾਂ ਸਦਾ ਸਾਡੇ ਲਈ ਪ੍ਰੇਰਣਾ ਦਾ ਸਰੋਤ ਰਹਿਣਗੀਆਂ।

ਗੁਰਮੁਖੀ ਦੇ ਰਚਨਹਾਰ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।ਗੁਰੂ ਸਾਹਿਬ ਜੀ ਦਾ ...
01/10/2026

ਗੁਰਮੁਖੀ ਦੇ ਰਚਨਹਾਰ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

ਗੁਰੂ ਸਾਹਿਬ ਜੀ ਦਾ ਜੀਵਨ ਸੇਵਾ, ਸਿਮਰਨ, ਸਮਾਨਤਾ ਅਤੇ ਮਨੁੱਖੀ ਸਨਮਾਨ ਦਾ ਪ੍ਰਤੀਕ ਹੈ। ਗੁਰਮੁਖੀ ਲਿਪੀ ਦੇ ਪ੍ਰਚਾਰ ਅਤੇ ਲੰਗਰ ਦੀ ਮਰਿਆਦਾ ਨੂੰ ਮਜ਼ਬੂਤ ਕਰਕੇ ਗੁਰੂ ਸਾਹਿਬ ਜੀ ਨੇ ਸਮਾਜ ਨੂੰ ਇਕਜੁੱਟਤਾ ਦਾ ਰਾਹ ਦਿਖਾਇਆ।

ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕੋਟਿ-ਕੋਟਿ ਨਮਨ।

30/09/2026

“ਯਾਤਰਾ ਜਾਂ ਬੁਲਡੋਜ਼ਰ?
ਨਸ਼ਾ ਕੌਣ ਰੋਕੇਗਾ?”
BJP ਦੀ ਯਾਤਰਾ
ਜਾਂ
ਮਾਨ ਸਰਕਾਰ ਦਾ ਬੁਲਡੋਜ਼ਰ?


28/09/2026

Sade dil te likhya ❤️❤️….

🙏 ludhiana jashanaeinqulaab inquilab_zindabad inquilabzindabad youthpunjab punjabyouth youthclubpunjab welovepunjab ilovepunjab josh bhagwantmaan loveyou❤️

27/09/2026

LPU University riots



❤️ 🎓🎓 **e

27/09/2026

Jashne ae Inquilab 28 SEP ludhiana

ਖ਼ੁਸ਼ੀਆਂ ਦੀ ਟੂੰ-ਟੂੰ ਮੁੜ ਵਜੇਗੀ!1 ਅਕਤੂਬਰ ਨੂੰ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਪੰਜਾਬ ਦੀਆਂ 75 ਲੱਖ ਮਾਵਾਂ-ਭੈਣਾਂ ਦੇ ਖ਼ਾਤਿਆਂ 'ਚ ਆਉਣਗ...
27/09/2026

ਖ਼ੁਸ਼ੀਆਂ ਦੀ ਟੂੰ-ਟੂੰ ਮੁੜ ਵਜੇਗੀ!
1 ਅਕਤੂਬਰ ਨੂੰ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਪੰਜਾਬ ਦੀਆਂ 75 ਲੱਖ ਮਾਵਾਂ-ਭੈਣਾਂ ਦੇ ਖ਼ਾਤਿਆਂ 'ਚ ਆਉਣਗੇ ₹3000 ਤੋਂ ₹4500।

Address

Jalandhar
144001

Alerts

Be the first to know and let us send you an email when Rubal Sandhu posts news and promotions. Your email address will not be used for any other purpose, and you can unsubscribe at any time.

Contact The Organization

Send a message to Rubal Sandhu:

Shortcuts

Share